ਕੌਮਾਂਤਰੀ
Germany News: ਵਰਲਡ ਸਿੱਖ ਪਾਰਲੀਮੈਂਟ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿਤੀ ਮਾਨਤਾ
Germany News: ਦੇਸ਼ ਵਿਦੇਸ਼ ਦੀਆਂ ਗੁਰਦਵਾਰਾ ਕਮੇਟੀਆਂ ਨੂੰ ਇਸੇ ਅਨੁਸਾਰ ਹੀ ਦਿਹਾੜੇ ਮਨਾਉਣ ਦੀ ਕੀਤੀ ਅਪੀਲ
North Korea : ਦੱਖਣੀ ਕੋਰੀਆ ਨਾਲ ਲਗਦੀ ਸਰਹੱਦ ਬੰਦ ਕਰੇਗਾ ਉੱਤਰੀ ਕੋਰੀਆ
ਅਗਾਊਂ ਮੋਰਚਾ ਰੱਖਿਆ ਸਥਿਤੀ ਨੂੰ ਮਜ਼ਬੂਤ ਕਰਨ ਦਾ ਅਹਿਦ ਵੀ ਲਿਆ
FBI arrests Afghan man : ਅਮਰੀਕੀ ਚੋਣਾਂ ਵਾਲੇ ਦਿਨ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਅਫਗਾਨ ਵਿਅਕਤੀ ਗ੍ਰਿਫਤਾਰ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ISIS ਤੋਂ ਪ੍ਰੇਰਿਤ ਸੀ ਅਤੇ ਚੋਣਾਂ ਵਾਲੇ ਦਿਨ ਵੱਡੀ ਭੀੜ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਵਿਚ ਹਮਲੇ ਦੀ ਯੋਜਨਾ ਬਣਾ ਰਿਹਾ ਸੀ
US universities : ਅਮਰੀਕੀ ਯੂਨੀਵਰਸਿਟੀ ਭਾਰਤੀ ਵਿਦਿਆਰਥੀਆਂ ਤੇ ਖੋਜਕਰਤਾਵਾਂ ਨੂੰ ਦੇਵੇਗੀ ਮਾਰਗਦਰਸ਼ਨ
ਇਸ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਉਨ੍ਹਾਂ ਦੇ ਅਧਿਐਨ ਦੇ ਖੇਤਰਾਂ ’ਚ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ
France News : ਲਾਦੇਨ ਦੇ ਪੁੱਤਰ ਉਮਰ ਬਿਨ ਲਾਦੇਨ ਦੀ ਫਰਾਂਸ 'ਚ ਦਾਖਲ ਹੋਣ ’ਤੇ ਲਗਾਈ ਪਾਬੰਦੀ
France News: ਫਰਾਂਸੀਸੀ ਅਧਿਕਾਰੀਆਂ ਨੇ ਉਸ ਨੂੰ ਅੱਤਵਾਦ ਦਾ ਸਮਰਥਨ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਦੇਸ਼ ਛੱਡਣ ਦਾ ਦਿੱਤਾ ਸੀ ਆਦੇਸ਼
ਹਿਜ਼ਬੁੱਲਾ ਦੀ ਧਮਕੀ : ਇਜ਼ਰਾਈਲ ਦੇ ਅੰਦਰ ਤਕ ਰਾਕੇਟ ਦਾਗ਼ਾਂਗੇ
ਕਿਹਾ, ਹਾਲੇ ਹੋਰ ਇਜ਼ਰਾਈਲੀਆਂ ਨੂੰ ਬੇਘਰ ਹੋਣਾ ਪਏਗਾ
ਸਹਾਰਾ ਮਾਰੂਥਲ ’ਚ ਦੁਰਲੱਭ ਮੀਂਹ : ਪਾਮ ਦੇ ਦਰੱਖਤਾਂ ਅਤੇ ਰੇਤ ਦੇ ਟਿੱਬਿਆਂ ਵਿਚਕਾਰ ਬਣੀਆਂ ਝੀਲਾਂ
24 ਘੰਟਿਆਂ ਦੀ ਮਿਆਦ ਵਿਚ 100 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ ਗਈ
US News : ਅਮਰੀਕਾ 'ਚ 10 ਦਿਨਾਂ 'ਚ ਦੂਜੀ ਵਾਰ ਆਏਗਾ ਵੱਡਾ ਤੂਫਾਨ
US News : 5 ਲੱਖ ਲੋਕਾਂ ਨੂੰ ਕੱਢਿਆ, 285km ਦੀ ਰਫਤਾਰ ਨਾਲ ਅੱਗੇ ਵਧ ਰਹੇ ਮਿਲਟਨ ਤੂਫਾਨ
Tunisia News: ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੇ ਦੂਜੀ ਵਾਰ ਜਿੱਤੀ ਚੋਣ
Tunisia News: ਉੱਤਰੀ ਅਫਰੀਕੀ ਦੇਸ਼ ਦੀ ਸੁਤੰਤਰ ਚੋਣ ਉੱਚ ਅਥਾਰਟੀ ਨੇ ਕਿਹਾ ਕਿ ਸਈਦ ਨੂੰ 90.7 ਪ੍ਰਤੀਸ਼ਤ ਵੋਟ ਮਿਲੇ ਹਨ
Pakistan News: ਆਸ਼ਕ ਨਾਲ ਵਿਆਹ ਕਰਵਾਉਣ ਲਈ ਮਾਰ ਦਿਤੇ ਅਪਣੇ ਹੀ ਪਰਵਾਰ ਦੇ 13 ਜੀਅ
Pakistan News: ਪਾਕਿਸਤਾਨੀ ਕੁੜੀ ਦੇ ਸਿਰ ’ਤੇ ਹੋਇਆ ਇਸ਼ਕ ਦਾ ਭੂਤ ਸਵਾਰ