ਕੌਮਾਂਤਰੀ
Iran: ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਬੰਬ ਧਮਾਕਾ, 53 ਤੋਂ ਵੱਧ ਦੀ ਮੌਤ ਦੀ ਖ਼ਬਰ, ਹੋਇਆ ਡਰੋਨ ਹਮਲਾ
ਸਰਕਾਰੀ ਟੀਵੀ ਅਲ ਅਰਬੀਆ ਮੁਤਾਬਕ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇਸ ਕਬਰਸਤਾਨ ਵਿਚ ਦਫ਼ਨਾਇਆ ਗਿਆ ਹੈ।
Immigration News: ਹੁਣ ਕੈਨੇਡਾ ਨਹੀਂ ਜਾਣਾ ਚਾਹੁੰਦੇ ਭਾਰਤੀ ਵਿਦਿਆਰਥੀ? ਅਰਜ਼ੀਆਂ ਵਿਚ 40% ਦੀ ਗਿਰਾਵਟ
ਕੈਨੇਡਾ ਦੀ ਮਹਿੰਗਾਈ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
Pakistan News: ਖ਼ੈਬਰ ਪਖ਼ਤੁਨਖ਼ਵਾ ਵਿਚ ਹੋਈ ਗੋਲੀਬਾਰੀ; ਦੋ ਸਿੱਖ ਭਰਾਵਾਂ ਸਮੇਤ ਕਈ ਜ਼ਖ਼ਮੀ
ਇਸ ਇਲਾਕੇ ਵਿਚ ਸਿੱਖ ਭਾਈਚਾਰੇ ਦੀਆਂ ਇਕ ਦਰਜਨ ਤੋਂ ਵਧੇਰੇ ਦੁਕਾਨਾਂ ਹਨ।
America Cyber Kidnapping News: ਅਮਰੀਕਾ 'ਚ ਚੀਨੀ ਵਿਦਿਆਰਥੀ ਦੀ ਸਾਈਬਰ ਕਿਡਨੈਪਿੰਗ, ਕਰੀਬ 67 ਲੱਖ ਦੀ ਮੰਗੀ ਫਿਰੌਤੀ
America Cyber Kidnapping News: ਵਿਦਿਆਰਥੀ ਨੂੰ ਪ੍ਰਵਾਰ ਦੀ ਜਾਨ ਨੂੰ ਖ਼ਤਰਾ ਦੀ ਆਖੀ ਗਈ ਸੀ ਗੱਲ
Israel-Hamas war: ਇਜ਼ਰਾਇਲੀ ਹਮਲੇ 'ਚ ਹਮਾਸ ਦੇ ਉਪ ਮੁਖੀ ਸਾਲੇਹ ਅਰੋਰੀ ਦੀ ਮੌਤ
ਇਕ ਉੱਚ ਪੱਧਰੀ ਸੁਰੱਖਿਆ ਅਧਿਕਾਰੀ ਨੇ ਏਐਫਪੀ ਨੂੰ ਦਸਿਆ ਕਿ ਸਾਲੇਹ ਅਲ-ਅਰੂਰੀ ਇਜ਼ਰਾਈਲੀ ਹਮਲੇ ਵਿਚ ਅਪਣੇ ਅੰਗ ਰੱਖਿਅਕਾਂ ਸਮੇਤ ਮਾਰਿਆ ਗਿਆ।
Japan Plane Fire News: ਜਾਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ 'ਤੇ ਲੱਗੀ ਅੱਗ, 367 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਟੋਕੀਉ ਫਾਇਰ ਵਿਭਾਗ ਨੇ ਕਿਹਾ ਕਿ ਜਹਾਜ਼ ਅਤੇ ਜਾਪਾਨ ਕੋਸਟ ਗਾਰਡ ਦੇ ਜਹਾਜ਼ ਵਿਚਾਲੇ ਟੱਕਰ ਕਾਰਨ ਅੱਗ ਲੱਗੀ ਹੋ ਸਕਦੀ ਹੈ।
New Zealand News: ਨਿਊਜ਼ੀਲੈਂਡ ਵਿਚ ਬੱਚਿਆਂ ਨੂੰ ਵਿਲੱਖਣ ਤਰੀਕੇ ਨਾਲ ਸਿਖਾਇਆ ਜਾ ਰਿਹਾ ਜ਼ਿੰਦਗੀ ਦਾ ਸਬਕ
ਖੇਤਾਂ ਅਤੇ ਪਸ਼ੂਆਂ ਦੇ ਦੇਖਭਾਲ ਵਿਚ ਕਰ ਰਹੇ ਕਿਸਾਨਾਂ ਦੀ ਮਦਦ
Immigration News: ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ; ਹੁਣ ਪ੍ਰਵਾਰਕ ਮੈਂਬਰਾਂ ਨੂੰ ਨਹੀਂ ਲਿਜਾ ਸਕਣਗੇ ਵਿਦੇਸ਼
ਪੋਸਟ ਗ੍ਰੈਜੂਏਟ ਖੋਜ ਕੋਰਸਾਂ ਅਤੇ ਸਰਕਾਰ ਦੁਆਰਾ ਫੰਡ ਪ੍ਰਾਪਤ ਕੋਰਸਾਂ ਦੇ ਵਿਦਿਆਰਥੀਆਂ ਨੂੰ ਮਿਲੇਗੀ ਛੋਟ
America: ਸੈਨ ਫਰਾਂਸਿਸਕੋ 'ਚ ਟਰੇਨ ਪਟੜੀ ਤੋਂ ਉਤਰਨ ਤੋਂ ਬਾਅਦ ਲੱਗੀ ਅੱਗ, ਕਈ ਜ਼ਖਮੀ
ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Japan Earthquake: ਜਾਪਾਨ 'ਚ ਭੂਚਾਲ ਕਾਰਨ ਹੁਣ ਤਕ 30 ਲੋਕਾਂ ਦੀ ਮੌਤ; ਇਕ ਦਿਨ ਵਿਚ ਲੱਗੇ 155 ਝਟਕੇ
ਜਾਪਾਨ 'ਚ ਸੋਮਵਾਰ ਨੂੰ 7.6 ਤੀਬਰਤਾ ਦਾ ਭੂਚਾਲ ਆਇਆ