ਕੌਮਾਂਤਰੀ
ਅਮਰੀਕੀ ਵਿਦੇਸ਼ ਮੰਤਰੀ ਨੇ ਦੱਖਣੀ ਅਫ਼ਰੀਕਾ 'ਤੇ ਲਾਏ ਗੰਭੀਰ ਦੋਸ਼, ਜੀ-20 'ਚ ਸ਼ਾਮਲ ਨਹੀਂ ਹੋਣਗੇ, ਕਿਹਾ-ਬਹੁਤ ਮਾੜਾ ਕੰਮ ਕਰ ਰਿਹੈ
''ਮੇਰਾ ਕੰਮ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣਾ ਹੈ, ਨਾ ਕਿ ਟੈਕਸਦਾਤਾਵਾਂ ਦੇ ਪੈਸੇ ਨੂੰ ਬਰਬਾਦ ਕਰਨਾ''
Elon Musk News : ਜੱਜ ਦਾ ਕਹਿਣਾ ਹੈ ਕਿ ਓਪਨਏਆਈ ਵਿਰੁੱਧ ਐਲੋਨ ਮਸਕ ਦੇ ਮੁਕੱਦਮੇ ਦੀ ਅੰਸ਼ਕ ਸੁਣਵਾਈ ਹੋ ਸਕਦੀ ਹੈ
Elon Musk News : ਕਿਹਾ ਕਿ ਟੇਸਲਾ ਦੇ ਸੀਈਓ ਨੂੰ ਅਦਾਲਤ ’ਚ ਪੇਸ਼ ਹੋ ਕੇ ਗਵਾਹੀ ਦੇਣੀ ਪਵੇਗੀ।
ਇਸਮਾਈਲੀ ਮੁਸਲਮਾਨਾਂ ਦੇ ਧਾਰਮਿਕ ਆਗੂ ਆਗਾ ਖਾਨ ਦਾ ਦਿਹਾਂਤ, 88 ਸਾਲ ਦੀ ਉਮਰ ਵਿੱਚ ਲਏ ਆਖ਼ਰੀ
ਆਗਾ ਖਾਨ ਨੇ ਆਪਣੇ ਪਰਿਵਾਰ ਵਿੱਚ ਆਖ਼ਰੀ ਸਾਹ ਲਏ
Indian High Commission Attack Case: ਭਾਰਤੀ ਹਾਈ ਕਮਿਸ਼ਨ ਉਤੇ ਹਮਲੇ ਦੇ ਮਾਮਲੇ ਵਿਚ ਲੰਡਨ ਵਾਸੀ ਨੂੰ ਮਿਲੀ ਜ਼ਮਾਨਤ
ਐਨ.ਆਈ.ਏ. ਦੇ ਦਾਅਵੇ ਨੂੰ ਨਕਾਰਿਆ, ਅੰਮ੍ਰਿਤਪਾਲ ਸਿੰਘ ਨਾਲ ਨਹੀਂ ਮਿਲਿਆ ਕੋਈ ਸਬੰਧ
America News: ਅਮਰੀਕਾ ਗਾਜ਼ਾ ਪੱਟੀ 'ਤੇ "ਕਬਜ਼ਾ" ਕਰੇਗਾ: ਟਰੰਪ
ਟਰੰਪ ਨੇ ਕਿਹਾ, "ਫਲਸਤੀਨੀਆਂ ਕੋਲ ਕੋਈ ਵਿਕਲਪ ਨਹੀਂ ਹੈ, ਅਤੇ ਇਸੇ ਲਈ ਉਹ ਗਾਜ਼ਾ ਵਾਪਸ ਜਾਣਾ ਚਾਹੁੰਦੇ ਹਨ।"
ਟਰੰਪ ਦੀ ਸਿੱਧੀ ਧਮਕੀ; ਮੇਰੇ ਕਤਲ ਦੀ ਕੋਸ਼ਿਸ਼ ਕੀਤੀ ਤਾਂ ਪੂਰਾ ਈਰਾਨ ਹੋ ਜਾਵੇਗਾ ਤਬਾਹ
ਤਹਿਰਾਨ ’ਤੇ ਵੱਧ ਤੋਂ ਵੱਧ ਦਬਾਅ ਬਣਾਉਣ ਵਾਲੇ ਇਕ ਆਦੇਸ਼ ’ਤੇ ਕੀਤੇ ਦਸਤਖ਼ਤ
Sweden School Firing News: ਸਵੀਡਨ ਦੇ ਸਕੂਲ 'ਚ ਗੋਲੀਬਾਰੀ, 10 ਦੀ ਹੋਈ ਮੌਤ, ਹਮਲੇ ਦਾ ਕਾਰਨਾਂ ਦਾ ਨਹੀਂ ਲੱਗਿਆ ਪਤਾ
Sweden School Firing News: ਹਮਲੇ ਵਿਚ ਕਈ ਹੋਏ ਜ਼ਖ਼ਮੀ
ਸਵੀਡਨ ਵਿੱਚ ਸਕੂਲ 'ਤੇ ਹਮਲਾ, ਪੰਜ ਲੋਕਾਂ ਨੂੰ ਮਾਰੀ ਗੋਲੀ, ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਇਲਾਕਾ ਕਰਵਾਇਆ ਖਾਲੀ
ਓਰੇਬਰੋ ਵਿੱਚ ਹਿੰਸਾ ਦੀਆਂ ਰਿਪੋਰਟਾਂ ਬਹੁਤ ਗੰਭੀਰ ਹਨ - ਨਿਆਂ ਮੰਤਰੀ
ਤਾਲਿਬਾਨ ਦੇ ਉਪ ਵਿਦੇਸ਼ ਮੰਤਰੀ ਅਫਗਾਨਿਸਤਾਨ ਤੋਂ ਫਰਾਰ, ਤਾਲਿਬਾਨ ਨੇ ਗ੍ਰਿਫਤਾਰੀ ਦੇ ਦਿੱਤੇ ਸੀ ਹੁਕਮ
ੜੀਆਂ ਦੀ ਸਿੱਖਿਆ 'ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਆਲੋਚਨਾ
USA ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲੈ ਕੇ ਸਖ਼ਤ, 205 ਗ਼ੈਰ ਕਾਨੂਨੀ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਰ ਰਹੇ ਹਾਂ ਬਾਹਰ : US ਅੰਬੈਸੀ