ਕੌਮਾਂਤਰੀ
Islamabad News : ਜੇਲ ’ਚ ਬੰਦ ਇਮਰਾਨ ਖ਼ਾਨ ਦੇ ਸਮਰਥਕਾਂ ਨੇ ਸਰਕਾਰ ਦੀਆਂ ਗਿਣਤੀਆਂ-ਮਿਣਤੀਆਂ ਫ਼ੇਲ੍ਹ ਕੀਤੀਆਂ,ਰਾਜਧਾਨੀ ’ਚ ਪ੍ਰਦਰਸ਼ਨ, 6 ਮੌਤਾਂ
Islamabad News : ਹਿੰਸਕ ਲੋਕਾਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ
Russia is responsible for our concerns : ਯੂਕਰੇਨ ਯੁੱਧ 'ਚ ਉੱਤਰੀ ਕੋਰੀਆਈ ਫੌਜਾਂ ਦੀ ਸ਼ਮੂਲੀਅਤ 'ਤੇ ਅਮਰੀਕਾ ਨਾਰਾਜ਼,ਸੁਣਾਈ ਖਰੀ- ਖਰੀ
Russia is responsible for our concerns : ਉਨ੍ਹਾਂ ਕਿਹਾ ਕਿ ਇਸ ਲਈ ਪੂਰੀ ਤਰ੍ਹਾਂ ਰੂਸ ਜ਼ਿੰਮੇਵਾਰ ਹੈ।
America News: ਔਰਤਾਂ ਲਈ ਘਰ ਬਣੇ ਸੱਭ ਤੋਂ ਖ਼ਤਰਨਾਕ ਸਥਾਨ!
America News: ਪਿਛਲੇ ਸਾਲ ਰੋਜ਼ਾਨਾ ਔਸਤਨ 140 ਔਰਤਾਂ ਤੇ ਕੁੜੀਆਂ ਨੂੰ ਉਨ੍ਹਾਂ ਦੇ ਸਾਥੀਆਂ ਜਾਂ ਰਿਸ਼ਤੇਦਾਰਾਂ ਨੇ ਕਤਲ ਕੀਤਾ : ਸੰਯੁਕਤ ਰਾਸ਼ਟਰ
Sambhal Violence : ਸੰਭਲ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋਈ, ਜ਼ਿਲ੍ਹੇ ’ਚ 30 ਨਵੰਬਰ ਤਕ ‘ਬਾਹਰੀ’ ਲੋਕਾਂ ਦੇ ਦਾਖ਼ਲੇ ’ਤੇ ਰੋਕ
Sambhal Violence : ਸਮਾਜਵਾਦੀ ਪਾਰਟੀ ਸੰਸਦ ਮੈਂਬਰ ਬਰਕ, ਪਾਰਟੀ ਵਿਧਾਇਕ ਦੇ ਪੁੱਤਰ ’ਤੇ ਮੁਕਦਮਾ ਦਰਜ, 25 ਜਣੇ ਗ੍ਰਿਫ਼ਤਾਰ
New York News : ਅਡਾਨੀ ਮਾਮਲੇ ਨੇ ਅਮਰੀਕੀ ਕਾਨੂੰਨਾਂ ਨੂੰ ਬਾਹਰੀ ਖੇਤਰ ’ਚ ਪ੍ਰਯੋਗ ਕਰਨ ਦਾ ਮੁੱਦਾ ਚੁਕਿਆ : ਅਟਾਰਨੀ
New York News : ਅਟਾਰਨੀ ਨੇ ਕਿਹਾ, ‘‘ ਪਹਿਲੀ ਨਜ਼ਰ ’ਚ ਅਮਰੀਕੀ ਕਾਨੂੰਨਾਂ ਨੂੰ ਬਾਹਰੀ ਖੇਤਰ ’ਚ ਲਾਗੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।’
Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ
Italy: ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਵਾਸੀਆਂ ਨੂੰ ਜਨਵਰੀ ਵਿੱਚ ਉੜੀਸਾ ਹੋ ਰਹੇ 18ਵੇਂ ਪ੍ਰਵਾਸੀ ਭਾਰਤੀ ਦਿਵਸ ਵਿੱਚ ਸ਼ਾਮਲ ਹੋਣ ਦਾ ਸੱਦਾ
Canada News: ਹੁਣ ਕੈਨੇਡਾ ਨਿੱਝਰ ਕਤਲ ਕਾਂਡ ਦੇ 4 ਭਾਰਤੀ ਦੋਸ਼ੀਆਂ ਖਿਲਾਫ ਸਿੱਧਾ ਸੁਪਰੀਮ ਕੋਰਟ 'ਚ ਦਾਇਰ ਕਰੇਗਾ ਕੇਸ
Canada News: ਹੁਣ ਮਾਮਲੇ ਦੀ ਅਗਲੀ ਸੁਣਵਾਈ 11 ਫ਼ਰਵਰੀ 2025 ਨੂੰ ਹੋਵੇਗੀ।
Adani bribery allegations:ਰਿਸ਼ਵਤ ਮਾਮਲੇ ’ਚ ਅਮਰੀਕੀ SEC ਨੇ ਗੌਤਮ ਅਡਾਨੀ ਅਤੇ ਭਤੀਜੇ ਸਾਗਰ ਅਡਾਨੀ ਨੂੰ ਸੰਮਨ ਜਾਰੀ ਕਰਕੇ ਮੰਗਿਆ ਜਵਾਬ
Adani bribery allegations : ਕਿਹਾ -‘ਜੇ ਤੁਸੀਂ ਜਵਾਬ ਦੇਣ ’ਚ ਅਸਫ਼ਲ ਰਹਿੰਦੇ ਹੋ ਤਾਂ SEC ਵਲੋਂ ਹੋਵੇਗੀ ਕਾਰਵਾਈ
Jordan News : ਜਾਰਡਨ 'ਚ ਇਜ਼ਰਾਇਲੀ ਦੂਤਘਰ 'ਤੇ ਗੋਲੀਬਾਰੀ, ਹਮਲਾਵਰ ਦੀ ਮੌਤ, 3 ਪੁਲਿਸ ਕਰਮਚਾਰੀ ਹੋਏ ਜ਼ਖਮੀ
Jordan News : ਲੇਬਨਾਨ ਵਿੱਚ ਇਜ਼ਰਾਇਲੀ ਹਮਲੇ ਵਿੱਚ 20 ਦੀ ਹੋਈ ਮੌਤ
Pakistan News : ਇਮਰਾਨ ਦੇ ਐਲਾਨ ਤੋਂ ਬਾਅਦ ਪਾਕਿਸਤਾਨ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ
Pakistan News : ਰਾਜਧਾਨੀ ਇਸਲਾਮਾਬਾਦ ਵੱਲ ਵਧ ਰਹੇ ਪ੍ਰਦਰਸ਼ਨਕਾਰੀ, ਖਾਨ ਨੇ ਕਿਹਾ- ਇਹ ਹੈ ਆਖਰੀ ਮੌਕਾ