ਕੌਮਾਂਤਰੀ
Tahawwur Rana:ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਲਿਆਂਦਾ ਜਾਵੇਗਾ ,ਅਮਰੀਕੀ ਅਦਾਲਤ ਨੇ ਹਵਾਲਗੀ ਨੂੰ ਦਿੱਤੀ ਮਨਜ਼ੂਰੀ
‘ਯੂਐਸ ਕੋਰਟ ਆਫ਼ ਅਪੀਲਜ਼ ਫ਼ਾਰ ਮਾਇੰਥ ਸਰਕਟ’ ਦੇ ਜੱਜਾਂ ਦੇ ਇਕ ਪੈਨਲ ਨੇ ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ
Plane Crash in France: ਅਸਮਾਨ 'ਚ ਸਟੰਟ ਕਰ ਰਿਹਾ ਸੀ ਜਹਾਜ਼, ਸਮੁੰਦਰ 'ਚ ਡਿੱਗਿਆ, ਹੋਇਆ ਕਰੈਸ਼, ਵੀਡੀਓ ਵਾਇਰਲ
ਅਸਮਾਨ 'ਚ ਐਕਰੋਬੈਟਿਕਸ ਕਰਦੇ ਹੋਏ ਇਕ ਜਹਾਜ਼ ਕਰੈਸ਼ ਹੋ ਗਿਆ
America News: ਅਮਰੀਕਾ ਵਿਚ ਭਾਰਤੀ ਮੂਲ ਦੇ 3 ਜੀਆਂ ਦੀ ਹਾਦਸੇ ਵਿਚ ਮੌਤ
America News: ਟਾਇਰ ਫਟਣ ਕਾਰਨ ਬੇਕਾਬੂ ਕਾਰ ਦੂਜੇ ਵਾਹਨ ਨਾਲ ਟਕਰਾਈ
ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਦੀਆਂ ਰੀਪੋਰਟਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਯੂਨਸ
ਕਿਹਾ, ਸਥਿਤੀ ਕਾਬੂ ਹੇਠ ਹੈ, ਭਾਰਤੀ ਪੱਤਰਕਾਰਾਂ ਨੂੰ ਬੰਗਲਾਦੇਸ਼ ਆਉਣ ਅਤੇ ਜ਼ਮੀਨੀ ਪੱਧਰ ’ਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦਿਆਂ ’ਤੇ ਰੀਪੋਰਟ ਕਰਨ ਦਾ ਸੱਦਾ ਦਿਤਾ
Ukraine News : ਯੂਕਰੇਨ ’ਚ ਔਰਤ ਨੇ ਕੀਤੇ 50 ਡਾਲਰ ਦਾਨ, ਅਦਾਲਤ ਨੇ ਚੰਦਾ ਦੇਣ ਲਈ ਔਰਤ ਨੂੰ 12 ਸਾਲ ਦੀ ਸੁਣਾਈ ਸਜ਼ਾ
Ukraine News : ਅਮਰੀਕੀ ਔਰਤ ਆਪਣੀ ਦਾਦੀ ਨੂੰ ਮਿਲਣ ਆਈ ਰੂਸ
Milan News : ਮਿਲਾਨ ਵਿਖੇ ਭਾਰਤ ਦੇਸ਼ ਦਾ 78 ਵਾਂ ਸੁਤੰਤਰਤਾ ਦਿਵਸ ਧੂਮ -ਧਾਮ ਨਾਲ਼ ਮਨਾਇਆ
Milan News : ਕੌਸਲਟ ਦੇ ਮਿਲਾਨ ਸਥਿੱਤ ਦਫ਼ਤਰ ਵਿਖੇ ਕਾਰਜਕਾਰੀ ਕੌਂਸਲੇਟ ਜਨਰਲ ਰਾਜ ਕਮਲ ਵਲੋਂ ਲਹਿਰਾਇਆ ਗਿਆ। ਤਿਰੰਗਾ
Thailand PM News : ਥਾਈਲੈਂਡ ਦੀ ਸਭ ਤੋਂ ਛੋਟੀ ਉਮਰ ਦੀ PM ਬਣੀ ਪੈਟੋਂਗਟਾਰਨ ਸ਼ਿਨਾਵਾਤਰਾ
37 ਸਾਲਾ ਪੈਟੋਂਗਟਾਰਨ ਨੇ ਪ੍ਰਤੀਨਿਧੀ ਸਭਾ 'ਚ 319 ਵੋਟਾਂ ਨਾਲ ਜਿੱਤ ਹਾਸਲ ਕੀਤੀ।
Earthquake News: 24 ਘੰਟਿਆਂ ਵਿਚ ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Earthquake News: ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ ਤੀਬਰਤਾ
Taliban : ਅਫਗਾਨਿਸਤਾਨ 'ਚ ਤਾਲਿਬਾਨ ਨੇ 14 ਲੱਖ ਲੜਕੀਆਂ ਨੂੰ ਸਕੂਲ ਜਾਣ ਤੋਂ ਕੀਤਾ ਵਾਂਝਾ : ਯੂਨੈਸਕੋ
ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ
New Zealand News: ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਜਰਨੈਲ ਸਿੰਘ ਨੂੰ ‘ਹੈਲਥ ਐਂਡ ਵੈਲਵੇਅਰ’ ਕਾਰਜਾਂ ਲਈ ‘ਸਿਵਿਕ ਆਨਰ’ ਐਵਾਰਡ
New Zealand News: ਮਾਣਯੋਗ ਮੇਅਰ ਸਾਂਡਲਾ ਹੇਜ਼ਲਹਰਸਟ ਨੇ ਇਹ ਅਵਾਰਡ ਇਕ ਸਮਾਗਮ ਵਿਚ ਭੇਟ ਕੀਤਾ