ਕੌਮਾਂਤਰੀ
ਸਿਰਫ਼ ਦੁਬਈ 'ਚ ਰਹਿਣ ਲਈ ਪਾਕਿਸਤਾਨੀ ਵਿਅਕਤੀ ਨੇ ਕੀਤਾ ਭਾਰਤੀ ਦਾ ਕਤਲ
ਪਾਕਿ ਵਿਅਕਤੀ ਅਜਿਹਾ ਕੋਈ ਵੀ ਅਪਰਾਧ ਕਰਨ ਲਈ ਤਿਆਰ ਸੀ, ਜਿਸ ਨਾਲ ਉਸ ਨੂੰ ਦੁਬਈ 'ਚ ਰਹਿਣ ਦਾ ਮੌਕਾ ਮਿਲਦਾ
ਫ਼ੇਸਬੁੱਕ ਨੇ ਨਫ਼ਰਤ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕਾਂ ਨੂੰ 'ਖਤਰਨਾਕ ਵਿਅਕਤੀਆਂ' ਦੀ ਸੂਚੀ 'ਚ ਪਾਇਆ
ਲੁਈ ਫਰਾਖਾਨ, ਐਲੇਕਸ ਜੋਨਸ ਤੇ ਹੋਰ ਕੱਟੜਵਾਦੀਆਂ ਨੂੰ ਕੀਤਾ ਬੈਨ
ਚੀਨ-ਭਾਰਤ ਸਰਹੱਦ 'ਤੇ ਤਣਾਅ ਬਰਕਰਾਰ : ਪੈਂਟਾਗਨ
ਪੈਂਟਾਗਨ ਨੇ ਕਿਹਾ ਕਿ ਚੀਨ ਦੀ ਵੈਸਟਰਨ ਥੀਏਟਰ ਕਮਾਂਡ ਦਾ ਰੁਖ ਭਾਰਤ ਅਤੇ ਅਤਿਵਾਦ ਰੋਕੂ ਮਿਸ਼ਨਾਂ ਵੱਲ ਹੈ
'ਭਾਰਤ ਵਿਰੁਧ ''ਹਥਿਆਰ ਦੇ ਤੌਰ 'ਤੇ ਅਤਿਵਾਦ'' ਨੂੰ ਵਰਤ ਰਿਹੈ ਪਾਕਿ'
ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦੇ ਇਕ ਸਾਬਕਾ ਅਧਿਕਾਰੀ ਨੇ ਕੀਤਾ ਪ੍ਰਗਟਾਵਾ
ਸ਼੍ਰੀਲੰਕਾ ‘ਚ ਹੋਏ ਆਤਮਘਾਤੀ ਬੰਬ ਧਮਾਕੇ ਦੀ ਕਵਰੇਜ਼ ਕਰਨ ਗਿਆ ਭਾਰਤੀ ਪੱਤਰਕਾਰ ਗ੍ਰਿਫ਼ਤਾਰ
ਸ਼੍ਰੀਲੰਕਾ ਵਿਚ ਈਸਟਰ ਸੰਡੇ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਉਸ ਦੀ ਕਵਰੇਜ ਲਈ ਉੱਥੇ ਗਏ ਇਕ ਭਾਰਤੀ...
ਪਾਕਿਸਤਾਨ ਨੇ ਲਾਇਆ ਮਸੂਦ ਅਜ਼ਹਰ ਦੀ ਸੰਪੱਤੀ ’ਤੇ ਤਾਲਾ
ਮਸੂਦ ਦੀ ਯਾਤਰਾ ’ਤੇ ਵੀ ਲਾਈ ਗਈ ਪਾਬੰਦੀ
ਪਾਕਿ ਨੇ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਯੂਨੀਵਰਸਿਟੀ ਲਈ 70 ਏਕੜ ਜ਼ਮੀਨ ਦਿੱਤੀ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਯੂਨੀਵਰਸਿਟੀ ਲਈ 70 ਏਕੜ ਜ਼ਮੀਨ ਦਿੱਤੀ ਹੈ।
ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨਣ ਨਾਲ ਬਚਿਆ ਸੰਯੁਕਤ ਰਾਸ਼ਟਰ ਦਾ ਅਕਸ
ਇਰ ਦੱਖਣ ਏਸ਼ੀਆ ਵਿਚ ਸ਼ਾਂਤੀ ਸਥਾਪਤ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ: ਅਮਰੀਕਾ
ਫ਼ਲੋਰਿਡਾ ਵਿਚ ਹਥਿਆਰ ਰੱਖ ਸਕਣਗੇ ਅਧਿਆਪਕ
ਸੰਸਦ ਮੈਂਬਰਾਂ ਨੇ ਪਾਸ ਕੀਤਾ ਬਿਲ
ਪ੍ਰਵਾਸੀਆਂ ਦੀ ਡੀਐਨਏ ਜਾਂਚ ਕਰਵਾਏਗਾ ਅਮਰੀਕਾ
ਮੈਕਸਿਕੋ ਸਰਹੱਦ ਦੀਆਂ ਕਈ ਥਾਵਾਂ 'ਤੇ ਰੈਪਿਡ ਡੀਐਨਏ ਜਾਂਚ ਪ੍ਰੋਗਰਾਮ ਚਲਾਇਆ ਜਾ ਰਿਹੈ