ਕੌਮਾਂਤਰੀ
ਜ਼ਮੀਨ ਖਿਸਕਣ ਕਾਰਨ 2,000 ਲੋਕ ਜ਼ਿੰਦਾ ਦਫ਼ਨ ਹੋਏ : ਪਾਪੂਆ ਨਿਊ ਗਿਨੀ ਸਰਕਾਰ
ਸਰਕਾਰ ਦਾ ਇਹ ਅੰਕੜਾ ਸੰਯੁਕਤ ਰਾਸ਼ਟਰ ਦੀ ਏਜੰਸੀ ਨਾਲੋਂ ਲਗਭਗ ਤਿੰਨ ਗੁਣਾ ਹੈ
Illegal Work Nexus: ਲਾਓਸ ਵਿਚ ਫਸੇ 13 ਭਾਰਤੀ ਮਜ਼ਦੂਰਾਂ ਨੂੰ ਬਚਾਇਆ ਗਿਆ
ਪਿਛਲੇ ਮਹੀਨੇ ਲਾਓਸ 'ਚ 17 ਭਾਰਤੀ ਕਾਮਿਆਂ ਨੂੰ ਬਚਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ।
Earthquake in Tonga: ਨਿਊਜ਼ੀਲੈਂਡ ਨੇੜੇ ਟੋਂਗਾ ਟਾਪੂ 'ਚ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ ਤੀਬਰਤਾ 6.4
ਇਸ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਹੈ।
US News: ਅਮਰੀਕਾ ਵਿਚ ਤੂਫਾਨ ਦੀ ਤਬਾਹੀ; ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਵਿਚ 15 ਲੋਕਾਂ ਦੀ ਮੌਤ
ਕੁੱਕ ਕਾਉਂਟੀ ਸ਼ੈਰਿਫ ਰੇ ਸੇਪਿੰਗਟਨ ਨੇ ਕਿਹਾ, "ਇਥੇ ਸਿਰਫ ਮਲਬੇ ਦਾ ਢੇਰ ਬਚਿਆ ਹੈ। ਭਾਰੀ ਤਬਾਹੀ ਹੋਈ ਹੈ।”
Turbulence ‘ਚ ਫਸੀ ਦੋਹਾ ਤੋਂ ਆਇਰਲੈਂਡ ਜਾ ਰਹੀ ਕਤਰ ਏਅਰਵੇਜ਼ ਦੀ ਫਲਾਈਟ ,12 ਲੋਕ ਜ਼ਖਮੀ
ਜਹਾਜ਼ ਸੁਰੱਖਿਅਤ ਅਤੇ ਸਮੇਂ ਸਿਰ ਲੈਂਡ ਕਰ ਗਿਆ
Israel Hamas War: ਹਮਾਸ ਨੇ ਇਜ਼ਰਾਈਲ 'ਤੇ ਕੀਤਾ ਵੱਡਾ ਰਾਕੇਟ ਹਮਲਾ, ਤੇਲ ਅਵੀਵ ਵੱਲ ਦਾਗੇ ਲੰਬੀ ਦੂਰੀ ਦੇ ਰਾਕੇਟ
ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ
Pakistan Weather News: ਪਾਕਿਸਤਾਨ 'ਚ ਵੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪਾਰਾ 51 ਡਿਗਰੀ ਤੋਂ ਪਹੁੰਚਿਆ ਪਾਰਾ
Pakistan Weather News: ਜੈਕੋਬਾਬਾਦ ਬਣਿਆ ਦੇਸ਼ ਦਾ ਸਭ ਤੋਂ ਗਰਮ ਇਲਾਕਾ
UK Gurdwara Sahib : ਯੂ.ਕੇ. ਦੇ ਗੁਰਦੁਆਰਾ ਸਾਹਿਬ ’ਚ ਸ਼ਰਾਬ ਪੀ ਕੇ ਡਿਊਟੀ 'ਤੇ ਪਹੁੰਚੇ ਹੈੱਡ ਗ੍ਰੰਥੀ ਨੂੰ ਕੀਤਾ ਬਰਖ਼ਾਸਤ
UK Gurdwara Sahib : ਸੰਗਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਈ ਗ੍ਰੰਥੀ ਤੇ ਕਮੇਟੀ ਮੈਂਬਰ ਪੀਂਦੇ ਹਨ ਸ਼ਰਾਬ
Canadian Citizenship News: ਕੈਨੇਡੀਅਨ ਸਰਕਾਰ ਨਾਗਰਿਕਤਾ ਕਾਨੂੰਨ 'ਚ ਕਰਨ ਜਾ ਰਹੀ ਹੈ ਵੱਡੇ ਬਦਲਾਅ
Canadian Citizenship News :ਭਾਰਤੀ ਪ੍ਰਵਾਸੀਆਂ ਸਮੇਤ ਬਹੁਤ ਸਾਰੇ ਪ੍ਰਵਾਸੀਆਂ ਨੇ ਕਾਨੂੰਨ ਦਾ ਕੀਤਾ ਸਵਾਗਤ
ਗੁਪਤਾ ਭਰਾਵਾਂ ਦੀ ਗ੍ਰਿਫਤਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਕੋਲ ਪਹੁੰਚ ਕਰੇਗਾ ਦਖਣੀ ਅਫਰੀਕਾ
ਗੁਪਤਾ ਭਰਾਵਾਂ ਵਿਚੋਂ ਇਕ ਸਰਕਾਰੀ ਕੰਪਨੀਆਂ ਤੋਂ ਅਰਬਾਂ ਰੁਪਏ ਲੁੱਟਣ ਵਿਚ ਕਥਿਤ ਭੂਮਿਕਾ ਲਈ ਲੋੜੀਂਦਾ ਹੈ