ਕੌਮਾਂਤਰੀ
Turkish Tiktok Star: ਅਪਣੇ-ਆਪ ਨਾਲ ਵਿਆਹ ਰਚਾਉਣ ਵਾਲੀ ਤੁਰਕੀ ਦੀ ਟਿਕਟਾਕ ਸਟਾਰ ਕੁਬਰਾ ਨੇ ਕੀਤੀ ਖ਼ੁਦਕੁਸ਼ੀ
Turkish Tiktok Star: ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ।
ਹੁਣ ਰਵਾਂਡਾ ’ਚ ਫੈਲਿਆ ‘ਮਾਰਬਰਗ ਵਾਇਰਸ’, ਐਲਾਨ ਤੋਂ ਕੁੱਝ ਦਿਨ ਬਾਅਦ ਹੀ ਹੋਈਆਂ 8 ਮੌਤਾਂ
ਇਸ ਬੁਖਾਰ ਲਈ ਕੋਈ ਅਧਿਕਾਰਤ ਟੀਕਾ ਜਾਂ ਇਲਾਜ ਨਹੀਂ ਹੈ
ਇਜ਼ਰਾਈਲ ਨੇ ਲੇਬਨਾਨ 'ਚ ਹੱਮਾਸ ਦੇ 7ਵੇਂ ਕਮਾਂਡਰ ਫਤਿਹ ਸ਼ੇਰਿਫ ਨੂੰ ਕੀਤਾ ਢੇਰ
ਦੱਖਣੀ ਲੇਬਨਾਨ ਦੇ ਸ਼ਹਿਰ ਟਾਇਰ ਵਿਚ ਅਲ-ਬਾਸ ਸ਼ਰਨਾਰਥੀ ਕੈਂਪ 'ਤੇ ਹਵਾਈ ਹਮਲੇ
Italy News : ਇਟਲੀ ਦੇ ਸ਼ਹਿਰ ਕਸਤਲਗੌਮਬੈਰਤੋ ਵਿਖੇ ਵਿਸ਼ਾਲ ਨਗਰ ਕੀਰਤਨ ਆਯੋਜਿਤ
Italy News : ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
Israel News:ਇਜ਼ਰਾਇਲੀ ਹਮਲਿਆਂ ਕਾਰਨ ਲੇਬਨਾਨ 'ਚ 105 ਲੋਕਾਂ ਦੀ ਮੌਤ, 359 ਜ਼ਖ਼ਮੀ
Israel News: ਯਮਨ ਵਿੱਚ ਹੂਤੀ ਬਾਗੀਆਂ ਦੇ ਟਿਕਾਣਿਆਂ ਉੱਤੇ ਵੀ ਕੀਤੀ ਗਈ ਬੰਬਾਰੀ
ਸਿੱਖ ਸਮੂਹ ਨੂੰ ਇਸਲਾਮੋਫੋਬੀਆ ਦੀ ‘ਗਲਤ’ ਪਰਿਭਾਸ਼ਾ ਵਿਰੁਧ ਬਰਤਾਨੀਆਂ ਸਰਕਾਰ ਦਾ ਸਮਰਥਨ ਮਿਲਿਆ
ਸਰਕਾਰ ਨੇ ਮੰਨਿਆ ਕਿ ਇਹ ਪ੍ਰਸਤਾਵ ਬਰਤਾਨੀਆਂ ਦੇ ਸਮਾਨਤਾ ਐਕਟ ਦੇ ਅਨੁਕੂਲ ਨਹੀਂ ਹੋਵੇਗਾ
NRI ਸੈੱਲ ਨੂੰ ਘਰੇਲੂ ਹਿੰਸਾ ਵਰਗੇ ਮੁੱਦਿਆਂ ’ਤੇ ਔਰਤਾਂ ਤੋਂ 2022 ਵਿੱਚ 400 ਤੋਂ ਵੱਧ ਸ਼ਿਕਾਇਤਾਂ ਮਿਲੀਆਂ
ਘਰੇਲੂ ਹਿੰਸਾ, ਪਾਸਪੋਰਟ ਜ਼ਬਤ ਕਰਨ, ਤਲਾਕ, ਦਾਜ ਦੀ ਮੰਗ ਅਤੇ ਬੱਚਿਆਂ ਦੀ ਸਪੁਰਦਗੀ ਵਿਵਾਦ ਵਰਗੇ ਅਹਿਮ ਮੁੱਦੇ ਆਏ ਸਾਹਮਣੇ
ਕੈਨੇਡਾ ਦੇ ਕਿਊਬਿਕ ਸੂਬੇ ਵਿਚ ਦਸਤਾਰ 'ਤੇ ਪਾਬੰਦੀ ਲਗਾਉਣ ਦਾ ਮਾਮਲਾ ਭਖਿਆ, ਗਲੋਬਲ ਸਿੱਖ ਕੌਂਸਲ ਨੇ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਨਵੇਂ ਕਾਨੂੰਨ ਅਨੁਸਾਰ ਕੈਨੇਡਾ ਦੇ ਕਿਊਬਿਕ ਸੂਬੇ 'ਚ ਦਸਤਾਰ 'ਤੇ ਪਾਬੰਦੀ
Foreign Tourists: ਦੇਸ਼ ਵਿਚ ਇਸ ਸਾਲ ਜਨਵਰੀ ਤੋਂ ਜੂਨ ਤਕ 47.8 ਲੱਖ ਵਿਦੇਸ਼ੀ ਸੈਲਾਨੀ ਆਏ
Foreign Tourists: ਬੰਗਲਾਦੇਸ਼ ਅਤੇ ਅਮਰੀਕਾ ਤੋਂ ਆਏ ਸਭ ਤੋਂ ਵੱਧ ਸੈਲਾਨੀ
Bhagat Singh birth anniversary : ਲਾਹੌਰ ’ਚ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਨ ਮਨਾਇਆ
‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ’ ਵਲੋਂ ਲਾਹੌਰ ਹਾਈ ਕੋਰਟ ਦੇ ਕੰਪਲੈਕਸ ’ਚ ਆਜ਼ਾਦੀ ਘੁਲਾਟੀਏ ਦੇ ਜਨਮ ਦਿਨ ਦੇ ਮੌਕੇ ’ਤੇ ਕੇਕ ਕੱਟਿਆ ਗਿਆ