ਕੌਮਾਂਤਰੀ
ਰੂਸ ’ਚ ਭਾਰਤੀ ਨਾਗਰਿਕ ਦੀ ਮੌਤ: ਭਾਰਤੀ ਸਫ਼ਾਰਤਖ਼ਾਨਾ
ਮ੍ਰਿਤਕ ਦੀ ਪਛਾਣ ਮੁਹੰਮਦ ਅਸਫਾਨ ਵਜੋਂ ਹੋਈ
217 ਵਾਰੀ ਕੋਵਿਡ-19 ਟੀਕਾ ਲਗਵਾਉਣ ਤੋਂ ਬਾਅਦ ਭਲਾ ਚੰਗੈ ਇਹ ਬੰਦਾ, ਡਾਕਟਰ ਹੈਰਾਨ
ਜਰਮਨੀ ਦੇ ਵਿਅਕਤੀ ਦੀ ਪ੍ਰਤੀਰੋਧਕ ਸਮਰਥਾ ’ਤੇ ਨਹੀਂ ਪਿਆ ਕੋਈ ਅਸਰ
High Court News : ਦਿੱਲੀ ਹਾਈ ਕੋਰਟ ਨੇ ਭਾਜਪਾ ਦੇ 7 ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੁਅੱਤਲੀ ਰੱਦ ਕੀਤੀ
High Court News : ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਹੁਕਮ ਸੁਣਾਉਂਦੇ ਹੋਏ ਕਿਹਾ, ਰਿੱਟ ਪਟੀਸ਼ਨਾਂ ਨੂੰ ਮਨਜ਼ੂਰ ਕੀਤਾ
ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹਟਣ ਦਾ ਫੈਸਲਾ ਕੀਤਾ
ਟਰੰਪ ਹੋਣਗੇ ਰਿਪਬਲਿਕਨ ਉਮੀਦਵਾਰ
Canada News: ਉਡਾਣ ਭਰਦੇ ਸਮੇਂ ਜਹਾਜ਼ 'ਤੇ ਡਿੱਗੀ ਅਸਮਾਨੀ ਬਿਜਲੀ, ਵੀਡੀਓ ਆਈ ਸਾਹਮਣੇ
Canada News: ਘਟਨਾ 3 ਮਾਰਚ ਦੀ ਦੱਸੀ ਜਾ ਰਹੀ
Chandigarh MP Kiran Kher Cheating case : ਚੰਡੀਗੜ੍ਹ ਦੇ ਸਾਂਸਦ ਕਿਰਨ ਖੇਰ ਨਾਲ ਹੋਈ 6 ਕਰੋੜ ਦੀ ਧੋਖਾਧੜੀ
Chandigarh MP Kiran Kher Cheating case : ਕਿਰਨ ਖੇਰ ਅਤੇ ਚੈਤੰਨਿਆ ਅਗਰਵਾਲ ਵਿਚਾਲੇ ਸਮਝੌਤਾ; ਕੇਸ ਰੱਦ ਕਰਨ ਦੀ ਕਾਰਵਾਈ ਹੋਈ ਸ਼ੁਰੂ
Canada News: ਕੈਨੇਡਾ ਹੁਣ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ 'ਚੋਂ ਹੋਇਆ ਬਾਹਰ
Canada News: ਜਿਹੜੇ ਦੇਸ਼ ਪਹਿਲਾਂ ਕੈਨੇਡਾ ਨਾਲੋਂ ਗਰੀਬ ਹੁੰਦੇ ਸਨ, ਉਹ ਸਾਰੇ ਹੁਣ ਕੈਨੇਡਾ ਨਾਲੋਂ ਹੋਏ ਅਮੀਰ
ਮਾਲਦੀਵ ’ਚ ਕੋਈ ਵੀ ਭਾਰਤੀ ਫੌਜੀ ਨਹੀਂ ਰਹੇਗਾ, ਸਾਦੇ ਕੱਪੜਿਆਂ ’ਚ ਵੀ ਨਹੀਂ: ਰਾਸ਼ਟਰਪਤੀ ਮੁਇਜ਼ੂ
ਕਿਹਾ, 10 ਮਈ ਤੋਂ ਬਾਅਦ ਦੇਸ਼ ’ਚ ਕੋਈ ਭਾਰਤੀ ਫੌਜੀ ਨਹੀਂ ਹੋਵੇਗਾ
ਹਮਾਸ ਨੇ 7 ਅਕਤੂਬਰ ਨੂੰ ਹੋਏ ਹਮਲੇ ਦੌਰਾਨ ਜਿਨਸੀ ਹਿੰਸਾ ਕੀਤੀ ਸੀ: ਸੰਯੁਕਤ ਰਾਸ਼ਟਰ ਰੀਪੋਰਟ
ਪੀੜਤਾਂ ਦੀ ਗਿਣਤੀ ਅਜੇ ਪਤਾ ਨਹੀਂ ਹੈ ਪਰ ਉਨ੍ਹਾਂ ਵਿਚੋਂ ਕੁੱਝ ਦਾ ਗੰਭੀਰ ਮਾਨਸਿਕ ਤਣਾਅ ਅਤੇ ਸਦਮੇ ਦਾ ਇਲਾਜ ਕੀਤਾ ਜਾ ਰਿਹਾ ਹੈ
ਉੱਤਰੀ ਇਜ਼ਰਾਈਲ ’ਚ ਮਿਜ਼ਾਈਲ ਹਮਲੇ ਕਾਰਨ ਭਾਰਤੀ ਦੀ ਮੌਤ, 2 ਹੋਰ ਜ਼ਖਮੀ
ਅਧਿਕਾਰੀਆਂ ਨੇ ਸ਼ਾਂਤਮਈ ਖੇਤ ਮਜ਼ਦੂਰਾਂ ’ਤੇ ਹੋਏ ਕਾਇਰਾਨਾ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ