ਕੌਮਾਂਤਰੀ
"ਹਮਾਸ ਨੂੰ ਹੁਣ ਸਾਰੇ ਬੰਧਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ..."- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ
ਮਾਰਕੋ ਰੂਬੀਓ ਨੇ ਆਪਣੀ ਪੋਸਟ 'ਚ ਲਿਖਿਆ- 490 ਦਿਨਾਂ ਦੀ ਕੈਦ ਤੋਂ ਬਾਅਦ ਆਖਿਰਕਾਰ ਏਲੀ, ਓਰ ਅਤੇ ਓਹਦ ਇਜ਼ਰਾਈਲ 'ਚ ਆਪਣੇ ਘਰ ਪਹੁੰਚ ਗਏ ਹਨ
Southern Mexico Accident : ਦੱਖਣੀ ਮੈਕਸੀਕੋ ਵਿਚ ਵੱਡਾ ਹਾਦਸਾ, 41 ਲੋਕਾਂ ਦੀ ਹੋਈ ਮੌਤ
Southern Mexico Accident : ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਭਿਆਨਕ ਅੱਗ
ਨਿਊਯਾਰਕ : ਸ਼ਰਾਬ ਪੀ ਕੇ ਦੋ ਜਣਿਆਂ ਦਰੜਨ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਸਜ਼ਾ
ਹਾਦਸੇ ਵਿਚ 14 ਸਾਲ ਦੇ ਬੱਚੇ ਸਮੇਤ 2 ਦੀ ਹੋਈ ਸੀ ਮੌਤ
ਗੋਰੇ ਦਖਣੀ ਅਫ਼ਰੀਕੀ ਲੋਕਾਂ ਦਬਾਏ ਜਾਣ ਦਾ ਦੋਸ਼ ਲਾ ਕੇ ਟਰੰਪ ਨੇ ਅਮਰੀਕਾ ’ਚ ਸ਼ਰਨ ਦੀ ਕੀਤੀ ਪੇਸ਼ਕਸ਼, ਜਾਣੋ ਅੱਗੋਂ ਕੀ ਮਿਲਿਆ ਜਵਾਬ
ਦਖਣੀ ਅਫਰੀਕਾ ਸਰਕਾਰ ਨੇ ਟਰੰਪ ਦੇ ਇਸ ਕਦਮ ਨੂੰ ਵਿਅੰਗਾਤਮਕ ਦਸਦੇ ਹੋਏ ਆਲੋਚਨਾ ਕੀਤੀ
ਬੰਗਲਾਦੇਸ਼ ਨੇ ਸ਼ੁਰੂ ਕੀਤੀ ‘ਸ਼ੈਤਾਨ ਲੱਭੋ ਮੁਹਿੰਮ’, ਜਾਣੋ ਕੀ ਹੈ ਮਸਲਾ
ਮੁਹਿੰਮ ਅੱਜ ਸਨਿਚਰਵਾਰ ਤੋਂ ਗਾਜ਼ੀਪੁਰ ਖੇਤਰ ਸਮੇਤ ਦੇਸ਼ ਭਰ ’ਚ ਸ਼ੁਰੂ ਹੋ ਗਈ
ਹਮਾਸ ਨੇ 3 ਹੋਰ ਇਜ਼ਰਾਇਲੀ ਬੰਧਕਾਂ ਨੂੰ ਕੀਤਾ ਰਿਹਾਅ
ਗਾਜ਼ਾ ਜੰਗਬੰਦੀ ਦੇ ਸਮਝੌਤੇ ਤਹਿਤ ਬਦਲੇ ’ਚ ਇਜ਼ਰਾਈਲ ਨੇ ਰਿਹਾਅ ਕੀਤੇ 183 ਫਲਸਤੀਨੀ ਕੈਦੀ
Canada News: ਕੈਨੇਡਾ 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ, ਬਲਤੇਜ ਢਿੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ 'ਚ ਨਿਯੁਕਤ
ਕੈਨੇਡਾ 'ਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ
ਸੀਬੀਪੀ ਅਧਿਕਾਰੀਆਂ ਵਲੋਂ ਰੋਮਾ ਇੰਟਰਨੈਸ਼ਨਲ ਬ੍ਰਿਜ ’ਤੇ 1.6 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ
ਟਰੈਕਟਰ ਟਰੇਲਰ ਦੀ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਮਿਲੀ ਸਫ਼ਲਤਾ
ਅਮਰੀਕਾ ਵਿਖੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਭਾਰਤੀ ਨਾਗਰਿਕ ਸਮੇਤ ਚਾਰ ਲੋਕ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਭਾਰਤੀ ਵਿਅਕਤੀ ਦਾ ਨਾਮ ਜਸਪਾਲ ਸਿੰਘ ਹੈ
ਸਾਊਦੀ ਅਰਬ ਨੇ 14 ਦੇਸ਼ਾਂ ਲਈ ਵੀਜ਼ਾ ਨਿਯਮਾਂ ’ਚ ਬਦਲਾਅ ਕੀਤੇ
ਹੱਜ ਯਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਫ਼ੈਸਲਾ