ਕੌਮਾਂਤਰੀ
New Mexico Firing News: ਅਮਰੀਕਾ ਦੇ ਨਿਊ ਮੈਕਸੀਕੋ 'ਚ ਗੋਲੀਬਾਰੀ, 3 ਦੀ ਮੌਤ
New Mexico Firing News: 14 ਲੋਕ ਹੋਏ ਜ਼ਖ਼ਮੀ
America News: ਚਾਰ ਦੇਸ਼ਾਂ ਦੇ 530,000 ਲੋਕਾਂ ਨੂੰ ਛਡਣਾ ਪਵੇਗਾ ਅਮਰੀਕਾ
ਇਨ੍ਹਾਂ ਚਾਰ ਦੇਸ਼ਾਂ ਦੇ ਪ੍ਰਵਾਸੀ ਅਕਤੂਬਰ 2022 ਵਿਚ ਵਿੱਤੀ ਸਪਾਂਸਰਾਂ ਦੇ ਨਾਲ ਸੰਯੁਕਤ ਰਾਜ ਅਮਰੀਕਾ ਆਏ ਸਨ।
Canada News: ਕੈਨੇਡਾ ਨੇ ਪੀ.ਆਰ ਲਈ 7500 ਵਿਦੇਸ਼ੀ ਨਾਗਰਿਕਾਂ ਨੂੰ ਦਿਤਾ ਸੱਦਾ
Canada News: ਕੈਨੇਡਾ ਪੀ.ਆਰ ਅਰਜ਼ੀ ਜਮ੍ਹਾਂ ਕਰਨ ਲਈ 60 ਦਿਨ ਹੋਣਗੇ
Dubai News : ਦੁਬਈ ’ਚ ਸਿੱਖਾਂ ਨੇ ਕਾਇਮ ਕੀਤੀ ਏਕਤਾ ਦੀ ਮਿਸਾਲ
Dubai News : ਰਮਜ਼ਾਨ ਦੌਰਾਨ ਗਲੋਬਲ ਸਿੱਖਜ਼ U.A.E. ਦੀ ਟੀਮ ਨੇ ਰੋਜ਼ਾ ਰੱਖਣ ਵਾਲੇ ਮੁਸਲਮਾਨ ਭਰਾਵਾਂ ਨੂੰ ਖਾਣਾ ਖੁਆ ਕੇ ਖੁਲ੍ਹਵਾਇਆ ਰੋਜ਼ਾ
America News: ਗ੍ਰੀਨ ਕਾਰਡ ਲਈ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾਇਆ ਤਾਂ ਹੋਵੇਗੀ ਜੇਲ
ਟਰੰਪ ਸਰਕਾਰ ਨੇ ਪ੍ਰਵਾਸੀਆਂ ਨੂੰ ਦਿਤੀ ਚਿਤਾਵਨੀ
Peru: ਪੇਰੂ ’ਚ ਖਾਣ ਢਹਿ ਢੇਰੀ, ਚਾਰ ਲੋਕਾਂ ਦੀ ਮੌਤ
ਬਚਾਅ ਟੀਮ ਨੂੰ ਲਾਸ਼ਾਂ ਨੂੰ ਬਾਹਰ ਕੱਢਣ ਲਈ ਲਗਭਗ 300 ਮੀਟਰ ਹੇਠਾਂ ਉਤਰਨਾ ਪਿਆ
Kabul News: ਯੂਨੀਸੇਫ਼ ਨੇ ਤਾਲਿਬਾਨ ਨੂੰ ਕੁੜੀਆਂ ਦੀ ਸਿਖਿਆ ’ਤੇ ਪਾਬੰਦੀ ਹਟਾਉਣ ਦੀ ਕੀਤੀ ਅਪੀਲ
2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਿਖਿਆ ਦੇ ਅਧਿਕਾਰ ਤੋਂ ਵਾਂਝੀਆਂ ਹਨ
ਡਾ. ਗੁਰਮੀਤ ਸਿੰਘ ਨੂੰ ESRDS-ਫ਼ਰਾਂਸ ਦੇ ਬੋਰਡ ਆਫ਼ ਟਰੱਸਟੀ ਵਜੋਂ ਸ਼ਾਮਲ
ਪਹਿਲੇ ਸਿੱਖ ਮੈਂਬਰ ਬਣਨ ਦਾ ਮਾਣ ਹੋਇਆ ਹਾਸਲ
Air France flight: ਯਾਤਰੀ ਦਾ ਗੁਆਚਿਆ ਮੋਬਾਈਲ ਲੱਭਣ ਲਈ ਜਹਾਜ਼ ਨੇ ਲਿਆ ਯੂ-ਟਰਨ
Air France flight: ਏਅਰ ਫ਼ਰਾਂਸ ਦੇ ਜਹਾਜ਼ ’ਚ ਸਫ਼ਰ ਕਰ ਰਹੇ 375 ਯਾਤਰੀ ਹੋਏ ਪ੍ਰੇਸ਼ਾਨ
Sunita Williams Overtime : ਅਮਰੀਕੀ ਰਾਸ਼ਟਰਪਤੀ ਟਰੰਪ ਆਪਣੀ ਜੇਬ ’ਚੋਂ ਸੁਨੀਤਾ ਵਿਲੀਅਮਜ਼ ਨੂੰ ਦੇਣਗੇ ਪੈਸੇ
Sunita Williams Overtime : ਟਰੰਪ ਨਾਸਾ ਦੇ ਪੁਲਾੜ ਯਾਤਰੀਆਂ ਸੁਨੀਤਾ ਅਤੇ ਬੁੱਚ ਵਿਲਮੋਰ ਨੂੰ ਪੁਲਾੜ ’ਚ ਵਾਧੂ ਸਮਾਂ ਬਿਤਾਉਣ ਲਈ ਆਪਣੀ ਜੇਬ ’ਚੋਂ ਦੇਣਗੇ ਪੈਸੇ