ਕੌਮਾਂਤਰੀ
London News : ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ’ਚ ਭਾਰਤ ਦੇ 4 ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ
London News : ਅਗਲੇ ਮਹੀਨੇ ਸਮੋਆ ’ਚ ਰਾਸ਼ਟਰਮੰਡਲ ਯੂਥ ਫੋਰਮ 2024 ਸਮਾਰੋਹ ’ਚ ਚਾਰੇ ਭਾਰਤੀਆਂ ਨੂੰ ਅਧਿਕਾਰਤ ਤੌਰ 'ਤੇ ਕੀਤਾ ਜਾਵੇਗਾ ਸਥਾਪਤ
Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਕੇਸਾਂ ਦੀ ਝੜੀ
Bangladesh News : ਅਸਤੀਫ਼ਾ ਦੇਣ ਪਿੱਛੋਂ ਹਸੀਨਾ ’ਤੇ ਦਰਜ ਹੋਏ 194 ਕੇਸ, ਇਨ੍ਹਾਂ ਮਾਮਲਿਆਂ ’ਚ ਉਨ੍ਹਾਂ ਦੀ ਭੈਣ ਰਿਹਾਨਾ ਨੂੰ ਵੀ ਬਣਾਇਆ ਗਿਆ ਆਰੋਪੀ
Earthquake: ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 5.9 ਮਾਪੀ ਗਈ ਤੀਬਰਤਾ, ਸੁਨਾਮੀ ਦਾ ਅਲਰਟ ਜਾਰੀ
Earthquake: ਸੁਨਾਮੀ ਦਾ ਅਲਰਟ ਜਾਰੀ
Israel on Lebanon: ਇਜ਼ਰਾਈਲ ਨੇ ਲਿਬਨਾਨ ਉੱਤੇ ਦਾਗੀਆਂ ਮਿਜ਼ਾਈਲਾਂ: ਹਮਲੇ ’ਚ ਹੁਣ ਤੱਕ 492 ਲੋਕਾਂ ਦੀ ਮੌਤ
Israel on Lebanon: 1645 ਤੋਂ ਵੱਧ ਲੋਕ ਜ਼ਖ਼ਮੀ
ਮਨੁੱਖਤਾ ਦੀ ਸਫਲਤਾ ਸਮੂਹਕ ਤਾਕਤ ’ਚ ਹੈ, ਜੰਗ ਦੇ ਮੈਦਾਨ ’ਚ ਨਹੀਂ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ’ਚ ‘ਭਵਿੱਖ ਦੇ ਸ਼ਿਖਰ ਸੰਮੇਲਨ’ ਨੂੰ ਸੰਬੋਧਨ ਕੀਤਾ
Elon Musk : ਐਲੋਨ ਮਸਕ 'ਕਿਸੇ ਵੀ' ਨੂੰ ਮੰਗਲ 'ਤੇ ਲੈ ਜਾਵੇਗਾ
Elon Musk : ਕਿਹਾ, "ਜੇ ਕਮਲਾ ਹੈਰਿਸ ਜਿੱਤ ਜਾਂਦੀ ਹੈ, ਤਾਂ ਅਸੀਂ ਕਦੇ ਵੀ ਮੰਗਲ 'ਤੇ ਨਹੀਂ ਪਹੁੰਚ ਸਕਾਂਗੇ’’
US Presidential Election 2024: ਜੇਕਰ ਉਹ ਨਵੰਬਰ 'ਚ ਹਾਰ ਜਾਂਦੇ ਹਨ ਤਾਂ ਉਹ ਦੁਬਾਰਾ ਚੋਣ ਨਹੀਂ ਲੜਨਗੇ-ਡੋਨਾਲਡ ਟਰੰਪ
ਚੋਣਾਂ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ
ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 297 ਪ੍ਰਾਚੀਨ ਮੂਰਤੀਆਂ, PM ਨਰਿੰਦਰ ਮੋਦੀ ਨੇ ਰਾਸ਼ਟਰਪਤੀ ਬਿਡੇਨ ਦਾ ਕੀਤਾ ਧੰਨਵਾਦ
ਪੀਐਮ ਮੋਦੀ ਤਿੰਨ ਦਿਨਾਂ ਅਮਰੀਕਾ ਦੌਰੇ ’ਤੇ ਗਏ ਹੋਏ ਹਨ।
Pakistan debt 2024 : ਕਰਜ਼ੇ ਨੇ ਮਾਰੀ ਪਾਕਿਸਤਾਨ ਦੀ ਮੱਤ, ਹਰ ਨਾਗਰਿਕ ਸਿਰ ਤਿੰਨ ਲੱਖ ਰੁਪਏ ਦਾ ਕਰਜ਼ਾ
ਵਿੱਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਪ੍ਰਤੀ ਵਿਅਕਤੀ ਔਸਤ ਕਰਜ਼ਾ 295,000 ਰੁਪਏ ਤਕ ਪਹੁੰਚ ਗਿਆ ਹੈ
Quad Summit 2024 : ਮੋਦੀ ਨੇ ਜਾਪਾਨ, ਆਸਟਰੇਲੀਆ ਦੇ ਅਪਣੇ ਹਮਰੁਤਬਾ ਨਾਲ ਕੀਤੀ ਮੁਲਾਕਾਤ
ਦੁਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ