ਕੌਮਾਂਤਰੀ
Nikki Haley: ਨਿੱਕੀ ਹੈਲੀ ਨੇ ਟਰੰਪ ਤੇ ਬਾਈਡੇਨ ’ਤੇ ‘ਖੜੂਸ ਬੁੱਢੇ’ ਕਹਿ ਕੇ ਵਿਨ੍ਹਿਆ ਨਿਸ਼ਾਨਾ
ਹੈਲੀ ਨੇ ਇਹ ਟਿੱਪਣੀ ਫ਼ਿਲਮ ‘ਗ੍ਰੰਪੀ ਓਲਡ ਮੈਨ’ ਦਾ ਜ਼ਿਕਰ ਕਰਦੇ ਹੋਏ ਕੀਤੀ ਹੈ।
China News: ਪ੍ਰੇਮਿਕਾ ਦੇ ਕਹਿਣ 'ਤੇ ਪਿਓ ਨੇ 15ਵੀਂ ਮੰਜ਼ਿਲ ਤੋਂ ਸੁੱਟੇ 2 ਮਾਸੂਮ ਬੱਚੇ, ਦੋਵਾਂ ਦੋਸ਼ੀਆਂ ਨੂੰ ਦਿਤੀ ਮੌਤ ਦੀ ਸਜ਼ਾ
China News: ਜੋੜਾ ਇਨ੍ਹਾਂ ਦੋਹਾਂ ਬੱਚਿਆਂ ਤੋਂ ਛੁਟਕਾਰਾ ਪਾ ਕੇ ਨਵਾਂ ਪਰਿਵਾਰ ਕਰਨਾ ਚਾਹੁੰਦਾ ਸੀ ਸ਼ੁਰੂ
ਅਮਰੀਕੀ ਕਾਂਗਰਸ ਨੇ ਭਾਰਤ ਨੂੰ ਪ੍ਰੀਡੇਟਰ ਡਰੋਨ ਵੇਚਣ ਨੂੰ ਦਿਤੀ ਮਨਜ਼ੂਰੀ
ਬਾਈਡਨ ਪ੍ਰਸ਼ਾਸਨ ਨੇ ਭਾਰਤ ਨੂੰ 31 ਐਮ.ਕਿਊ.-9ਬੀ ਡਰੋਨ ਸਪਲਾਈ ਕਰਨ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕੀਤਾ
Pakistan News: ਚੋਣ ਪ੍ਰਚਾਰ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਦੇ ਆਗੂ ਦੀ ਹਤਿਆ, ਤਿੰਨ ਜ਼ਖਮੀ
ਪਾਕਿਸਤਾਨ ਵਿਚ 8 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
US drone sales to India: ਭਾਰਤ ਨੂੰ ਡਰੋਨ ਦੀ ਵਿਕਰੀ ’ਤੇ ਸੰਸਦ ਮੈਂਬਰਾਂ ਨਾਲ ਨਿਯਮਤ ਸਲਾਹ-ਮਸ਼ਵਰਾ ਜਾਰੀ : ਬਾਈਡਨ ਪ੍ਰਸ਼ਾਸਨ
ਡਰੋਨ ਦੇਣ ਜਾਂ ਨਾ ਦੇਣ ਬਾਰੇ ਰਸਮੀ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇਗਾ, ਇਸ ਬਾਰੇ ਮੇਰੀ ਕੋਈ ਟਿਪਣੀ ਨਹੀਂ ਹੈ : ਮਿੱਲਰ
US visa news: ਅਮਰੀਕਾ ਨੇ ਵੀਜ਼ਾ ਫੀਸਾਂ ’ਚ ਵਾਧਾ ਕੀਤਾ; ਐਚ-1ਬੀ, ਈ.ਬੀ.-5 ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਦੇ ਗੈਰ-ਪ੍ਰਵਾਸੀ ਲਈ ਫੀਸ ਵਧਾਈ ਗਈ
2016 ਤੋਂ ਬਾਅਦ ਇਹ ਪਹਿਲਾ ਫੀਸ ਵਾਧਾ ਹੈ ਅਤੇ 1 ਅਪ੍ਰੈਲ ਤੋਂ ਲਾਗੂ ਹੋਵੇਗਾ।
Canada News: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਕੈਨੇਡਾ ’ਚ 3 ਭਾਰਤੀ ਗ੍ਰਿਫਤਾਰ; ਹੁਣ ਅਮਰੀਕਾ ਭੇਜਣ ਦੀ ਤਿਆਰੀ
9,00,000 ਡਾਲਰ ਤੋਂ ਵੱਧ ਦੀ ਨਕਦੀ ਜ਼ਬਤ
Netherlands News: ਗੰਭੀਰ ਬੀਮਾਰੀ ਤੋਂ ਠੀਕ ਨਾ ਹੋਣ 'ਤੇ ਲੜਕੀ ਨੇ ਚੁਣੀ ਸਵੈ-ਇੱਛਾ ਮੌਤ, ਦੋਸਤਾਂ ਨੂੰ ਆਖਰੀ ਸੰਦੇਸ਼ ਵਿਚ ਕਹੀ ਇਹ ਗੱਲ
Netherlands News: ਲੋਰੇਨ ਹੋਵ ਲੰਬੇ ਸਮੇਂ ਤੋਂ ਦੁਰਲੱਭ ਕ੍ਰੋਨਿਕ ਥਕਾਵਟ ਸਿੰਡਰੋਮ ਤੋਂ ਪੀੜਤ ਸੀ
Britain News: ਬ੍ਰਿਟੇਨ 'ਚ ਭਾਰਤੀ ਪੁਜਾਰੀਆਂ ਨੂੰ ਨਹੀਂ ਮਿਲ ਰਿਹਾ ਵੀਜ਼ਾ, ਬਰਤਾਨੀਆ ਦੇ 50 ਮੰਦਰ ਕੀਤੇ ਬੰਦ
Britain News: ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੋਂ ਨਾਰਾਜ਼ ਹੋਏ ਹਿੰਦੂ
H-1B visa: ਅਮਰੀਕਾ ਦੇ ਐਚ-1ਬੀ ਵੀਜ਼ਾ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਪ੍ਰਕਿਰਿਆ 6 ਮਾਰਚ ਤੋਂ ਸ਼ੁਰੂ ਹੋਵੇਗੀ
ਅਮਰੀਕਾ ਦੀ ਇਕ ਫ਼ੈਡਰਲ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।