ਕੌਮਾਂਤਰੀ
‘ਏਅਰੋ ਇੰਡੀਆ’ ’ਚ ਪਹਿਲੀ ਵਾਰ ਹਿੱਸਾ ਲੈਣਗੇ ਰੂਸ ਅਤੇ ਅਮਰੀਕਾ ਦੇ ਅਤਿਆਧੁਨਿਕ ਲੜਾਕੂ ਜਹਾਜ਼
15ਵੇਂ ਐਡੀਸ਼ਨ ਦੀ ਮੇਜ਼ਬਾਨੀ 10 ਤੋਂ 14 ਫ਼ਰਵਰੀ ਤਕ ਬੈਂਗਲੁਰੂ ਦੇ ਯੇਲਹੰਕਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਕੀਤੀ ਜਾਵੇਗੀ।
Gyalo Thondup Death News: ਦਲਾਈ ਲਾਮਾ ਦੇ ਵੱਡੇ ਭਰਾ ਗਯਾਲੋ ਥੋਂਡੁਪ ਦਾ ਦਿਹਾਂਤ
97 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਨਿਊਯਾਰਕ ਸ਼ਹਿਰ ਦੇ ਚਿੜੀਆਘਰਾਂ ’ਚ 15 ਪੰਛੀਆਂ ਦੀ ਮੌਤ ਮਗਰੋਂ ਬਿਮਾਰੀ ਫੈਲਣ ਦਾ ਸ਼ੱਕ
ਚਿੜੀਆਘਰ ਵਿਚ ਮਰਨ ਵਾਲੀਆਂ ਤਿੰਨ ਬਤਖਾਂ ਅਤੇ ਨੌਂ ਜੰਗਲੀ ਪੰਛੀਆਂ ਦੀ ਲੈਬ ਜਾਂਚ ਅਜੇ ਬਾਕੀ
ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ’ਚੋਂ ਬਾਹਰ ਕੱਢਣ ਲਈ ਟਰੰਪ ਨੇ ਸ਼ੁਰੂ ਕੀਤੀ ਸਥਾਨਕ ਕਾਨੂੰਨ ਅਧਿਕਾਰੀਆਂ ਦੀ ਭਰਤੀ
ਕੁੱਝ ਸਥਾਨਕ ਸ਼ੈਰਿਫਾਂ ਨੇ ਇਸ ਪਹਿਲਕਦਮੀ ਦਾ ਸਮਰਥਨ ਕੀਤਾ
ਇਜ਼ਰਾਈਲੀ ਫੌਜਾਂ ਨੇ ਗਾਜ਼ਾ ਲਾਂਘੇ ਤੋਂ ਪਿੱਛੇ ਹਟਣਾ ਕੀਤਾ ਸ਼ੁਰੂ
ਇਜ਼ਰਾਈਲ ਨੇ ਜੰਗ ਦੌਰਾਨ ਫੌਜੀ ਖੇਤਰ ਵਜੋਂ ਵਰਤਿਆ
ਅਮਰੀਕਾ: ਗੈਰ ਕਾਨੂੰਨੀ ਪ੍ਰਵਾਸੀਆਂ ਦੇ ਜ਼ਬਰੀ ਨਿਕਾਲੇ ਵਿਰੁੱਧ "ਡੇਅ ਵਿਦਾਊਟ ਇਮੀਗ੍ਰੈਂਟਸ" ਨਾਅਰੇ ਹੇਠ ਦੇਸ਼ ਵਿਆਪੀ ਪ੍ਰਦਰਸ਼ਨ
ਪ੍ਰਵਾਸੀਆਂ ਦੇ ਜ਼ਬਰੀ ਨਿਕਾਲੇ ਵਿਰੁੱਧ "ਡੇਅ ਵਿਦਾਊਟ ਇਮੀਗ੍ਰੈਂਟਸ" ਨਾਅਰੇ ਹੇਠ ਦੇਸ਼ ਵਿਆਪੀ ਪ੍ਰਦਰਸ਼ਨ
ਨਾਮੀਬੀਆ ਦੇ ਪਹਿਲੇ ਰਾਸ਼ਟਰਪਤੀ ਡਾ. ਸੈਮ ਸ਼ਫੀਸ਼ੁਨਾ ਨੁਜੋਮਾ ਦਾ 95 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ
ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਉਨ੍ਹਾਂ ਦਾ ਦੇਹਾਂਤ
ਉੱਤਰੀ ਕੋਰੀਆ ਨੇ ਆਪਣੇ ਪ੍ਰਮਾਣੂ ਗਤੀਵਿਧੀਆ ਨੂੰ ਵਧਾਉਣ ਦਾ ਕੀਤਾ ਐਲਾਨ, ਦੱਖਣੀ ਕੋਰੀਆ, ਜਾਪਾਨ ਅਤੇ ਅਮਰੀਕਾ ਨੂੰ ਦਿੱਤੀ ਧਮਕੀ
ਕਿਮ ਨੇ ਅਮਰੀਕਾ 'ਤੇ ਖੇਤਰੀ ਤਣਾਅ ਵਧਾਉਣ ਦਾ ਲਗਾਇਆ ਇਲਜ਼ਾਮ
Elon Musk: ਐਲੋਨ ਮਸਕ ਨੇ ਅਮਰੀਕੀ ਸਰਕਾਰ ਦੀ ਭੁਗਤਾਨ ਪ੍ਰਣਾਲੀ ਦੀ ਕੀਤੀ ਆਲੋਚਨਾ
ਸਾਲਾਨਾ 100 ਬਿਲੀਅਨ ਡਾਲਰ ਦੀ ਧੋਖਾਧੜੀ ਦਾ ਲਗਾਇਆ ਦੋਸ਼
Caribbean Earthquake: 7.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Caribbean Earthquake: ਵੱਡੀ ਤੀਬਰਤਾ ਨਾਲ ਆਏ ਭੂਚਾਲ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਨਾਮੀ ਦਾ ਅਲਰਟ ਕੀਤਾ ਜਾਰੀ