ਕੌਮਾਂਤਰੀ
ਦੱਖਣੀ ਸਾਇਬੇਰੀਆ ਵਿੱਚ 6.4 ਤੀਬਰਤਾ ਨਾਲ ਆਇਆ ਭੂਚਾਲ
ਸ਼ੁਰੂਆਤੀ ਮੁਲਾਂਕਣਾਂ ਵਿੱਚ ਕੁਝ ਖੇਤਰਾਂ ਵਿੱਚ ਨੁਕਸਾਨ ਦਾ ਸੰਕੇਤ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਅਮਰੀਕਾ ਅਤੇ ਯੂਰਪੀ ਸਹਿਯੋਗੀਆਂ ਵਿਚਕਾਰ ਸਾਂਝੀ ਯੋਜਨਾ 'ਤੇ ਜ਼ੋਰ
Hamas & Israel News : ਹਮਾਸ ਰਿਹਾਈ ਦਾ ਛੇਵੇਂ ਪੜਾਅ ਤਹਿਤ 3 ਇਜ਼ਰਾਈਲੀ ਬੰਧਕਾਂ ਨੂੰ ਕਰੇਗਾ ਰਿਹਾਅ
Hamas & Israel News : ਬਦਲੇ ਵਿਚ ਇਜ਼ਰਾਈਲ 369 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ
Philippines: ਰਿਹਾਇਸ਼ੀ ਇਲਾਕੇ ’ਚ ਲੱਗੀ ਅੱਗ
4 ਲੋਕਾਂ ਦੀ ਮੌਤ, 2 ਜ਼ਖ਼ਮੀ
ਡੋਨਾਲਡ ਟਰੰਪ ਦੇ ਹੁਕਮ ਤੋਂ ਬਾਅਦ ਹੁਣ ਟਰਾਂਸਜੈਂਡਰ ਨਹੀਂ ਬਣ ਸਕਣਗੇ ਫ਼ੌਜੀ, ਅਮਰੀਕੀ ਫ਼ੌਜ ਨੇ ਤੁਰੰਤ ਪ੍ਰਭਾਵ ਨਾਲ ਭਰਤੀ 'ਤੇ ਲਗਾਈ ਪਾਬੰਦੀ
ਹੁਣ ਅਮਰੀਕਾ ਵਿੱਚ ਸਿਰਫ਼ ਦੋ ਲਿੰਗ ਹੀ ਹੋਣਗੇ- ਮਰਦ ਅਤੇ ਔਰਤ- ਟਰੰਪ
ਭਾਰਤੀਆਂ ਲਈ ਅਮਰੀਕੀ H-12 ਵੀਜ਼ਾ ਇੰਟਰਵਿਊ ਛੋਟ ਯੋਗਤਾ ਮਾਪਦੰਡ 48 ਤੋਂ ਘਟਾ ਕੇ 12 ਮਹੀਨੇ ਕੀਤਾ
ਵੀਜ਼ਾ ਅਰਜ਼ੀ ਵੀਜ਼ਾ ਐਪਲੀਕੇਸ਼ਨ ਸੈਂਟਰ (VAC) ’ਚ ਇੰਟਰਵਿਊ ਛੋਟ ਵਜੋਂ ਜਮ੍ਹਾਂ ਕਰਵਾ ਸਕਦੇ ਹੋ
ਹਮਾਸ ਨੇ ਗਾਜ਼ਾ ਜੰਗਬੰਦੀ ਦੇ ਹਿੱਸੇ ਵਜੋਂ ਸਨਿਚਰਵਾਰ ਨੂੰ ਰਿਹਾਅ ਕੀਤੇ ਜਾਣ ਵਾਲੇ ਤਿੰਨ ਇਜ਼ਰਾਈਲੀ ਬੰਧਕਾਂ ਦੇ ਨਾਂ ਜ਼ਾਹਰ ਕੀਤੇ
ਜੰਗਬੰਦੀ ਦੇ ਪਹਿਲੇ ਪੜਾਅ ’ਚ ਹੁਣ ਤਕ 21 ਇਜ਼ਰਾਈਲੀ ਬੰਧਕਾਂ ਅਤੇ 730 ਤੋਂ ਵੱਧ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ
Pakistan News: ਪਾਕਿਸਤਾਨ ਦੇ ਸਿੱਖਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਹਾਅ ਦਾ ਨਾਅਰਾ
ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਹੀਰੋ ਹਨ
Pakistan News : ਪਾਕਿਸਤਾਨ ਦੇ ਬਲੋਚਿਸਤਾਨ ’ਚ ਧਮਾਕਾ, 9 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ
Pakistan News : ਕੋਲੇ ਦੀ ਖਾਣ ਵੱਲ ਜਾ ਰਹੇ ਸੀ ਮਜ਼ਦੂਰ, ਬਲੋਚਿਸਤਾਨ ਦੇ ਹਰਨਈ ਖੇਤਰ ’ਚ ਵਾਪਰੀ ਘਟਨਾ
''ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ US 'ਚ ਰਹਿਣ ਦਾ ਕੋਈ ਅਧਿਕਾਰ ਨਹੀਂ'', ਟਰੰਪ ਨਾਲ ਮੁਲਾਕਾਤ ਤੋਂ ਬਾਅਦ ਬੋਲੇ PM ਮੋਦੀ
'ਅਸੀਂ USA ਤੋਂ ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਵਾਪਸ ਲਿਆਵਾਂਗੇ ਅਤੇ ਮਨੁੱਖੀ ਤਸਕਰੀ ਨੂੰ ਖ਼ਤਮ ਕਰਾਂਗੇ'