ਕੌਮਾਂਤਰੀ
ਕੈਨੇਡਾ 'ਚ ਲੂ ਲੱਗਣ ਕਾਰਨ 19 ਮੌਤਾਂ
ਪੂਰਬੀ ਕੈਨੇਡਾ 'ਚ ਭਿਆਨਕ ਗਰਮੀ ਕਾਰਨ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤਕ ਕਿਊਬਕ ਸੂਬੇ 'ਚ ਲੂ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ..........
18 ਮਹੀਨੇ ਬਾਅਦ ਜ਼ਿੰਦਾ ਮਿਲੀ ਸਮੁੰਦਰ 'ਚ ਲਾਪਤਾ ਔਰਤ
ਇੰਡੋਨੇਸ਼ੀਆ 'ਚ ਇਕ ਔਰਤ ਸਮੁੰਦਰ ਦੀਆਂ ਲਹਿਰਾਂ ਵਿਚ ਰੁੜ੍ਹ ਗਈ ਸੀ। ਉਸ ਨੂੰ ਤਲਾਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਹੋਈ, ਪਰ ਉਸ ਦਾ ਕੋਈ ਸੁਰਾਗ਼ ਨਹੀਂ ਲੱਗਾ..........
ਸਟੈਚੂ ਆਫ਼ ਲਿਬਰਟੀ 'ਤੇ ਚੜ੍ਹੀ ਔਰਤ
ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ..........
ਪਾਕਿਸਤਾਨ : ਮੀਂਹ ਕਾਰਨ ਮ੍ਰਿਤਕਾਂ ਦੀ ਗਿਣਤੀ 15 ਹੋਈ
ਪਾਕਿਸਤਾਨ ਦੇ ਪੰਜਾਬ ਅਤੇ ਪੱਛਮ-ਉੱਤਰ ਖੈਬਰ ਪਖ਼ਤੂਨਖਵਾ ਸੂਬਿਆਂ 'ਚ ਮੋਹਲੇਧਾਰ ਮੀਂਹ ਕਾਰਨ ਹੋਈ ਤਬਾਹੀ ਵਿਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਜ਼ਖ਼ਮੀ ਹੋ ਗਏ.........
ਚਿੱਟੇ ਦੇ ਵਿਰੋਧ 'ਚ ਬ੍ਰਿਸਬੇਨ ਵਾਸੀਆਂ ਨੇ ਕਾਲਾ ਹਫ਼ਤਾ ਮਨਾਇਆ
ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਦੇ ਨਾਗਵਲ 'ਚ ਬੁਰੀ ਤਰ੍ਹਾਂ ਫਸ ਚੁਕੀ ਹੈ। ਪੰਜਾਬ ਜਿਹੇ ਵਿਕਾਸਸ਼ੀਲ ਸੂਬੇ ਦੇ ਖ਼ਾਸ ਤੌਰ 'ਤੇ ਇਥੋਂ ਦੇ ਨੌਜਵਾਨ ਵਰਗ...........
ਨੇਪਾਲ : ਹਿਲਸਾ 'ਚੋਂ ਸੁਰੱਖਿਅਤ ਕੱਢੇ 250 ਸ਼ਰਧਾਲੂ
ਨੇਪਾਲ ਦੇ ਹਿਲਸਾ ਤੋਂ ਲਗਭਗ 250 ਤੋਂ ਵੱਧ ਕੈਲਾਸ਼ ਮਾਨਸਰੋਵਰ ਸ਼ਰਧਾਲੂਆਂ ਨੂੰ ਸੁਰੱਖਿਅਤ ਕਢਿਆ ਗਿਆ ਹੈ...........
'ਬਿਜ਼ਨੇਸ ਵੁਮਨ ਆਫ਼ ਦ ਈਅਰ' ਬਣੀ ਭਾਰਤੀ ਮੂਲ ਦੀ 'ਚਾਹ ਵਾਲੀ'
ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਚਾਹ ਦੇ ਪ੍ਰਤੀ ਦੀਵਾਨਗੀ ਨੇ ਇੱਕ ਭਾਰਤੀ ਮੂਲ ਦੀ ਮੁਟਿਆਰ ਨੂੰ ਆਸਟ੍ਰੇਲੀਆ ਦੀ 'ਬਿਜ਼ਨੇਸ ਵੁਮਨ ਆਫ ਦ ਈਅਰ' ਬਣਾ ਦਿੱਤਾ ਹੈ
ਚੀਨ ਨੇ ਬਣਾਈ ਹਾਲੀਵੁੱਡ ਫ਼ਿਲਮਾਂ ਵਰਗੀ ਬੰਦੂਕ, ਅੱਧੇ ਕਿਲੋਮੀਟਰ ਤੋਂ ਜਲਾਕੇ ਕਰ ਦੇਵੇਗੀ ਰਾਖ
ਚੀਨ ਦੀ ਮਿਲਟਰੀ ਨੇ ਫਿਲਮ 'ਸਟਾਰ ਵਾਰ' ਵਰਗੀ ਲੇਜ਼ਰ ਏਕੇ - 47 ਤਿਆਰ ਕੀਤੀ ਹੈ
ਨੇਪਾਲ 'ਚ ਫਸੇ 96 ਹੋਰ ਸ਼ਰਧਾਲੂ ਬਚਾਏ
ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੌਰਾਨ ਫਸੇ ਭਾਰਤੀਆਂ 'ਚੋਂ 96 ਹੋਰ ਸ਼ਰਧਾਲੂਆਂ ਨੂੰ ਬੁਧਵਾਰ ਨੂੰ ਬਚਾ ਲਿਆ ਗਿਆ.........
ਯਮਨ : ਵਿਆਹ ਸਮਾਗਮ 'ਚ ਹਵਾਈ ਹਮਲਾ, 20 ਮੌਤਾਂ
ਯਮਨ ਦੇ ਉੱਤਰੀ ਸੂਬੇ ਸਾਦਾ 'ਚ ਇਕ ਵਿਆਹ ਸਮਾਗਮ 'ਤੇ ਹੋਏ ਹਵਾਈ ਹਮਲੇ ਵਿਚ ਲਾੜੀ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ.......