ਕੌਮਾਂਤਰੀ
ਦਖਣੀ ਅਫਰੀਕਾ 'ਚ ਟ੍ਰੇਨ ਹਾਦਸੇ ਦੌਰਾਨ 300 ਯਾਤਰੀ ਗੰਭੀਰ ਜ਼ਖਮੀ
ਦਖਣੀ ਅਫਰੀਕਾ ਦੇ ਕੇਮਪਟਨ ਪਾਰਕ ਸਿਟੀ ਵਿਚ ਰੇਲਗੱਡੀ ਦੀ ਟੱਕਰ ਵਿਚ 300 ਲੋਕ ਜਖ਼ਮੀ ਹੋ ਗਏ।
ਭਾਰਤ ਨਾਲ ਗੱਲਬਾਤ ਲਈ ਪਾਕਿਸਤਾਨ ਨੇ ਅਮਰੀਕਾ ਤੋਂ ਮੰਗੀ ਮਦਦ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨਾਂ ਦਾ ਦੇਸ਼ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚ ਗੱੱਲਬਾਤ ਸ਼ੁਰੂ ਕਰਾਉਣ ਵਿਚ ਅਮਰੀਕਾ ਮਦਦ ਕਰੇ
ਸਟੰਟ ਕਰਨ ਦੌਰਾਨ ਬਾਰਟੇਂਡਰ ਤੋਂ ਹੋਇਆ ਹਾਦਸਾ, 4 ਗ੍ਰਾਹਕ ਹੋਏ ਜ਼ਖਮੀ
ਤੁਰਕੀ ਦੇ ਇਸਤਾਂਬੁਲ ਵਿਚ ਕੁਝ ਅਜਿਹਾ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ।
ਹਾਫਿਜ ਸਈਦ ਨਾਲ ਮੰਚ ਸਾਂਝਾ ਕਰਦੇ ਹੋਏ ਪਾਕਿ ਮੰਤਰੀ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਸੀ : ਕੁਰੈਸ਼ੀ
ਸ਼ਾਹ ਮਹਿਮੂਦ ਕੁਰੈਸ਼ੀ ਨੇ ਅਪਣੇ ਮੰਤਰੀਮੰਡਲ ਸਹਿਯੋਗੀ ਨੂਰ-ਉਲ-ਹਕ ਕਾਦਰੀ ਵਲੋਂ ਇਸ ਹਫਤੇ ਕੀਤੀ ਗਈ ਗਲਤੀ ਨੂੰ ਮੰਨਦੇ ਹੋਏ ਕਿਹਾ
ਅਮਰੀਕਾ ਦੇ ਪ੍ਰਮਾਣੂ ਊਰਜਾ ਵਿਭਾਗ ਦੀ ਮੁਖੀ ਬਣੇਗੀ ਭਾਰਤੀ ਮੂਲ ਦੀ ਰੀਤਾ ਬਰਨਵਾਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸੀਨੀਅਰ ਭਾਰਤੀ - ਅਮਰੀਕੀ ਮਹਿਲਾ ਨੂੰ ਆਪਣੇ ਪ੍ਰਮਾਣੂ ਊਰਜਾ ਵਿਭਾਗ ਵਿਚ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਆਧੁਨਿਕ ...
ਇੰਦਰਾ ਨੂਈ ਨੇ ਪੇਪਸੀਕੋ 'ਚ ਸੀਈਓ ਦਾ ਅਹੁਦਾ ਛੱਡਿਆ, ਕਹਿੰਦੀ ਹੁਣ ਕੁਝ ਨਵਾਂ ਕਰਾਂਗੀ
ਅਮਰੀਕੀ ਕੰਪਨੀ ਪੈਪਸੀਕੋ 'ਚ 12 ਸਾਲ ਤਕ ਸੀਈਓ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਬੁਧਵਾਰ ਨੂੰ ਭਾਰਤੀ ਮੂਲ ਦੀ ਇੰਦਰਾ ਨੂਈ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ...
ਨਿਊਯਾਰਕ ਟਾਈਮਜ਼ ਨੇ ਟਰੰਪ ਨੂੰ ਦਸਿਆ 'ਚੋਰ'
ਲੱਖਾਂ ਦੇ ਕਰ ਨੂੰ ਲੁਕਾਉਣ ਲਈ ਅਪਣੇ ਪਿਤਾ ਦੀ ਕੀਤੀ ਸੀ ਮਦਦ........
ਅਰਬਾਂ ਦੇ ਘਪਲੇ 'ਚ ਮਲੇਸ਼ੀਆ ਦੇ ਸਾਬਕਾ ਪੀ. ਐੱਮ. ਦੀ ਪਤਨੀ ਗ੍ਰਿਫਤਾਰ
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਰੋਸਮਾ ਮੰਸੂਰ ਨੂੰ ਅਰਬਾਂ ਡਾਲਰ ਦੇ ਘਪਲੇ ਦੇ ਸਿਲਸਿਲੇ ਵਿਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਬੱਧਵਾਰ...........
ਮੁਸ਼ੱਰਫ ਨੂੰ ਘਸੀਟ ਕੇ ਲਿਆਂਦਾ ਜਾਵੇਗਾ ਮੁਲਕ : ਚੀਫ ਜਸਟਿਸ
ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਮੁਲਕ ਨਾਂ ਵਾਪਿਸ ਆਉਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ...........
ਸਾਊਦੀ ਅਰਬ ਹੁਣ ਨਹੀਂ ਹੋਵੇਗਾ ਹਿੱਸੇਦਾਰ
ਅਭਿਲਾਸ਼ੀ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟ ਵਿਚ ਸਾਊਦੀ ਅਰਬ ਦੇ ਤੀਜੇ ਰਣਨੀਤਕ ਹਿੱਸੇਦਾਰ ਹੋਣ ਦੇ ਐਲਾਨ ਦੇ ਕੁਝ ਦਿਨ ਬਾਅਦ ਹੀ ਪਾਕਿਸਤਾਨ.....