ਕੌਮਾਂਤਰੀ
ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ’ਚ 18 ਸੁਰੱਖਿਆ ਕਰਮੀਆਂ ਦੀ ਮੌਤ, 23 ਅਤਿਵਾਦੀ ਹਲਾਕ
ਅਤਿਵਾਦੀ ਪਿਛਲੇ 24 ਘੰਟਿਆਂ ’ਚ ਅਸ਼ਾਂਤ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ ਮਾਰੇ ਗਏ
ਅਮਰੀਕ ਸਿੰਘ ਸਿੱਧੂ ਨੂੰ ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਕੀਤਾ ਗਿਆ ਸਨਮਾਨਿਤ, ਸਿੱਖ ਕੌਮ ਦਾ ਵਧਾਇਆ ਮਾਣ
ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਵਾਈਸ ਪ੍ਰੈਜ਼ੀਡੈਂਟ ਐਂਟੋਨੀ ਲਾ ਸਬਰਨਾ ਵੱਲੋਂ ਸਨਮਾਨਿਤ
Donlad Trump Tariff Imposed: ਟਰੰਪ ਨੇ ਕੈਨੇਡਾ-ਮੈਕਸੀਕੋ ’ਤੇ 25 ਫ਼ੀ ਸਦੀ ਅਤੇ ਚੀਨ ’ਤੇ 10 ਫ਼ੀ ਸਦੀ ਟੈਰਿਫ਼ ਲਾਇਆ
Donlad Trump Tariff Imposed: ਕਿਹਾ, ਇਨ੍ਹਾਂ ਦੇਸ਼ਾਂ ਤੋਂ ਡਰੱਪ ਭੇਜਣ ਕਾਰਨ ਅਮਰੀਕਾਂ ’ਚ ਲੱਖਾਂ ਜਾਨਾਂ ਗਈਆਂ
US plane-helicopter crash: ਜਹਾਜ਼ ਹਾਦਸੇ ਵਿਚ ਮਾਰੇ ਗਏ 67 ਲੋਕਾਂ ’ਚ 2 ਭਾਰਤੀ ਵੀ ਸ਼ਾਮਲ
US plane-helicopter crash: ਭਾਰਤੀ ਮੂਲ ਦੀ ਰਜ਼ਾ ਨੇ ਫ਼ੋਨ ’ਤੇ ਪਤੀ ਨੂੰ ਕਿਹਾ, ਅਸੀਂ 20 ਮਿੰਟਾਂ ’ਚ ਉਤਰਨ ਜਾ ਰਹੇ ਹਾਂ, ਨਾਲ ਹੀ ਵਾਪਰ ਗਿਆ ਹਾਦਸਾ
Racism in US: ਅਮਰੀਕਾ ’ਚ ਨਿਜੀ ਤੌਰ ’ਤੇ ਕੀਤਾ ਨਸਲਵਾਦ ਦਾ ਸਾਹਮਣਾ : ਕਾਸ਼ ਪਟੇਲ
Racism in US: ਕਾਸ਼ ਪਟੇਲ ਨੂੰ ਐਫ਼.ਬੀ.ਆਈ. ਦੇ ਮੁਖੀ ਵਜੋਂ ਕੀਤਾ ਗਿਆ ਹੈ ਨਾਮਜ਼ਦ
Philadelphia Plane Crash: ਫਿਲਡੇਲਫੀਆ ’ਚ ਮੈਡੀਕਲ ਟਰਾਂਸਪੋਰਟ ਜਹਾਜ਼ ਵਿਚ ਸਵਾਰ ਸਾਰੇ 6 ਲੋਕ ਮਾਰੇ ਗਏ : ਮੈਕਸੀਕੋ ਦੇ ਰਾਸ਼ਟਰਪਤੀ
ਕਈ ਘਰਾਂ ਨੂੰ ਲੱਗੀ ਅੱਗ, ਇਸ ਹਾਦਸੇ ’ਚ ਜ਼ਮੀਨ ’ਤੇ ਮੌਜੂਦ ਘੱਟੋ-ਘੱਟ 6 ਲੋਕ ਵੀ ਜ਼ਖਮੀ ਹੋ ਗਏ
ਰਾਸ਼ਟਰਪਤੀ ਮਾਦੁਰੋ ਅਤੇ ਟਰੰਪ ਦੇ ਰਾਜਦੂਤ ਵਿਚਕਾਰ ਮੁਲਾਕਾਤ ਤੋਂ ਬਾਅਦ ਵੈਨੇਜ਼ੁਏਲਾ ਨੇ 6 ਅਮਰੀਕੀਆਂ ਨੂੰ ਕੀਤਾ ਰਿਹਾਅ
ਟਰੰਪ ਨੇ ਆਪਣੀ ਪੋਸਟ ਵਿੱਚ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗ੍ਰੇਨੇਲ "ਵੈਨੇਜ਼ੁਏਲਾ ਤੋਂ ਛੇ ਬੰਧਕਾਂ ਨੂੰ ਘਰ ਲਿਆ ਰਹੇ ਹਨ।"
Sunita Williams: ਸੁਨੀਤਾ ਵਿਲੀਅਮਜ਼ ਨੇ ਪੁਲਾੜ ’ਚ ਗੱਡੇ ਝੰਡੇ, ਬਣਾਇਆ ਸਪੇਸਵਾਕ ਦਾ ਨਵਾਂ ਰਿਕਾਰਡ
Sunita Williams: 92ਵੀਂ ਅਮਰੀਕੀ ਸਪੇਸਵਾਕ ਦੌਰਾਨ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੇ 60 ਘੰਟੇ 21 ਮਿੰਟ ਦੇ ਕੁੱਲ ਸਪੇਸਵਾਕ ਦਾ ਤੋੜਿਆ ਰਿਕਾਰਡ
Action against DeepSeeK: ਇਟਲੀ ਨੇ ‘ਡੀਪਸੀਕ’ ਨੂੰ ਕੀਤਾ ਬਲਾਕ
Action against DeepSeeK: ‘ਚੈਟਬੋਟ’ ਨੂੰ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕਰਨ ਦਾ ਕੀਤਾ ਐਲਾਨ
Mastermind of attack on Israel: ਇਜ਼ਰਾਈਲ ’ਤੇ ਹਮਲੇ ਦਾ ਮਾਸਟਰਮਾਈਂਡ ਮੁਹੰਮਦ ਦਈਫ਼ ਮਾਰਿਆ ਗਿਆ, ਹਮਾਸ ਨੇ ਪਹਿਲੀ ਵਾਰ ਕੀਤੀ ਪੁਸ਼ਟੀ
Mastermind of attack on Israel: ਇਜ਼ਰਾਈਲ ਨੇ ਛੇ ਮਹੀਨੇ ਪਹਿਲਾਂ ਹੀ ਦਈਫ਼ ਦੀ ਮੌਤ ਦਾ ਕਰ ਦਿਤਾ ਸੀ ਐਲਾਨ