ਕੌਮਾਂਤਰੀ
ਪਾਕਿਸਤਾਨ ਨੇ ਸੰਯੁਕਤ ਰਾਸ਼ਟਰ 'ਚ ਮੁੜ ਕੀਤੀ ਅਪੀਲ
'ਕਸ਼ਮੀਰ ਮਾਮਲੇ ਦਾ ਹੱਲ ਛੇਤੀ ਹੋਵੇ'
ਸ਼ਰਨਾਰਥੀਆਂ ਦੇ ਮਸਲੇ ਕਾਰਨ ਕੈਨੇਡਾ- ਅਮਰੀਕਾ ਸਰਹੱਦ ਤੇ ਹੋਏ ਪ੍ਰਦਰਸ਼ਨ
ਇਕ ਜੱਥੇਬੰਦੀ ਜਿੱਥੇ ਸ਼ਰਨਾਰਥੀਆਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਦੂਜੀ ਜੱਥੇਬੰਦੀ ਨੇ ਸ਼ਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ
ਸ਼ਾਹੀ ਵਿਆਹ ਦੀ ਖੁਸ਼ੀ 'ਚ 'ਕੈਨੇਡਾ' ਨੇ 50 ਹਜ਼ਾਰ ਡਾਲਰ ਦਾਨ ਕੀਤੇ
ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਭਿਨੇਤਰੀ ਮੇਗਨ ਮਰਕਲ ਦੇ ਵਿਆਹ ਦੀ ਖੁਸ਼ੀ ਵਿਚ ਕੈਨੇਡੀਅਨ ਸਰਕਾਰ 50,000 ਡਾਲਰ ਇਕ ਚੈਰਿਟੀ ਨੂੰ ਦਾਨ ਕਰੇਗੀ
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਗ੍ਰੈਂਡ ਫੋਰਕਸ 'ਚ ਆਇਆ ਹੜ੍ਹ
ਅਧਿਕਾਰੀਆਂ ਨੇ ਲਗਭਗ 175 ਘਰਾਂ ਵਿਚ ਰਹਿੰਦੇ 350 ਲੋਕਾਂ ਨੂੰ ਬਚਾਵ ਕਾਰਜਾਂ ਦੌਰਾਨ ਓਥੋਂ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ
ਹੈਲਥ ਕੈਨੇਡਾ ਨੇ ਅਣਅਧਿਕਾਰਤ ਦਵਾਈਆਂ ਨੂੰ ਕੀਤਾ ਜ਼ਬਤ
ਦਵਾਈਆਂ ਵਿਚ ਐਮਪਿਸਿਲਿਨ ਅਤੇ ਅਮੋਕਸਿਲਿਨ ਐਂਟੀਬਾਇਓਟਿਕਸ ਪਾਏ ਗਏ ਜੋ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲਏ ਜਾ ਸਕਦੇ
ਟੈਕਸਾਸ ਹਮਲੇ ਦੇ ਮ੍ਰਿਤਕਾਂ 'ਚ ਪਾਕਿਸਤਾਨੀ ਵਿਦਿਆਰਥਣ ਵੀ ਸ਼ਾਮਿਲ......
ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ 'ਚ ਹੋਏ ਹਮਲੇ 'ਚ ਸਾਂਟਾ ਫੇ ਹਾਈ ਸਕੂਲ ਦੀ ਇੱਕ ਪਾਕਿਸਤਾਨੀ ਵਿਦਿਆਰਥਣ ਦੀ ਮੌਤ ਹੋ ਗਈ।
ਨਿਊਯਾਰਕ ਪੁਲਿਸ 'ਚ ਪਹਿਲੀ ਸਿੱਖ ਦਸਤਾਰਧਾਰੀ ਮਹਿਲਾ ਸ਼ਾਮਲ
ਅਮਰੀਕਾ ਵਿਚ ਸਿੱਖਾਂ ਨੂੰ ਇਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਹੈ।
ਦਰਵਾਜ਼ੇ 'ਤੇ ਗੋਲੀਆਂ ਚਲਾਉਂਦਾ ਅੰਦਰ ਵੜਿਆ ਸੀ ਹਮਲਾਵਰ, ਅੱਧਾ ਘੰਟਾ ਸਕੂਲ 'ਚ ਰਿਹਾ ਮੌਜੂਦ
ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ 'ਚ ਹੋਈ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਲਗਭਗ 30 ਮਿੰਟ ਤਕ ਸਕੂਲ ਅੰਦਰ ਰਿਹਾ ਅਤੇ ਅਪਣੇ ਮਨਸੂਬੇ ਪੂਰੇ ਕਰਦਾ ਰਿਹਾ। ਘਟਨਾ...
ਸ਼ਾਹੀ ਵਿਆਹ 'ਚ ਸ਼ਾਮਲ ਹੋਈ ਇਕ ਪੰਜਾਬਣ
ਭਾਰਤੀ ਮੂਲ ਦੀ ਇਕ ਸ਼ੈੱਫ ਅਤੇ ਸਮਾਜਿਕ ਉੱਦਮੀ ਰੋਜ਼ੀ ਗਿੰਡੇ ਨੂੰ ਬਰੀਟੀਸ਼ ਰਾਜਘਰਾਨੇ ਵਲੋਂ ਵਿਆਹ ਦਾ ਸੱਦਾ ਮਿਲਿਆ ਹੈ। ਪੰਜਾਬੀ ਪਰਵਾਰ 'ਚ ਜੰਮੀ 34 ਸਾਲਾ ਰੋਜ਼ੀ...
ਕੈਲਗਰੀ ਵਿਚ ਤਿੰਨ ਘਰਾਂ ਨੂੰ ਲੱਗੀ ਅੱਗ
ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਹਾਲਾਂਕਿ ਦੋ ਬਿੱਲੀਆਂ ਲਾਪਤਾ ਪਾਈਆਂ ਗਈਆਂ ਹਨ