ਕੌਮਾਂਤਰੀ
Kenya dam bursts: ਪੱਛਮੀ ਕੀਨੀਆ 'ਚ ਵੱਡਾ ਹਾਦਸਾ; ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ
ਡੈਮ ਟੁੱਟਣ ਤੋਂ ਬਾਅਦ ਹੜ੍ਹ ਦਾ ਪਾਣੀ ਘਰਾਂ 'ਚ ਭਰ ਗਿਆ ਅਤੇ ਇਕ ਵੱਡੀ ਸੜਕ ਟੁੱਟ ਗਈ।
ਟਾਈਟੈਨਿਕ ਯਾਤਰੀ ਦੀ ਸੋਨੇ ਦੀ ਘੜੀ 11 ਲੱਖ 75 ਹਜ਼ਾਰ ਪੌਂਡ 'ਚ ਨਿਲਾਮ
ਐਸਟਰ ਨੂੰ ਆਰ ਟਾਈਟੈਨਿਕ ਵਿਚ ਨੂੰ ਸਵਾਰ ਸਭ ਤੋਂ ਅਮੀਰ ਯਾਤਰੀ ਵਜੋਂ ਜਾਣਿਆ ਜਾਂਦਾ ਹੈ
Iraq Same-sex marriage News: ਇਰਾਕ 'ਚ ਸਮਲਿੰਗੀ ਵਿਆਹ ਹੋਇਆ ਅਪਰਾਧ, ਉਲੰਘਣਾ ਕਰਨ 'ਤੇ ਹੋਵੇਗੀ 15 ਸਾਲ ਦੀ ਸਜ਼ਾ
Iraq Same-sex marriage News: ਸਮਰਥਕਾਂ ਨੇ ਕਿਹਾ- ਧਰਮ ਦੀ ਰੱਖਿਆ ਲਈ ਇਹ ਜ਼ਰੂਰੀ
UK News : UK 'ਚ ਕਤਲ ਦੇ ਦੋਸ਼ੀ ਭਾਰਤੀ ਵਿਅਕਤੀ ਨੂੰ 16 ਸਾਲ ਦੀ ਸਜ਼ਾ
UK News : ਦੋ ਸਾਲ ਪਹਿਲਾਂ ਸਾਬਕਾ ਪ੍ਰੇਮਿਕਾ ਦਾ ਵਿਆਹ ਤੋਂ ਮਨ੍ਹਾ ਕਰਨ 'ਤੇ ਕੀਤਾ ਸੀ ਕਤਲ
Butter Chicken: ‘ਲੰਗਰ ਵਿਚ ਬਟਰ ਚਿਕਨ’ ਲਈ ਧੰਨਵਾਦ ਕਰਨ ਵਾਲੇ ਸਿਆਸਤਦਾਨ ਦਾ ਭਾਰੀ ਵਿਰੋਧ
ਵਿਸਾਖੀ ਨਗਰ ਕੀਰਤਨ ’ਤੇ ਬਿ੍ਰਟਿਸ਼ ਕੋਲੰਬੀਆ ਦੇ ਵਿਧਾਇਕ ਦੀ ‘ਬਟਰ ਚਿਕਨ’ ਟਿਪਣੀ ਨਾਲ ਸਿੱਖਾਂ ’ਚ ਰੋਸ
‘ਲੰਗਰ ਵਿਚ ਬਟਰ ਚਿਕਨ’ ਲਈ ਧਨਵਾਦ ਕਰਨ ਵਾਲੇ ਅਨਜਾਣ ਸਿਆਸਤਦਾਨ ਦਾ ਭਾਰੀ ਵਿਰੋਧ
ਵਿਸਾਖੀ ਨਗਰ ਕੀਰਤਨ ’ਤੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਦੀ ‘ਬਟਰ ਚਿਕਨ’ ਟਿਪਣੀ ਨਾਲ ਸਿੱਖਾਂ ’ਚ ਰੋਸ
Pakistan News: ਪੇਸ਼ਾਵਰ 'ਚ ਹਕੀਮ 'ਤੇ ਹੋਏ ਹਮਲੇ ਮਗਰੋਂ KPK ਤੋਂ ਦੂਜਾ ਸਿੱਖ ਪਲਾਇਨ ਸ਼ੁਰੂ
ਦੋ ਸਾਲਾਂ ਵਿਚ ਹੋਏ ਅਤਿਵਾਦੀ ਹਮਲਿਆਂ ਵਿਚ 18 ਸਿੱਖ ਮਾਰੇ ਗਏ ਹਨ ਅਤੇ 11 ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ
Burkina Faso: ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਫੌਜ ਦੇ ਕਤੇਲਆਮ 56 ਬੱਚਿਆਂ ਸਮੇਤ 200 ਨਾਗਰਿਕਾਂ ਦੀ ਮੌਤ
Burkina Faso: ਭੜਕਾਉਣ ਵਾਲੀਆਂ ਖ਼ਬਰਾਂ ਚਲਾਉਣ ਲਈ ਅਫ਼ਰੀਕੀ ਸਰਕਾਰ ਨੇ ਬੀ. ਬੀ. ਸੀ. ਅਤੇ ‘ਵਾਇਸ ਆਫ ਅਮੇਰਿਕਾ’ ’ਤੇ ਲਗਾਾਇਆ ਬੈਨ
Pakistan News: ਲਹਿੰਦੇ ਪੰਜਾਬ ਨੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਸਮਾਂ ਮੰਗਿਆ
Pakistan News: ਲਾਹੌਰ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ 7 ਜੂਨ ਤੱਕ ਮੁਲਤਵੀ ਕੀਤੀ
Iraqi TikTok star Om Fahad : ਇਰਾਕੀ TikTok ਸਟਾਰ ਓਮ ਫਹਾਦ ਦੀ ਬਗਦਾਦ 'ਚ ਗੋਲੀ ਮਾਰ ਕੇ ਹੱਤਿਆ, ਵੀਡੀਓ
Iraqi TikTok star Om Fahad ਕੈਮਰੇ 'ਚ ਕੈਦ ਹੋਈ ਘਟਨਾ