ਕੌਮਾਂਤਰੀ
Taliban : ਅਫਗਾਨਿਸਤਾਨ 'ਚ ਤਾਲਿਬਾਨ ਨੇ 14 ਲੱਖ ਲੜਕੀਆਂ ਨੂੰ ਸਕੂਲ ਜਾਣ ਤੋਂ ਕੀਤਾ ਵਾਂਝਾ : ਯੂਨੈਸਕੋ
ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ
New Zealand News: ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਜਰਨੈਲ ਸਿੰਘ ਨੂੰ ‘ਹੈਲਥ ਐਂਡ ਵੈਲਵੇਅਰ’ ਕਾਰਜਾਂ ਲਈ ‘ਸਿਵਿਕ ਆਨਰ’ ਐਵਾਰਡ
New Zealand News: ਮਾਣਯੋਗ ਮੇਅਰ ਸਾਂਡਲਾ ਹੇਜ਼ਲਹਰਸਟ ਨੇ ਇਹ ਅਵਾਰਡ ਇਕ ਸਮਾਗਮ ਵਿਚ ਭੇਟ ਕੀਤਾ
London News : ਦੀਵਾਲੀ ਤੱਕ ਭਾਰਤ-ਬਰਤਾਨੀਆ ਵਿਚਾਲੇ ਮੁਕਤ ਵਪਾਰ ਸਮਝੌਤੇ ਦੀ ਉਮੀਦ
London News : ਲੇਬਰ ਸਰਕਾਰ ਕਈ ਮੁੱਦਿਆਂ 'ਤੇ ਸਹਿਮਤ, ਪਹਿਲੀ ਵਾਰ 20 ਹਜ਼ਾਰ ਭਾਰਤੀਆਂ ਨੂੰ ਅਸਥਾਈ ਵੀਜ਼ਾ ਦੇਵੇਗੀ
Independence Day News: ਅਮਰੀਕਾ ਨੇ ਭਾਰਤ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ, ਦੁਵੱਲੇ ਸਬੰਧਾਂ ਦੀ ਕੀਤੀ ਤਾਰੀਫ਼
Independence Day News ਕਿਹਾ-ਅਮਰੀਕਾ-ਭਾਰਤ ਸਹਿਯੋਗ ਤੇਜ਼ੀ ਨਾਲ ਵਧ ਰਿਹਾ ਹੈ
Bangladesh Violence : ਬੰਗਲਾਦੇਸ਼ 'ਚ ਇਕ ਹਿੰਦੂ ਪਰਿਵਾਰ ਦੇ ਘਰ ਨੂੰ ਲਗਾਈ ਗਈ ਅੱਗ
ਸਥਾਨਕ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਘਰ 'ਚ ਰਹਿੰਦੇ ਲੋਕ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ
Italy News: ਇਟਲੀ ਦੇ ਫੀਰੈਂਸੇ ਸ਼ਹਿਰ ਵਿੱਚ ਸਿੱਖ ਫੌਜੀਆਂ ਨੂੰ 80ਵੇਂ ਸ਼ਹੀਦੀ ਦਿਹਾੜੇ ਮੌਕੇ ਦਿੱਤੀ ਗਈ ਸ਼ਰਧਾਜਲ਼ੀ
Italy News: ਫੀਰੈਂਸੇ ਤੋਸਕਾਨਾ ਸ਼ਹਿਰ ਨੂੰ ਸਿੱਖ ਫੌਜੀਆਂ ਨੇ ਹਿਟਰਲ ਦੀ ਫੌਜ ਤੋਂ ਅਜ਼ਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ।
Italy News: ਬੱਚੇ ਨੂੰ ਬਚਾਉਣ ਗਏ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌਤ
Italy News: ਪਾਣੀ ’ਚ ਡੁੱਬ ਰਹੇ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਂਦਿਆਂ ਗਵਾਈ ਜਾਨ
Islamabad News : ਦੇਸ਼ ਦੀ ਸੈਨਾ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਦੇਸ਼ ਨੂੰ ਕਮਜ਼ੋਰ ਕਰਨ ਦੇ ਬਰਾਬਰ : ਪਾਕਿ ਸੈਨਾ ਮੁਖੀ ਮੁਨੀਰ
“ਅਸੀਂ ਮੁਸੀਬਤਾਂ ਅਤੇ ਕਲੇਸ਼ਾਂ ਦੇ ਬਾਵਜੂਦ ਇੱਕ ਮਜ਼ਬੂਤ ਰਾਸ਼ਟਰ ਵਜੋਂ ਉਭਰੇ ਹਾਂ
California News: ਕੈਲੀਫ਼ੋਰਨੀਆ ਦੀ ਪਹਿਲੀ ਸਿੱਖ ਵਿਧਾਇਕਾ ਡਾ. ਜਸਮੀਤ ਕੌਰ ਬੈਂਸ ਨੂੰ ਮਿਲ ਰਹੀਆਂ ਨੇ ਲਗਾਤਾਰ ਧਮਕੀਆਂ
California News: ਉਨ੍ਹਾਂ ਨੂੰ ਹੁਣ ਤਕ ਧਮਕੀ ਭਰੇ 100 ਤੋਂ ਵਧ ਟੈਕਸਟ ਸੁਨੇਹੇ ਆ ਚੁਕੇ ਹਨ