ਕੌਮਾਂਤਰੀ
Italy News : ਜਲੰਧਰ ਦੇ ਪਿੰਡ ਜੱਲੋਵਾਲ ਨਾਲ਼ ਸਬੰਧਿਤ ਰਾਜਦੀਪ ਕੌਰ ਇਟਲੀ ’ਚ ਚਲਾਉਣ ਲੱਗੀ ਬੱਸ
Italy News : ਪੰਜਾਬਣ ਨੇ ਹਾਸਿਲ ਕੀਤਾ ਬੱਸ ਦਾ ਡਰਾਈਵਿੰਗ ਲਾਇਸੈਂਸ
London News : ਗਲੋਬਲ ਸਿੱਖ ਕੌਂਸਲ ਵੱਲੋਂ ਲਾਰਡ ਇੰਦਰਜੀਤ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ
London News : ਇਸ ਮੌਕੇ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ, ਕੰਵਲਜੀਤ ਕੌਰ ਅਤੇ ਲੰਡਨ ਦੇ ਉੱਘੇ ਕਾਰੋਬਾਰੀ ਟੋਨੀ ਮਠਾਰੂ ਨੂੰ ਵੀ ਕੀਤਾ ਸਨਮਾਨਿਤ
ਪਾਕਿਸਤਾਨ 'ਚ 64 ਸਾਲਾਂ ਬਾਅਦ ਮੁੜ ਬਣਾਇਆ ਜਾ ਰਿਹਾ ਹੈ ਹਿੰਦੂ ਮੰਦਰ, ਜਾਣੋ ਬਜਟ
ਪਾਕਿਸਤਾਨ ਵਿੱਚ 75 ਲੱਖ ਤੋਂ ਵੱਧ ਹਿੰਦੂ ਰਹਿੰਦੇ
ਯੂਕਰੇਨ ਨੇ ਵੀਡੀਉ ਜਾਰੀ ਕਰ ਕੇ ਵਿਖਾਇਆ ਕਿ ਉੱਤਰੀ ਕੋਰੀਆ ਦੇ ਫੌਜੀ ਰੂਸ ’ਚ
ਯੂਕਰੇਨ ਦੀ ਫੌਜ ਨੂੰ ਡਰਾਉਣਾ ਅਤੇ ਜੰਗ ਦੇ ਮੈਦਾਨ ਵਿਚ ਕਿਸੇ ਹੋਰ ਦੇਸ਼ ਦੇ ਦਾਖਲ ਹੋਣ ਨਾਲ ਢਾਈ ਸਾਲ ਤੋਂ ਚੱਲ ਰਹੇ ਜੰਗ ਵਿਚ ਇਕ ਨਵਾਂ ਅਧਿਆਇ ਜੋੜਨਾ
ਪ੍ਰਬੋਵੋ ਸੁਬੀਆਂਤੋ ਨੇ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ
ਬ੍ਰਿਟਿਸ਼ ਕੋਲੰਬੀਆ ਚੋਣਾਂ 'ਚ ਜਿੱਤੇ 14 ਪੰਜਾਬੀ ਸਿਆਸਤਦਾਨ
8 NDP ਤੋਂ ਤੇ 2 ਕੰਜ਼ਰਵੇਟਿਵ ਪਾਰਟੀ ਨੇ ਪੰਜਾਬੀ ਲੀਡਰ
Italy News: ਗੁਰਦੁਆਰਾ ਸਿੰਘ ਸਭਾ ਫਲੇਰੋ(ਬਰੇਸ਼ੀਆ) ਵਿਖੇ ਸ਼ਰਧਾ ਨਾਲ ਮਨਾਇਆ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ
Italy News: ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ
Italy: ਇਟਲੀ ਦੇ ਬਨਿਅੋਲੋ ਮੇਲਾ ਵਿਖੇ 2 ਨਵੰਬਰ ਨੂੰ ਦੀਵਾਲੀ ਮੇਲੇ ਮੌਕੇ ਲੱਗਣਗੀਆ ਰੌਣਕਾਂ
Italy: 2 ਨਵੰਬਰ ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਹੈ।
Israeli PM News: ਵੱਡੀ ਖਬਰ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਘਰ 'ਤੇ ਡਰੋਨ ਹਮਲਾ
Israeli PM News: ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ
Sandeep Singh Sidhu: ਭਾਰਤ ਵੱਲੋਂ ਸਖ਼ਤ ਕਾਰਵਾਈ, ਕੈਨੇਡਾ ਦੇ ਸਿੱਖ ਪੁਲਿਸ ਅਫ਼ਸਰ ਨੂੰ ਐਲਾਨਿਆ ਵਾਂਟਡ
Sandeep Singh Sidhu: ਰਿਪੋਰਟਾਂ ਮੁਤਾਬਕ ਸੀਬੀਐਸਏ ਅਧਿਕਾਰੀ ਸੰਦੀਪ ਸਿੰਘ ਸਿੱਧੂ ਦਾ ਨਾਂ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਜੁੜਿਆ ਹੋਇਆ