ਕੌਮਾਂਤਰੀ
Canada News: ਕੈਨੇਡਾ 'ਚ ਕਰਨਾਲ ਦੇ ਨੌਜਵਾਨ ਦੀ ਮੌਤ, ਸਵਿਮਿੰਗ ਪੂਲ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਗਈ ਜਾਨ
Canada News: ਪਿਤਾ ਨੇ ਜ਼ਮੀਨ ਵੇਚ ਕੇ ਪੁੱਤਰ ਨੂੰ ਸਟੱਡੀ ਵੀਜ਼ੇ ’ਤੇ ਭੇਜਿਆ ਸੀ ਵਿਦੇਸ਼
Australia News: ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫ਼ੈਸਲਾ ਬਣ ਸਕਦਾ 14,000 ਨੌਕਰੀਆਂ ਲਈ ਖ਼ਤਰਾ
Australia News: ਆਸਟਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ ’ਤੇ ਗਰਮਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ’ਚ ਭਾਰਤ ਦੀ ਜਿੱਤ ਦੀ ਯਾਦਗਾਰ ਦੇ ਟੁਕੜੇ-ਟੁਕੜੇ ਕੀਤੇ
16 ਦਸੰਬਰ 1971 ਨੂੰ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ ਸਨ
ਜ਼ੇਲੈਂਸਕੀ ਨੇ ਪਹਿਲੀ ਵਾਰ ਕੁਰਸਕ ਖੇਤਰ ’ਚ ਯੂਕਰੇਨੀ ਫੌਜ ਦੇ ਰੂਸ ਦੀ ਪੁਸ਼ਟੀ ਕੀਤੀ
ਸਰਕਾਰੀ ਅਧਿਕਾਰੀਆਂ ਨੂੰ ਇਸ ਖੇਤਰ ਲਈ ਮਨੁੱਖਤਾਵਾਦੀ ਯੋਜਨਾ ਤਿਆਰ ਕਰਨ ਦੇ ਹੁਕਮ ਦਿਤੇ
ਪਾਕਿਸਤਾਨ ਦੇ ਸਾਬਕਾ ISI ਮੁਖੀ ਫੈਜ਼ ਹਮੀਦ ਨੂੰ ਫੌਜੀ ਹਿਰਾਸਤ ’ਚ ਲਿਆ ਗਿਆ
ਹਾਊਸਿੰਗ ਸਕੀਮ ਘਪਲੇ ਦੇ ਮਾਮਲੇ ’ਚ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ
Jagmeet Singh: 'ਭਾਰਤ ਤੋਂ ਆਸਟਰੇਲੀਅਨ ਏਅਰ ਫੋਰਸ ਤੱਕ, ਉਸ ਦੀ...', ਆਸਟ੍ਰੇਲੀਆਈ ਰਾਜਦੂਤ ਨੇ ਸਾਰਜੈਂਟ ਸਿੰਘ ਦੀ ਕੀਤੀ ਤਾਰੀਫ
Jagmeet Singh: ਜਗਮੀਤ ਸਿੰਘ ਦਸੰਬਰ 2006 ਵਿੱਚ ਆਸਟਰੇਲੀਆ ਆਇਆ ਸੀ ਅਤੇ ਜਨਵਰੀ 2007 ਵਿੱਚ ਰੱਖਿਆ ਫੋਰਸ ਵਿੱਚ ਸ਼ਾਮਲ ਹੋਇਆ ਸੀ।
Delhi News: ਪਾਕਿਸਤਾਨੀ ਬੁਆਏਫ੍ਰੈਂਡ ਨਾਲ ਕੁੜੀ ਨੇ ਕੀਤੀ ਭਾਰਤ ਦੇ ਅਪਮਾਨ ਦੀ ਗੱਲ, ਡਰਾਈਵਰ ਨੇ ਇੰਝ ਸਿਖਾਇਆ ਸਬਕ
Delhi News: ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ
ਪਾਕਿਸਤਾਨ ਦੇ ਕਰਾਚੀ ’ਚ ਲੋਕਾਂ ਨੂੰ ‘ਸ਼ੁੱਧ ਸ਼ਾਕਾਹਾਰੀ ਭਾਰਤੀ ਪਕਵਾਨ’ ਪਸੰਦ ਆ ਰਿਹਾ ਹੈ
ਹਾਲ ਹੀ ਦੇ ਮਹੀਨਿਆਂ ’ਚ, ਖਾਣ ਪੀਣ ਵਾਲਿਆਂ ’ਚ ‘ਸ਼ੁੱਧ ਸ਼ਾਕਾਹਾਰੀ’ ਪਕਵਾਨਾਂ ’ਚ ਦਿਲਚਸਪੀ ਵਧੀ
ਯੂਗਾਂਡਾ ਦੀ ਰਾਜਧਾਨੀ ’ਚ ਕੂੜੇ ਦਾ ਢੇਰ ਡਿੱਗਣ ਨਾਲ 18 ਲੋਕਾਂ ਦੀ ਮੌਤ
ਭਾਰੀ ਮੀਂਹ ਕਾਰਨ ਕੂੜੇ ਦਾ ਢੇਰ ਢਹਿ ਗਿਆ, ਘੱਟੋ-ਘੱਟ 14 ਹੋਰ ਲੋਕ ਜ਼ਖਮੀ ਹੋ ਗਏ
Donald Trump: ਮੁੜ ਵਾਲ-ਵਾਲ ਬਚੇ ਡੋਨਾਲਡ ਟਰੰਪ, ਮੋਂਟਾਨਾ ’ਚ ਕੀਤੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
Donald Trump: ਜਹਾਜ਼ ਵਿਚ ਤਕਨੀਕੀ ਖ਼ਰਾਬੀ ਆ ਗਈ ਸੀ