ਕੌਮਾਂਤਰੀ
Canada News: ਕੈਨੇਡਾ ਨੇ ਭਾਰਤ ਦੇ ਕਥਿਤ ਵਿਦੇਸ਼ੀ ਦਖਲ ਦੀ ਕੀਤੀ ‘ਵੱਖਰੀ’ ਜਾਂਚ ਸ਼ੁਰੂ
Canada News: ਪਿਛਲੇ ਸਾਲ 18 ਜੂਨ ਨੂੰ ਨਿੱਝਰ ਦੀ ਹੱਤਿਆ ਦੀ ਜਾਂਚ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਦੁਆਰਾ ਕੀਤੀ ਜਾ ਰਹੀ ਹੈ।
New Zealand: ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੋਈ ‘ਨਾਸਤਿਕ’
New Zealand: ਦੇਸ਼ ਦੇ ਮਰਦਮਸ਼ੁਮਾਰੀ ਵਿਭਾਗ ਅਨੁਸਾਰ ਇੱਥੇ ਵਸਦੇ ਅੱਧੇ ਤੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ ਹੈ।
ਜੇ ਲੋੜ ਪਈ, ਤਾਂ ਦੁਬਾਰਾ ਇਜ਼ਰਾਈਲ ’ਤੇ ਹਮਲਾ ਕਰੇਗਾ ਈਰਾਨ : ਸੁਪਰੀਮ ਲੀਡਰ ਖਾਮੇਨੇਈ
ਈਰਾਨ ਦੇ ਸਰਵਉੱਚ ਨੇਤਾ ਨੇ ਇਜ਼ਰਾਈਲ ’ਤੇ ਮਿਜ਼ਾਈਲ ਹਮਲੇ ਦੀ ਸ਼ਲਾਘਾ ਕੀਤੀ, ਸਾਰੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿਤਾ
‘ਕੌਮਾਂਤਰੀ ਹਿੰਸਾ’ ਦੇ ਮਾਹੌਲ ’ਚ ਅਗਲੇ ਹਫ਼ਤੇ ਦਿਤਾ ਜਾਵੇਗਾ ਸ਼ਾਂਤੀ ਪੁਰਸਕਾਰ
ਯੁੱਧ, ਭੁੱਖਮਰੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ ’ਚ ਅਗਲੇ ਹਫਤੇ ਹੋਵੇਗਾ ਨੋਬਲ ਪੁਰਸਕਾਰਾਂ ਦਾ ਐਲਾਨ
ਮਾਲਦੀਵ ਦੇ ਰਾਸ਼ਟਰਪਤੀ ਮੁਈਜੂ ਅਗਲੇ ਹਫਤੇ ਭਾਰਤ ਆਉਣਗੇ
ਦਿੱਲੀ ਤੋਂ ਇਲਾਵਾ ਉਹ ਮੁੰਬਈ ਅਤੇ ਬੈਂਗਲੁਰੂ ਵੀ ਜਾਣਗੇ, ਜਿੱਥੇ ਉਹ ਉਦਯੋਗਿਕ ਸਮਾਗਮਾਂ ’ਚ ਹਿੱਸਾ ਲੈਣਗੇ
ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਦਖਣੀ ਕੋਰੀਆ ਨੂੰ ਦਿਤੀ ਪ੍ਰਮਾਣੂ ਹਮਲੇ ਦੀ ਧਮਕੀ
ਸ਼ਕਤੀਸ਼ਾਲੀ ਹਿਊਮਨ-5 ਬੈਲਿਸਟਿਕ ਮਿਜ਼ਾਈਲ
Canada News : ਕੈਨੇਡਾ 'ਚੋਂ 1 ਲੱਖ ਤੋਂ ਵੱਧ ਵਿਦਿਆਰਥੀ ਦਸੰਬਰ 'ਚ ਹੋ ਸਕਦੇ ਨੇ ਡਿਪੋਰਟ, ਜਾਣੋ ਕਿਉਂ?
Canada News : ਨਵੀਂ ਨੀਤੀ ਤਹਿਤ ਵਿਦਿਆਰਥੀਆਂ ਨੂੰ ਨਹੀਂ ਮਿਲ ਪਾਉਣਗੇ ਵਰਕ ਵੀਜ਼ਾ
ਈਰਾਨ ਅਤੇ ਇਜ਼ਰਾਈਲ ਵਿਚਕਾਰ ਪੁਲ ਬਣੇਗਾ ਭਾਰਤ ? ਨੇਤਨਯਾਹੂ ਨੇ ਦਿੱਲੀ ਰਾਹੀਂ ਖਮੇਨੇਈ ਨੂੰ ਭੇਜਿਆ ਸੰਦੇਸ਼
ਈਰਾਨ 'ਤੇ ਅੰਤਰਰਾਸ਼ਟਰੀ ਦਬਾਅ ਵਧਿਆ: ਰੂਬਿਨ
Pakistan News: ਪਾਕਿ ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਭਗਤ ਸਿੰਘ ਨਾਲ ਸਬੰਧਤ ਨਿਆਇਕ ਰਿਕਾਰਡ ਦੇਣ ਤੋਂ ਕੀਤਾ ਇਨਕਾਰ
Pakistan News: ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਇਹ ਕਹਿ ਕੇ ਬੇਨਤੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ
Mexico News: ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਕਲਾਉਡੀਆ ਸੀਨਬੌਮ ਪਾਰਡੋ
Mexico News: 66ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ