ਕੌਮਾਂਤਰੀ
US News : ਅਮਰੀਕਾ 'ਚ 10 ਦਿਨਾਂ 'ਚ ਦੂਜੀ ਵਾਰ ਆਏਗਾ ਵੱਡਾ ਤੂਫਾਨ
US News : 5 ਲੱਖ ਲੋਕਾਂ ਨੂੰ ਕੱਢਿਆ, 285km ਦੀ ਰਫਤਾਰ ਨਾਲ ਅੱਗੇ ਵਧ ਰਹੇ ਮਿਲਟਨ ਤੂਫਾਨ
Tunisia News: ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੇ ਦੂਜੀ ਵਾਰ ਜਿੱਤੀ ਚੋਣ
Tunisia News: ਉੱਤਰੀ ਅਫਰੀਕੀ ਦੇਸ਼ ਦੀ ਸੁਤੰਤਰ ਚੋਣ ਉੱਚ ਅਥਾਰਟੀ ਨੇ ਕਿਹਾ ਕਿ ਸਈਦ ਨੂੰ 90.7 ਪ੍ਰਤੀਸ਼ਤ ਵੋਟ ਮਿਲੇ ਹਨ
Pakistan News: ਆਸ਼ਕ ਨਾਲ ਵਿਆਹ ਕਰਵਾਉਣ ਲਈ ਮਾਰ ਦਿਤੇ ਅਪਣੇ ਹੀ ਪਰਵਾਰ ਦੇ 13 ਜੀਅ
Pakistan News: ਪਾਕਿਸਤਾਨੀ ਕੁੜੀ ਦੇ ਸਿਰ ’ਤੇ ਹੋਇਆ ਇਸ਼ਕ ਦਾ ਭੂਤ ਸਵਾਰ
ਨਾਸਾ ਦਾ ਧਰਤੀ ਬਚਾਉ ਮਿਸ਼ਨ : ਛੋਟੇ ਗ੍ਰਹਿ ਨੂੰ ਟੱਕਰ ਮਾਰਨ ਵਾਲੀ ਥਾਂ ਵਲ ਉਡਿਆ ਪੁਲਾੜ ਜਹਾਜ਼
ਵਿਗਿਆਨੀ ਟੱਕਰ ਦੇ ਨਤੀਜਿਆਂ ਦੀ ਨੇੜਿਉਂ ਜਾਂਚ ਕਰਨ ਲਈ ਉਤਸੁਕ
MicroRNA ਦੀ ਖੋਜ ਲਈ 2 ਅਮਰੀਕੀ ਵਿਗਿਆਨੀਆਂ ਨੂੰ ਮਿਲੇਗਾ ਨੋਬਲ ਪੁਰਸਕਾਰ
ਨੋਬਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀਆਂ ਖੋਜਾਂ ਜੀਵਾਂ ਦੇ ਵਿਕਾਸ ਅਤੇ ਕਾਰਜਪ੍ਰਣਾਲੀ ਲਈ ਬੁਨਿਆਦੀ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਰਹੀਆਂ ਹਨ
Singapore : ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਇਕ ਸਾਲ ਦੀ ਕੈਦ
ਉਨ੍ਹਾਂ ਨੇ ਅਪਣੀ ਸਜ਼ਾ ਨੂੰ ਚਣੌਤੀ ਨਹੀਂ ਦਿਤੀ ਅਤੇ ਦੇਸ਼ ਤੋਂ ਮੁਆਫੀ ਮੰਗੀ
US presidential election : ਹਿੰਦੂ ਸਿਆਸੀ ਗਰੁੱਪ ਨੇ ਕਮਲਾ ਹੈਰਿਸ ਦੇ ਪਾਕਿਸਤਾਨੀ-ਅਮਰੀਕੀ ਨਾਗਰਿਕ ਨਾਲ ਸਬੰਧਾਂ ’ਤੇ ਚੁੱਕੇ ਸਵਾਲ
ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਰੁਖ ਨੂੰ ਲੈ ਕੇ ਪ੍ਰਗਟਾਈ ਚਿੰਤਾ
Pakistan News: ਪ੍ਰੇਮ ਵਿਆਹ ਦੇ ਖ਼ਿਲਾਫ਼ ਹੋਣ ਕਾਰਨ ਲੜਕੀ ਨੇ ਆਪਣੇ ਹੀ ਪ੍ਰਵਾਰ ਦੇ 13 ਲੋਕਾਂ ਦਾ ਕੀਤਾ ਕਤ.ਲ
Pakistan News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
Pakistan Blast News: ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਹੋਇਆ ਧਮਾਕਾ, 3 ਲੋਕਾਂ ਦੀ ਹੋਈ ਮੌਤ
Pakistan Blast News: 10 ਯਾਤਰੀ ਹੋਏ ਜ਼ਖ਼ਮੀ
Solar Storm News: ਅੱਜ ਧਰਤੀ ਨਾਲ ਟਕਰਾਉਣ ਵਾਲਾ ਹੈ ਵੱਡਾ ਸੂਰਜੀ ਤੂਫ਼ਾਨ
Solar Storm News: ਸੂਰਜੀ ਚੱਕਰ ਆਮ ਤੌਰ ’ਤੇ ਲਗਭਗ 11 ਸਾਲ ਰਹਿੰਦੇ ਹਨ