ਕੌਮਾਂਤਰੀ
ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਨੇ ਜ਼ਿਮਨੀ ਚੋਣ ’ਚ ਹਾਰ ਤੋਂ ਬਾਅਦ ਅਸਤੀਫਾ ਦੇਣ ਤੋਂ ਇਨਕਾਰ ਕੀਤਾ
ਕਿਹਾ, ਭ੍ਰਿਸ਼ਟਾਚਾਰ ਵਿਰੋਧੀ ਉਪਾਵਾਂ ਅਤੇ ਸਿਆਸੀ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਾਂਗਾ
IMF ਨੇ ਪਾਕਿਸਤਾਨ ਨੂੰ 1.1 ਅਰਬ ਡਾਲਰ ਦੇ ਕਰਜ਼ੇ ਨੂੰ ਤੁਰਤ ਪ੍ਰਵਾਨਗੀ ਦਿਤੀ
IMF ਦੇ ਕਾਰਜਕਾਰੀ ਬੋਰਡ ਦੇ ਮੈਂਬਰਾਂ ’ਚੋਂ ਸਿਰਫ਼ ਭਾਰਤ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ
Canada News :ਓਂਟਾਰੀਓ ਦੇ ਸਕੂਲਾਂ ’ਚ ਪਾੜ੍ਹੇ ਨਹੀਂ ਕਰ ਸਕਣਗੇ ਮੋਬਾਈਲ ਫੋਨ ਦੀ ਵਰਤੋਂ
Canada News : ਸਿੱਖਿਆ ਮੰਤਰੀ ਸਟੀਫਨ ਲੈਸੀ ਨੇ ਕੀਤਾ ਐਲਾਨ, 3 ਸਤੰਬਰ ਤੋਂ ਹੋਵੇਗਾ ਲਾਗੂ
US News: 10 ਗਰਮਖਿਆਲੀਆਂ 'ਤੇ ਕਾਰਵਾਈ ਕਰੇਗਾ ਅਮਰੀਕਾ, ਫੰਡਿੰਗ 'ਤੇ ਵੀ ਨਜ਼ਰ
- ਗਰਮਖਿਆਲੀ ਸੰਗਠਨਾਂ ਦੀ ਫੰਡਿੰਗ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਰੋਕਿਆ ਜਾਵੇਗਾ
Canada News: ਕੈਨੇਡਾ 'ਚ ਹੁਣ 24 ਘੰਟੇ ਕੰਮ ਕਰ ਸਕਣਗੇ ਅੰਤਰਰਾਸ਼ਟਰੀ ਵਿਦਿਆਰਥੀ, ਕੀ ਨੇ ਨਵੇਂ ਨਿਯਮ?
40 ਘੰਟੇ ਕੰਮ ਕਰਨ ਦੀ ਮਿਆਦ ਤੀਹ ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ।
Covid vaccine: AstraZeneca ਨੇ ਮੰਨਿਆ, ‘Covishield ਵੈਕਸੀਨ ਦੇ ਹੋ ਸਕਦੇ ਹਨ ਦੁਰਲੱਭ ਮਾੜੇ ਪ੍ਰਭਾਵ’
ਦ ਟੈਲੀਗ੍ਰਾਫ (UK) ਦੀ ਰਿਪੋਰਟ ਦੇ ਅਨੁਸਾਰ, ਬ੍ਰਿਟਿਸ਼ ਫਾਰਮਾ ਦਿੱਗਜ AstraZeneca ਨੇ ਮੰਨਿਆ ਹੈ ਕਿ ਇਸ ਦੀ ਕੋਵਿਡ ਵੈਕਸੀਨ ਦੇ ਦੁਰਲੱਭ ਮਾੜੇ ਪ੍ਰਭਾਵ ਹੋ ਸਕਦੇ ਹਨ।
ਪੰਜਾਬੀ ਮੂਲ ਦੇ ਮੱਲ੍ਹੀ ਬਰਤਾਨੀਆਂ ’ਚ ਮੁੜ ਬਣੇ ਅਜਾਇਬ ਘਰ ਬੋਰਡ ਦੇ ਟਰੱਸਟੀ
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਯਾਦਵਿੰਦਰ ਮੱਲ੍ਹੀ ਨੂੰ ਚਾਰ ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ ਗਿਆ
Kenya dam bursts: ਪੱਛਮੀ ਕੀਨੀਆ 'ਚ ਵੱਡਾ ਹਾਦਸਾ; ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ
ਡੈਮ ਟੁੱਟਣ ਤੋਂ ਬਾਅਦ ਹੜ੍ਹ ਦਾ ਪਾਣੀ ਘਰਾਂ 'ਚ ਭਰ ਗਿਆ ਅਤੇ ਇਕ ਵੱਡੀ ਸੜਕ ਟੁੱਟ ਗਈ।
ਟਾਈਟੈਨਿਕ ਯਾਤਰੀ ਦੀ ਸੋਨੇ ਦੀ ਘੜੀ 11 ਲੱਖ 75 ਹਜ਼ਾਰ ਪੌਂਡ 'ਚ ਨਿਲਾਮ
ਐਸਟਰ ਨੂੰ ਆਰ ਟਾਈਟੈਨਿਕ ਵਿਚ ਨੂੰ ਸਵਾਰ ਸਭ ਤੋਂ ਅਮੀਰ ਯਾਤਰੀ ਵਜੋਂ ਜਾਣਿਆ ਜਾਂਦਾ ਹੈ
Iraq Same-sex marriage News: ਇਰਾਕ 'ਚ ਸਮਲਿੰਗੀ ਵਿਆਹ ਹੋਇਆ ਅਪਰਾਧ, ਉਲੰਘਣਾ ਕਰਨ 'ਤੇ ਹੋਵੇਗੀ 15 ਸਾਲ ਦੀ ਸਜ਼ਾ
Iraq Same-sex marriage News: ਸਮਰਥਕਾਂ ਨੇ ਕਿਹਾ- ਧਰਮ ਦੀ ਰੱਖਿਆ ਲਈ ਇਹ ਜ਼ਰੂਰੀ