ਕੌਮਾਂਤਰੀ
ਮੋਦੀ ਦੀ ਦੋ ਦਿਨਾਂ ਰੂਸ ਯਾਤਰਾ ਅੱਜ ਤੋਂ, ਜਾਣੋ ਕਿਨ੍ਹਾਂ ਮੁੱਦਿਆਂ ’ਤੇ ਹੋਵੇਗੀ ਗੱਲਬਾਤ
ਮਾਸਕੋ ਮੋਦੀ ਦੀ ‘ਬਹੁਤ ਮਹੱਤਵਪੂਰਨ ਯਾਤਰਾ’ ਦੀ ਇੰਤਜ਼ਾਰ ਕਰ ਰਿਹੈ : ਕ੍ਰੇਮਲਿਨ
ਨੇਤਨਯਾਹੂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ’ਚ ਹਾਈਵੇਅ ਜਾਮ ਕੀਤੇ
ਪ੍ਰਦਰਸ਼ਨਕਾਰੀਆਂ ਨੇ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਵਾਪਸ ਲਿਆਉਣ ਲਈ ਜੰਗਬੰਦੀ ਕਰਨ ਦਾ ਸੱਦਾ ਦਿਤਾ
ਦੁਨੀਆ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ, 995 ਕਰੋੜ ਪਾਸਵਰਡ ਲੀਕ
ਕਈ ਮੁਲਾਜ਼ਮਾਂ ਦਾ ਵੀ ਹੋਇਆ ਡਾਟਾ ਲੀਕ
UK News: ਬ੍ਰਿਟੇਨ ਦੀ ਨਵੀਂ ਸਰਕਾਰ ‘ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਬਣੀ ਸੱਭਿਆਚਾਰ ਮੰਤਰੀ
UK News: ਬ੍ਰਿਟੇਨ ਵਿੱਚ, ਕੀਰ ਸਟਾਰਮਰ ਦੀ ਕੈਬਨਿਟ ਵਿੱਚ 25 ਮੰਤਰੀਆਂ ਵਿੱਚ ਰਿਕਾਰਡ 11 ਔਰਤਾਂ ਹਨ
Israel Gaza War : ਗਾਜ਼ਾ ਸਕੂਲ 'ਤੇ ਇਜ਼ਰਾਈਲ ਦਾ ਹਵਾਈ ਹਮਲਾ, 16 ਦੀ ਮੌ.ਤ, 75 ਤੋਂ ਵੱਧ ਜ਼ਖ਼ਮੀ
Israel Gaza War : ਫੌਜ ਨੇ ਕਿਹਾ- ਸਕੂਲ ਅੱਤਵਾਦੀਆਂ ਦਾ ਅੱਡਾ ਹੈ
Canada News : ਕੈਨੇਡਾ 'ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਤਿੰਨ ਪੰਜਾਬੀ ਗ੍ਰਿਫ਼ਤਾਰ
ਕੈਨੇਡਾ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਤਿੰਨ ਪੰਜਾਬੀ ਸ਼ਾਮਲ ਹਨ
Ukrainian War : ਯੂਕਰੇਨ ਵਿੱਚ ਨਾਟੋ ਸੈਨਿਕਾਂ ਦੀ ਤਾਇਨਾਤੀ 'ਤੇ ਰੂਸੀ ਰਾਸ਼ਟਰਪਤੀ ਨਾਰਾਜ਼, ਪ੍ਰਮਾਣੂ ਹਮਲੇ ਨੂੰ ਲੈ ਕੇ ਦਿੱਤੀ ਇਹ ਚਿਤਾਵਨੀ
ਪੁਤਿਨ ਨੇ ਕਿਹਾ, “ਨਿਰੰਤਰ ਤਣਾਅ ਦੇ ਗੰਭੀਰ ਨਤੀਜੇ ਹੋ ਸਕਦੇ ਹਨ
ਹਮਾਸ ਨੇ ਪ੍ਰਮੁੱਖ ਮੰਗ ਛੱਡੀ, ਸੰਭਾਵਤ ਜੰਗਬੰਦੀ ਦਾ ਰਾਹ ਸਾਫ਼
ਵਾਸ਼ਿੰਗਟਨ ਦੇ ਪੜਾਅਵਾਰ ਸਮਝੌਤੇ ਵਿਚ ਪਹਿਲਾਂ ਛੇ ਹਫਤਿਆਂ ਦੀ ‘ਸੰਪੂਰਨ ਅਤੇ ਪੂਰਨ’ ਜੰਗਬੰਦੀ ਸ਼ਾਮਲ ਹੋਵੇਗੀ
Social Media Ban News : 6 ਦਿਨਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ, ਜਾਣੋ ਕੀ ਹੈ ਵਜ੍ਹਾ
Social Media Ban News : ‘ਯੂਟਿਊਬ`, ‘ਵਟਸਐਪ’, ‘ਫੇਸਬੁੱਕ`, ‘ਇੰਸਟਾਗ੍ਰਾਮ ਤੇ ‘ਟਿਕਟਾਕ ’ਤੇ 13 ਤੋਂ 18 ਜੁਲਾਈ ਤਕ ਲਗਾਈ ਪਾਬੰਦੀ
Dal Khalsa News : ਭਾਰਤ ਦੇ ਅਤਿ ਲੋੜੀਂਦੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦਾ ਲਾਹੌਰ ਦੇ ਹਸਪਤਾਲ ‘ਚ ਦਿਹਾਂਤ
Dal Khalsa News :ਬੀਤੇ ਦਿਨ ਪਾਕਿਸਤਾਨ ਦੇ ਇੱਕ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਹੋਈ ਸੀ ਮੌਤ