ਕੌਮਾਂਤਰੀ
ਆਸਟਰੇਲੀਆ ਦੀ ਸੰਸਦ ’ਚ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪੇਸ਼
''ਸੋਸ਼ਲ ਮੀਡੀਆ ਆਸਟਰੇਲੀਆ ਦੇ ਬਹੁਤ ਸਾਰੇ ਨੌਜਵਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ''
ਕੀਨੀਆ ਨੇ ਅਡਾਨੀ ਗਰੁੱਪ ਨਾਲ 700 ਮਿਲੀਅਨ ਡਾਲਰ ਦੇ ਮਹੱਤਵਪੂਰਨ ਸੌਦੇ ਕੀਤੇ ਰੱਦ
ਊਰਜਾ ਤੇ ਏਅਰਪੋਰਟ ਨੂੰ ਲੈ ਕੇ ਕੀਤੇ ਸਨ ਸੌਦੇ
Gautam Adani: SEC ਦੇ ਅਡਾਨੀ ਦੇ ਆਰੋਪ ਹਿਡਨਬਰਗ ਦੇ ਧੋਖਾਧੜੀ ਦੇ ਆਰੋਪਾਂ ਤੋਂ ਕਿਵੇਂ ਹਨ ਵੱਖਰੇ
ਹਿੰਡਨਬਰਗ ਦੀ ਜਨਵਰੀ 2023 ਦੀ ਰਿਪੋਰਟ ਨੇ ਅਡਾਨੀ ਸਮੂਹ 'ਤੇ ਵਿਆਪਕ ਸਟਾਕ ਹੇਰਾਫੇਰੀ, ਲੇਖਾ-ਜੋਖਾ ਧੋਖਾਧੜੀ ਅਤੇ ਟੈਕਸ ਹੈਵਨਜ਼ ਦੀ ਦੁਰਵਰਤੋਂ ਦਾ ਦੋਸ਼ ਲਗਾਇਆ,
Canada News: ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਲੈ ਕੇ ਲਿਆ ਯੂ-ਟਰਨ! ਪੈਸ਼ਲ ਸਕ੍ਰੀਨਿੰਗ ਦਾ ਫੈਸਲਾ ਲਿਆ ਵਾਪਿਸ
Canada News: ਬੀਤੇ ਦਿਨੀਂ ਕੈਨੇਡਾ ਨੇ ਅਸਥਾਈ ਸੁਰੱਖਿਆ ਜਾਂਚ ਨਿਯਮ ਕੀਤੇ ਸੀ ਲਾਗੂ
Gautam Adani: ਅਮਰੀਕਾ 'ਚ ਅਡਾਨੀ ਗਰੁੱਪ 'ਤੇ ਦੋਸ਼ਾਂ ਕਾਰਨ ਇਕ ਦਿਨ 'ਚ 5.35 ਲੱਖ ਕਰੋੜ ਦਾ ਨੁਕਸਾਨ
Gautam Adani: ਹਰ ਇੱਕ ਮਿੰਟ 'ਚ ਸ਼ੇਅਰ ਬਾਜ਼ਾਰ ਨੂੰ 1 ਹਜ਼ਾਰ 115 ਕਰੋੜ ਦਾ ਪੈ ਰਿਹਾ ਘਾਟਾ
ਪੁਲਾੜ ਅਤੇ ਸਮੁੰਦਰ ‘ਵਿਸ਼ਵ ਵਿਆਪੀ ਸਹਿਯੋਗ’ ਦੇ ਵਿਸ਼ੇ ਹੋਣੇ ਚਾਹੀਦੇ ਹਨ, ਟਕਰਾਅ ਦੇ ਨਹੀਂ : ਮੋਦੀ
ਕਿਹਾ, ਭਾਰਤ ਕਦੇ ਵੀ ਸੁਆਰਥੀ, ਵਿਸਥਾਰਵਾਦੀ ਰਵੱਈਏ ਨਾਲ ਅੱਗੇ ਨਹੀਂ ਵਧਿਆ ਅਤੇ ਸਰੋਤਾਂ ’ਤੇ ਕਬਜ਼ਾ ਕਰਨ ਦੀ ਭਾਵਨਾ ਤੋਂ ਹਮੇਸ਼ਾ ਦੂਰ ਰਿਹਾ
Israel News : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਦੀ ਹੋਵੇਗੀ ਗ੍ਰਿਫ਼ਤਾਰੀ, ਕੋਰਟ ਨੇ ਜਾਰੀ ਕੀਤੇ ਵਾਰੰਟ
Israel News : ਕੋਰਟ ਨੇ ਪੀਐਮ ਨੇਤਨਯਾਹੂ ਅਤੇ ਗੈਲੇਂਟ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਲਗਾਇਆ ਦੋਸ਼
Canada News: ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮਾਂ ਨੂੰ ਕੀਤਾ ਸਖ਼ਤ, ਕੈਨੇਡਾ ਪਹੁੰਚਣ ਤੋਂ ਬਾਅਦ ਹੁਣ ਵਿਦਿਆਰਥੀ ਨਹੀਂ ਬਦਲ ਸਕਣਗੇ ਕਾਲਜ
ਸਟੱਡੀ ਪਰਮਿਟ ਨਾ ਮਿਲਣ ’ਤੇ ਵਿਦਿਆਰਥੀਆਂ ਨੂੰ ਛੱਡਣਾ ਪਵੇਗਾ ਦੇਸ਼
ਲਾਹੌਰ ’ਚ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਵਿਚ ਹੋਈਆਂ ਡੂੰਘੀਆਂ ਵਿਚਾਰਾਂ
ਪ੍ਰਸਿੱਧ ਗਾਇਕ ਬੀਰ ਸਿੰਘ ਨੇ ਵੀ ਦੋ ਸੁੰਦਰ ਰਚਨਾਵਾਂ ਪੇਸ਼ ਕੀਤੀਆਂ
India and Guyana: ਭਾਰਤ ਅਤੇ ਗੁਆਨਾ ਨੇ 10 ਸਮਝੌਤਿਆਂ 'ਤੇ ਕੀਤੇ ਦਸਤਖਤ
India and Guyana: ਰਾਸ਼ਟਰਪਤੀ ਅਲੀ ਨੇ ਕਿਹਾ ਕਿ ਮੋਦੀ ਦੀ ਗੁਆਨਾ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਲਈ ਮੀਲ ਦਾ ਪੱਥਰ ਹੈ।