ਕੌਮਾਂਤਰੀ
America News: ਅਮਰੀਕਾ ਨੇ 192 ਦੇਸ਼ਾਂ ਦੇ 272 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
ਡੋਨਾਲਡ ਟਰੰਪ ਨੇ ਨਵੰਬਰ ’ਚ ਰਾਸ਼ਟਰਪਤੀ ਚੋਣ ਜਿੱਤੀ ਅਤੇ ਰਿਕਾਰਡ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਵਾਅਦਾ ਕੀਤਾ ਸੀ।
Zakir Hussain: ਜ਼ਾਕਿਰ ਹੁਸੈਨ ਨੂੰ ਸੈਨ ਫਰਾਂਸਿਸਕੋ ਵਿਚ ਕੀਤਾ ਸੁਪੁਰ-ਦੇ-ਖ਼ਾਕ
Zakir Hussain: ਫੇਫੜਿਆਂ ਦੀ ਬਿਮਾਰੀ ਕਾਰਨ ਸੈਨ ਫਰਾਂਸਿਸਕੋ ਦੇ ਹਸਪਤਾਲ ਵਿਚ ਹੋ ਸੀ ਮੌਤ
Russia-Ukraine War: ਯੂਕਰੇਨ ਨਾਲ ਸਮਝੌਤੇ ਲਈ ਮੰਨਿਆ ਰੂਸ
Russia-Ukraine War: ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਪੁਤਿਨ ਦਾ ਵੱਡਾ ਬਿਆਨ
Canada news: ਕੈਨੇਡਾ ਤੋਂ ਭਾਰਤ ਆ ਰਹੀ ਭੋਗਪੁਰ ਦੀ ਔਰਤ ਦੀ ਜਹਾਜ਼ 'ਚ ਮੌਤ, ਜਹਾਜ਼ ਮੁੜਿਆ ਵਾਪਸ
ਮ੍ਰਿਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਗਈ ਸੀ ਕੈਨੇਡਾ
Haryana girl murdered in Canada: ਕੈਨੇਡਾ ’ਚ ਹਰਿਆਣਾ ਦੀ ਕੁੜੀ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ
ਘਰ ਦੇ ਅੰਦਰ ਦਾਖ਼ਲ ਹੋ ਕੇ ਹਮਲਾਵਰਾਂ ਨੇ ਵਾਰਦਾਤ ਨੂੰ ਦਿਤਾ ਅੰਜ਼ਾਮ
Canada News: ਟਰੰਪ ਦੀ ਧਮਕੀ ਤੋਂ ਬਾਅਦ ਕੈਨੇਡਾ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਬਣਾ ਰਿਹੈ ਯੋਜਨਾ
ਕੈਨੇਡਾ ਦੀ ਸਰਕਾਰ ਅਮਰੀਕਾ ਨਾਲ ਲਗਦੀ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਕਰਨ ਲਈ 90 ਕਰੋੜ ਅਮਰੀਕੀ ਡਾਲਰ ਤੋਂ ਵੱਧ ਖ਼ਰਚ ਕਰਨ ਦੀ ਯੋਜਨਾ ਬਣਾ ਰਹੀ ਹੈ
Sunita Williams: ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ 'ਚ ਹੋਰ ਦੇਰੀ, ਨਾਸਾ ਨੇ ਦਿਤਾ ਵੱਡਾ ਅਪਡੇਟ
Sunita Williams: ਪੁਲਾੜ ਏਜੰਸੀ ਨੇ ਇਹ ਵੀ ਭਰੋਸਾ ਦਿਤਾ ਕਿ ਦੇਰੀ ਨਾਲ ਪੁਲਾੜ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੈ।
ਭਾਰਤ ਅਤੇ ਚੀਨ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਕਦਮ ਚੁੱਕਣ ਲਈ ਸਹਿਮਤ
ਦੋਵੇਂ ਧਿਰਾਂ ਅਗਲੇ ਸਾਲ ਭਾਰਤ ’ਚ ਵਿਸ਼ੇਸ਼ ਪ੍ਰਤੀਨਿਧਾਂ ਦੀ ਬੈਠਕ ਦਾ ਇਕ ਨਵਾਂ ਦੌਰ ਕਰਨ ਲਈ ਵੀ ਸਹਿਮਤ ਹੋਈਆਂ
Canada News : ਕੈਨੇਡਾ ਨੇ ਐਕਸਪ੍ਰੈੱਸ ਐਂਟਰੀ ਸਿਸਟਮ ਤੋਂ LMIA ਪੁਆਇੰਟਾਂ ਨੂੰ ਹਟਾਉਣ ਦਾ ਕੀਤਾ ਐਲਾਨ
Canada News : ਐਕਸਪ੍ਰੈਸ ਐਂਟਰੀ ਪੂਲ ’ਚ ਇੱਕ ਮਹੱਤਵਪੂਰਨ ਫ਼ਾਇਦਾ ਦਿੰਦੇ ਹੋਏ 18 ਦਸੰਬਰ, 2024 ਤੱਕ, ਇਹ ਬੋਨਸ ਖ਼ਤਮ ਕਰ ਦਿੱਤੇ ਗਏ ਹਨ
Russia Developed Cancer Vaccine: ਰੂਸ ਵਲੋਂ ਸਦੀ ਦੀ ਸਭ ਤੋਂ ਵੱਡੀ ਖੋਜ, ਬਣਾਈ ਕੈਂਸਰ ਵੈਕਸੀਨ
Russia Developed Cancer Vaccine: 2025 ਤੋਂ ਦੇਸ਼ ਦੇ ਨਾਗਰਿਕਾਂ ਨੂੰ ਵੈਕਸੀਨ ਮੁਫ਼ਤ ਦਿਤੀ ਜਾਵੇਗੀ