ਕੌਮਾਂਤਰੀ
ਪੋਪ ਫ਼ਰਾਂਸਿਸ ਨੇ ਸਮਲਿੰਗੀਆਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਮੰਗੀ ਮੁਆਫੀ
ਪੋਪ ਫਰਾਂਸਿਸ ਨੇ ਇਹ ਟਿਪਣੀਆਂ 20 ਮਈ ਨੂੰ ਇਟਲੀ ਦੇ ਬਿਸ਼ਪਾਂ ਨਾਲ ਇਕ ਗੁਪਤ ਮੀਟਿੰਗ ’ਚ ਕੀਤੀਆਂ ਸਨ
Israel Attack : ਰਾਫਾ 'ਚ ਇਜ਼ਰਾਇਲੀ ਹਮਲੇ ’ਚ ਜ਼ਿੰਦਾ ਸੜੇ ਕਈ ਲੋਕ
Israel Attack : ਯੂਰਪੀ ਸੰਘ ਦੇ ਵਿਦੇਸ਼ ਮੰਤਰੀ ਜੋਸੇਫ ਬੋਰੇਲ ਨੇ ਰਾਫਾ 'ਤੇ ਇਜ਼ਰਾਈਲ ਦੇ ਰਾਤ ਭਰ ਦੇ ਹਮਲਿਆਂ ਦੀ ਕੀਤੀ ਨਿੰਦਾ
Police With Buffalo : ਇੱਥੇ ਗੱਡੀ 'ਤੇ ਨਹੀਂ ਮੱਝ 'ਤੇ ਗਸ਼ਤ ਕਰਦੀ ਹੈ ਪੁਲਿਸ , ਮੱਝਾਂ ਦੀ ਵੀ ਰਹੱਸਮਈ ਕਹਾਣੀ
ਮਨੁੱਖਾਂ ਨਾਲੋਂ ਜ਼ਿਆਦਾ ਮੱਝਾਂ ਹਨ ਇਸ ਟਾਪੂ 'ਤੇ
Canada News: ਕੈਨੇਡਾ 'ਚ ਕਾਰ ਚੋਰੀ ਮਾਮਲਿਆਂ ‘ਚ 6 ਪੰਜਾਬੀ ਗ੍ਰਿਫ਼ਤਾਰ, ਕੁੱਲ 16 ਕਾਬੂ
ਪੁਲਿਸ ਅਨੁਸਾਰ ਬਰਾਮਦ ਕੀਤੇ ਵਾਹਨਾਂ ਦੀ ਕੁੱਲ ਕੀਮਤ 33.2 ਮਿਲੀਅਨ ਡਾਲਰ ਹੈ।
China Create new virus : ਚੀਨ ਨੇ ਬਣਾਇਆ ਨਵਾਂ ਖਤਰਨਾਕ ਵਾਇਰਸ, ਜੋ 3 ਦਿਨਾਂ 'ਚ ਲੈ ਸਕਦਾ ਹੈ ਜਾਨ
China Create new virus : ਵਿਗਿਆਨੀਆਂ ਨੇ 10 ਹੈਮਸਟਰਾਂ ’ਚ ਟੀਕਾਕਰਣ ਕਰਨ ਦੇ ਤਿੰਨ ਦਿਨਾਂ ਦੇ ਅੰਦਰ ਬਿਮਾਰੀ ਦੇ ਦੇਖੇ ਲੱਛਣ
US Storms: ਅਮਰੀਕਾ 'ਚ ਤੂਫ਼ਾਨ ਕਾਰਨ 21 ਮੌਤਾਂ, 42 ਜ਼ਖਮੀ
ਬੇਸਬਾਲ ਆਕਾਰ ਦੇ ਗੜੇ ਡਿੱਗੇ, ਤੇਜ਼ ਹਵਾਵਾਂ ਕਾਰਨ 10 ਕਰੋੜ ਲੋਕ ਪ੍ਰਭਾਵਿਤ
Study: ਡਾਇਬਿਟੀਜ਼, ਭਾਰ ਘਟਾਉਣ ਵਾਲੀਆਂ ਦਵਾਈਆਂ ਵਧਾਉਂਦੀਆਂ ਨੇ ਪੇਟ ਦੇ ਅਧਰੰਗ ਦਾ ਖ਼ਤਰਾ
ਇਹ ਜਾਣਕਾਰੀ ਨਵੇਂ ਅਧਿਐਨਾਂ ਦੇ ਨਤੀਜਿਆਂ ਤੋਂ ਪ੍ਰਾਪਤ ਕੀਤੀ ਗਈ ਹੈ।
ਬੰਗਲਾਦੇਸ਼ ਦੇ ਸਮੁੰਦਰੀ ਕੰਢਿਆਂ ’ਤੇ ‘ਰੇਮਲ’ ਦਾ ਕਹਿਰ, 7 ਲੋਕਾਂ ਦੀ ਮੌਤ, ਬਿਜਲੀ ਸਪਲਾਈ ਠੱਪ
ਚੱਕਰਵਾਤੀ ਤੂਫਾਨ ਐਤਵਾਰ ਅੱਧੀ ਰਾਤ ਨੂੰ ਤੱਟ ’ਤੇ ਟਕਰਾਇਆ, ਸੋਮਵਾਰ ਸਵੇਰੇ ਪਿਆ ਕਮਜ਼ੋਰ
ਜ਼ਮੀਨ ਖਿਸਕਣ ਕਾਰਨ 2,000 ਲੋਕ ਜ਼ਿੰਦਾ ਦਫ਼ਨ ਹੋਏ : ਪਾਪੂਆ ਨਿਊ ਗਿਨੀ ਸਰਕਾਰ
ਸਰਕਾਰ ਦਾ ਇਹ ਅੰਕੜਾ ਸੰਯੁਕਤ ਰਾਸ਼ਟਰ ਦੀ ਏਜੰਸੀ ਨਾਲੋਂ ਲਗਭਗ ਤਿੰਨ ਗੁਣਾ ਹੈ
Illegal Work Nexus: ਲਾਓਸ ਵਿਚ ਫਸੇ 13 ਭਾਰਤੀ ਮਜ਼ਦੂਰਾਂ ਨੂੰ ਬਚਾਇਆ ਗਿਆ
ਪਿਛਲੇ ਮਹੀਨੇ ਲਾਓਸ 'ਚ 17 ਭਾਰਤੀ ਕਾਮਿਆਂ ਨੂੰ ਬਚਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ।