ਕੌਮਾਂਤਰੀ
ਪੂਰਬੀ-ਮੱਧ ਸੂਡਾਨ ’ਚ ਨੀਮ ਫੌਜੀ ਬਲਾਂ ਨੇ 120 ਲੋਕਾਂ ਦਾ ਕਤਲ ਕੀਤਾ
20-25 ਅਕਤੂਬਰ ਨੂੰ ਆਰ.ਐਸ.ਐਫ. ਦੇ ਲੜਾਕਿਆਂ ਨੇ ਗੇਜ਼ੀਰਾ ਸੂਬੇ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ ਦੇ ਪਿੰਡਾਂ ਅਤੇ ਕਸਬਿਆਂ ਵਿਚ ਹਿੰਸਾ ਕੀਤੀ
ਚੀਨ ’ਚ ਜਨਮ ਦਰ ’ਚ ਗਿਰਾਵਟ ਕਾਰਨ ਹਜ਼ਾਰਾਂ ਕੇ.ਜੀ. ਸਕੂਲ ਬੰਦ ਹੋਏ
ਸਾਲ 2023 ’ਚ ਚੀਨ ’ਚ ਸਿਰਫ 90 ਲੱਖ ਬੱਚਿਆਂ ਦਾ ਜਨਮ ਹੋਇਆ, ਜੋ 1949 ’ਚ ਰੀਕਾਰਡ ਸ਼ੁਰੂ ਹੋਣ ਤੋਂ ਬਾਅਦ ਸੱਭ ਤੋਂ ਘੱਟ ਹੈ
ਬੰਗਲਾਦੇਸ਼ : ਕਥਿਤ ਨਸਲਕੁਸ਼ੀ ਨੂੰ ਲੈ ਕੇ ਸਾਬਕਾ ਫੌਜ ਮੁਖੀ, 10 ਸਾਬਕਾ ਮੰਤਰੀਆਂ ਤੇ ਸ਼ੇਖ ਹਸੀਨਾ ਦੇ ਸਲਾਹਕਾਰ ਤਲਬ
ਦੇਸ਼ ਦੀ ਅੰਤਰਿਮ ਸਰਕਾਰ ਅਨੁਸਾਰ, ਬਗਾਵਤ ਦੌਰਾਨ ਘੱਟੋ-ਘੱਟ 753 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋਏ
ਨੇਤਨਯਾਹੂ ਨੇ ਕਿਹਾ ਈਰਾਨ ’ਤੇ ਹਮਲੇ ਨੇ ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ, ਪ੍ਰਦਰਸ਼ਨਕਾਰੀਆਂ ਨੇ ਕਿਹਾ ‘ਸ਼ਰਮ ਕਰੋ’
ਇਜ਼ਰਾਈਲ ’ਤੇ ਈਰਾਨੀ ਬੈਲਿਸਟਿਕ ਮਿਜ਼ਾਈਲ ਹਮਲੇ ਦੇ ਜਵਾਬ ਵਿਚ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਈਰਾਨ ਵਿਚ ਕਈ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ
ਇਜ਼ਰਾਈਲ ’ਚ ਮੋਸਾਦ ਹੈੱਡਕੁਆਰਟਰ ਨੇੜੇ ਟਰੱਕ ਨੇ 35 ਲੋਕਾਂ ਨੂੰ ਦਰੜਿਆ, ਛੇ ਦੀ ਹਾਲਤ ਗੰਭੀਰ
ਹਮਲਾਵਰ ਇਜ਼ਰਾਈਲ ਦਾ ਅਰਬ ਨਾਗਰਿਕ ਸੀ
Mexico Accident News: ਬੱਸ ਅਤੇ ਟ੍ਰੈਕਟਰ-ਟ੍ਰੇਲਰ ਦੀ ਆਪਸ ਵਿਚ ਹੋਈ ਟੱਕਰ, 24 ਲੋਕਾਂ ਦੀ ਹੋਈ ਮੌਤ
Mexico Accident News: 5 ਗੰਭੀਰ ਰੂਪ 'ਚ ਜ਼ਖ਼ਮੀ
America News: 1984 ਵਿਚ ਹੋਈ ਸਿੱਖ ਨਸਲਕੁਸ਼ੀ ਨੂੰ ਮੰਨਣ ਤੇ ਉਸ ਦੀ ਜਵਾਬਦੇਹੀ ਤੈਅ ਕਰਨ ਬਾਰੇ ਅਮਰੀਕੀ ਸੰਸਦ ਵਿਚ ਮਤਾ ਪੇਸ਼
ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਨਸਾਫ਼ ਤੇ ਮਾਨਤਾ ਨਾਲ ਸਬੰਧਤ ਇਹ ਮਤਾ ਇਕ ਅਜਿਹਾ ਮੋੜ ਹੈ, ਜਿਸ ਦੀ ਭਾਲ ਤੇ ਮੰਗ ਪਿਛਲੇ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ
ਈਰਾਨ ਦੇ ਅਸ਼ਾਂਤ ਦੱਖਣ-ਪੂਰਬੀ ਸੂਬੇ ’ਚ ਪੁਲਿਸ ਕਾਫਲੇ ’ਤੇ ਹਮਲਾ, 10 ਅਧਿਕਾਰੀਆਂ ਦੀ ਮੌਤ
ਹਮਲੇ ਵਿਚ ਸੁਰੱਖਿਆ ਬਲਾਂ ਦੇ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ
Canada News : ਕੈਨੇਡਾ ’ਚ ਪੱਕੇ ਹੋਣ ਦੇ ਇੱਛੁਕ ਪੰਜਾਬੀਆਂ ਨੂੰ ਵੱਡਾ ਝਟਕਾ, ਟਰੂਡੋ ਸਰਕਾਰ ਨੇ ਲਿਆ ਸਖ਼ਤ ਫੈਸਲਾ...
Canada News : ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ’ਚ ਆਰਜ਼ੀ ਤੌਰ ’ਤੇ ਪਰਵਾਸੀ ਕਾਮਿਆਂ ਦੀ ਗਿਣਤੀ ਕਰਨਗੇ ਘੱਟ
ਅਮਰੀਕਾ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਵਿਸ਼ੇਸ਼ ਚਾਰਟਰਡ ਫਲਾਈਟ ਰਾਹੀਂ ਭੇਜਿਆ ਵਾਪਸ
ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰ