ਕੌਮਾਂਤਰੀ
India Canada Row: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੈਨੇਡਾ ਤੋਂ ਇਲਜ਼ਾਮਾਂ ਦੇ ਸਮਰਥਨ ਵਿਚ ਮੰਗੇ ਸਬੂਤ
ਕਿਹਾ, ਭਾਰਤ ਕਿਸੇ ਵੀ ਜਾਂਚ ਤੋਂ ਇਨਕਾਰ ਨਹੀਂ ਕਰ ਰਿਹਾ
Israel Hamas war : ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਧਾਵਾ ਬੋਲਿਆ, ਸੈਂਕੜੇ ਮਰੀਜ਼ ਅੰਦਰ ਫਸੇ
ਸ਼ਿਫਾ ’ਚ ਬੇਸਮੈਂਟ ਅਤੇ ਹੋਰ ਇਮਾਰਤਾਂ ਤਬਾਹ
International News: ਪਹਿਲੀ ਵਾਰ ਅੰਮ੍ਰਿਤਧਾਰੀ ਸਿੱਖ ਇਟਲੀ 'ਚ ਸਿਵਲ ਪਰੋਟੈਕਸ਼ਨ ਦੀ ਨੋਵੇਲਾਰਾ ਇਕਾਈ ਦਾ ਪ੍ਰਧਾਨ ਬਣਿਆ
'ਭੁਪਿੰਦਰ ਸਿੰਘ ਸੋਨੀ ਸਿੱਖੀ ਸਰੂਪ ਵਿਚ ਹੀ ਸੇਵਾ ਨਿਭਾਉਂਦੇ ਆ ਰਹੇ ਹਨ'
Israel Hamas War : ਹਮਾਸ ਕੋਲ ਬੰਧਕ ਇਜ਼ਰਾਈਲੀਆਂ ਦੇ ਪਰਿਵਾਰਾਂ ਦੇ ਮੰਚ ਨੇ ਨੇਤਨਯਾਹੂ ਸਰਕਾਰ ਵਿਰੁਧ ਮਾਰਚ ਸ਼ੁਰੂ ਕੀਤਾ
ਪਿਛਲੇ 39 ਦਿਨਾਂ ਤੋਂ ਬੰਧਕਾਂ ਦੇ ਰਿਸ਼ਤੇਦਾਰਾਂ ਕੋਲ ਸਿਰਫ ਇਕ ਹੀ ਖਬਰ ਹੈ ਜੋ ਹਮਾਸ ਵਲੋਂ ਪ੍ਰਕਾਸ਼ਤ ਵੀਡੀਓ ਹੈ
Burkina Faso: ਬੁਰਕੀਨਾ ਫਾਸੋ ਦੇ ਪਿੰਡ ’ਚ ਕਤਲੇਆਮ, 70 ਦੀ ਮੌਤ: ਅਧਿਕਾਰੀ
ਹਮਲੇ ਬਾਰੇ ਹੋਰਾਂ ਨੂੰ ਸੁਚੇਤ ਕਰਨ ਲਈ ਦੋ ਦਿਨ ਲੱਗ ਗਏ ਅਤੇ ਜਾਂਚਕਰਤਾਵਾਂ ਨੂੰ ਘਟਨਾ ਸਥਾਨ ’ਤੇ ਪਹੁੰਚਣ ਲਈ ਚਾਰ ਦਿਨ ਹੋਰ ਲੱਗੇ
New Delhi: ਗੋਇਲ ਨੇ ਕੈਲੀਫੋਰਨੀਆ ’ਚ ਟੈਸਲਾ ਨਿਰਮਾਣ ਸਹੂਲਤ ਦਾ ਦੌਰਾ ਕੀਤਾ
'ਮੰਤਰੀ ਅਮਰੀਕਾ ਦੇ ਚਾਰ ਦਿਨਾਂ ਦੇ ਦੌਰੇ ’ਤੇ ਹਨ'
5 Indian Killed In London House Fire: ਦੀਵਾਲੀ ਮੌਕੇ ਘਰ ਵਿਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 5 ਲੋਕਾਂ ਦੀ ਮੌਤ
ਮ੍ਰਿਤਕਾਂ ਵਿਚ 3 ਬੱਚੇ ਵੀ ਸ਼ਾਮਲ
Israel-Hamas Conflict: ਇਜ਼ਰਾਈਲ ਦਾ ਦਾਅਵਾ, ਹਮਾਸ ਦੀ ‘ਸੰਸਦ’ ’ਤੇ ਇਜ਼ਰਾਈਲੀ ਫ਼ੌਜ ਦਾ ਕਬਜ਼ਾ
ਕਿਹਾ, ਗਾਜ਼ਾ ’ਤੇ ਹਮਾਸ ਦਾ ਕਬਜ਼ਾ ਖ਼ਤਮ
UK cabinet reshuffle : ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਹੋਣਗੇ ਬਰਤਾਨੀਆਂ ਦੇ ਨਵੇਂ ਵਿਦੇਸ਼ ਮੰਤਰੀ
ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਬਰਖਾਸਤ, ਕਲੀਵਰਲੇ ਬਣੇ ਨਵੇਂ ਗ੍ਰਹਿ ਮੰਤਰੀ