ਕੌਮਾਂਤਰੀ
ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਗੁਰਪਤਵੰਤ ਪੰਨੂ !
ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਦਾਅਵਾ, ‘ਬਗੈਰ ਸੱਦੇ ਪੱਤਰ ‘ਤੇ ਟਿਕਟ ਖਰੀਦ ਕੇ ਪਹੁੰਚੇ ਪੰਨੂ’
Vikramjit Singh Sahni News : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹਾਰਵਰਡ ਯੂਨੀਵਰਸਿਟੀ ਵਿਖੇ ਭਾਸ਼ਣ ਦੇਣਗੇ
Vikramjit Singh Sahni News : ਹਾਰਵਰਡ ਯੂਨੀਵਰਸਿਟੀ ਵਿਖੇ ਇੰਡੀਆ ਕਾਨਫਰੰਸ ਦੇ 22ਵੇਂ ਐਡੀਸ਼ਨ ’ਚ ਭਾਸ਼ਣ ਦੇਣ ਲਈ ਦਿੱਤਾ ਗਿਆ ਸੱਦਾ
ਟਰੰਪ ਦੇ ਲਪੇਟੇ ਵਿਚ ਆਉਣਗੇ 18000 ਗੈਰ-ਕਾਨੂੰਨੀ ਭਾਰਤੀ, ਭਾਰਤ ਨੇ ਵੀ ਪ੍ਰਵਾਸੀਆਂ ਦੀ ਵਾਪਸੀ ਲਈ ਭਰਿਆ ਹੁੰਗਾਰਾ
ਦੋਵਾਂ ਦੇਸ਼ਾਂ ਨੇ ਮਿਲ ਕੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਕੀਤੀ ਪਛਾਣ
US News : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪ੍ਰਗਟਾਈ ਉਮੀਦ, ਕਿਹਾ- ਟਰੰਪ ਖ਼ਤਮ ਕਰਵਾ ਸਕਦੇ ਹਨ ਰੂਸ-ਯੁਕਰੇਨ ਜੰਗ
US News : ਟਰੰਪ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ ਵਾਅਦਾ
Donald Trump: ਜੇਕਰ ਪੁਤਿਨ ਗੱਲਬਾਤ ਨਹੀਂ ਕਰਦੇ ਤਾਂ ਰੂਸ 'ਤੇ ਪਾਬੰਦੀਆਂ ਸੰਭਵ: ਟਰੰਪ
ਟਰੰਪ ਨੇ ਕਿਹਾ ਕਿ ਉਹ ਪੁਤਿਨ ਨੂੰ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਨ।
Canada News : ਕੈਨੇਡਾ ਦੇ ਸਰੀ ’ਚ ਪੰਜਾਬੀ ਨੌਜਵਾਨ ਦੀ ਮੌਤ, ਸਰੀ ਸਥਿਤ ਡੈਲਟਾ ਹੋਈ ਸੀ ਗੋਲੀਬਾਰੀ
Canada News : ਗੁਰਵਿੰਦਰ ਉੱਪਲ ਨਾਂ ਦੇ ਨੌਜਵਾਨ ਨੇ ਹਸਪਤਾਲ ’ਚ ਤੋੜਿਆ ਦਮ
Canada News : ਕੈਨੇਡਾ ਨੇ 2025 ਲਈ ਸਟੱਡੀ ਪਰਮਿਟ ਦੀ ਸੀਮਾ ਦਾ ਕੀਤਾ ਐਲਾਨ, ਪੜ੍ਹੋ ਪੂਰੀ ਖ਼ਬਰ
Canada News : ਸਾਲ ’ਚ ਕੁੱਲ 505,162 ਵਿਦਿਆਰਥੀ ਕਰ ਸਕਣਗੇ ਅਪਲਾਈ, ਇਹ ਫੈਸਲਾ 22 ਜਨਵਰੀ ਤੋਂ 31 ਦਸੰਬਰ, 2025 ਤੱਕ ਹੋਵੇਗਾ ਲਾਗੂ
America News: ਅਮਰੀਕਾ ਭਾਰਤ ਨਾਲ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ: ਵਿਦੇਸ਼ ਮੰਤਰੀ ਰੂਬੀਓ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਦੁਵੱਲੀ ਮੀਟਿੰਗ ਕੀਤੀ
Donald Trump: ਟਰੰਪ ਨੇ ਫਿਰ ਬ੍ਰਿਕਸ ਦੇਸ਼ਾਂ ਨੂੰ ਦਿੱਤੀ ਧਮਕੀ, ਕਿਹਾ- "ਡਾਲਰਾਂ ਵਿੱਚ ਕਾਰੋਬਾਰ ਕਰੋ ਨਹੀਂ ਤਾਂ ਮੈਂ ਲਗਾ ਦੇਵਾਂਗਾ ਟੈਰਿਫ਼"
ਬ੍ਰਿਕਸ ਸਮੂਹ ਵਿੱਚ ਭਾਰਤ, ਰੂਸ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ
Pakistan News : ਪਾਕਿ ’ਚ ਪਹਿਲੀ ਵਾਰ ਸਿੱਖ ਜੋੜੇ ਨੂੰ ਮਿਲਿਆ ਆਨੰਦ ਕਾਰਜ ਰਜਿਸਟ੍ਰੇਸ਼ਨ ਸਰਟੀਫ਼ਿਕੇਟ
Pakistan News : ਖ਼ੈਬਰ ਸਰਕਾਰ ਨੇ ਗੁਰਪਾਲ ਨੂੰ ਹੀ ਬਣਾਇਆ ਸਿੱਖ ਮੈਰਿਜ ਸਰਟੀਫ਼ਿਕੇਟ ਰਜਿਸਟਰਾਰ