ਕੌਮਾਂਤਰੀ
ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਦੀ ਭਾਰਤ ਨੂੰ ਚਿੱਠੀ, ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸੇਵਾਵਾਂ ਖੋਲ੍ਹਣ ਦੀ ਕੀਤੀ ਮੰਗ
ਕੈਨੇਡੀਅਨ ਨਾਗਰਿਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਜੋ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਜਾਣਾ ਚਾਹੁੰਦੇ ਹਨ
ਭਾਰਤ-ਪਾਕਿਸਤਾਨ ਵੰਡ ਕਾਰਨ ਵਿਛੜੇ ਚਚੇਰੇ ਭੈਣ-ਭਰਾ ਦੀ 76 ਸਾਲਾਂ ਬਾਅਦ ਕਰਤਾਰਪੁਰ ’ਚ ਮੁੜ ਹੋਈ ਮੁਲਾਕਾਤ
ਸੋਸ਼ਲ ਮੀਡੀਆ ਦੀ ਬਦੌਲਤ ਮੁੜ ਮਿਲਣਾ ਨਸੀਬ ਹੋਇਆ ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਨੂੰ
ਬਹਿਰੀਨ ’ਚ ਭਾਰਤੀ ਮੂਲ ਦੇ ਡਾਕਟਰ ਨੂੰ ਇਜ਼ਰਾਈਲ ਦਾ ਸਮਰਥਨ ਕਰਨਾ ਪਿਆ ਮਹਿੰਗਾ; ਰਾਇਲ ਹਸਪਤਾਲ ਨੇ ਕੀਤਾ ਬਰਖ਼ਾਸਤ
ਡਾ. ਰਾਓ ਨੇ ਸੋਸ਼ਲ ਮੀਡੀਆ 'ਤੇ ਮੁਆਫੀ ਵੀ ਮੰਗੀ
ਅਮਰੀਕਾ ਚ ਬਜ਼ੁਰਗ ਸਿੱਖ ਵਿਅਕਤੀ ਦੀ ਹਮਲੇ ਤੋਂ ਬਾਅਦ ਮੌਤ
ਮੁੱਕਿਆਂ ਨੇ ਲਈ ਜਸਮੇਰ ਸਿੰਘ ਦੀ ਜਾਨ
ਪਾਕਿ 'ਚ ਹਿੰਦੂ ਬਲਾਤਕਾਰ ਪੀੜਤਾ ਨੂੰ ਧਮਕੀ: ਕਿਹਾ- ਮਹਿਲਾ SHO ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਝੂਠਾ ਬਿਆਨ ਦੇਣ ਲਈ ਕੀਤਾ ਗਿਆ ਮਜਬੂਰ
ਇਜ਼ਰਾਈਲ ਨੇ ਗਾਜ਼ਾ, ਸੀਰੀਆ, ਵੈਸਟ ਬੈਂਕ ’ਚ ਵੱਖ-ਵੱਖ ਟਿਕਾਣਿਆਂ ’ਤੇ ਕੀਤਾ ਹਮਲਾ, ਜੰਗ ਹੋਰ ਮੋਰਚਿਆਂ ’ਤੇ ਭੜਕਣ ਦਾ ਡਰ
ਇਜ਼ਰਾਈਲ ਦੇ ਜ਼ਮੀਨੀ ਹਮਲੇ ਨਾਲ ਵਿਆਪਕ ਜੰਗ ਛਿੜਨ ਦਾ ਖ਼ਤਰਾ
ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜਨਮ ਦਿਹਾੜੇ ਤੇ ਸਮਾਗਮ ਕਰਵਾਇਆ
ਵੱਡੀ ਗਿਣਤੀ ਵਿਚ ਸੰਗਤ ਨੇ ਭਰੀ ਹਾਜ਼ਰੀ
ਚੀਨ ਨੇ 2022 ’ਚ ਕੰਟਰੋਲ ਰੇਖਾ ਦੇ ਨਾਲ ਫੌਜੀ ਤਾਇਨਾਤੀ, ਬੁਨਿਆਦੀ ਢਾਂਚੇ ਦਾ ਨਿਰਮਾਣ ਵਧਾਇਆ : ਪੈਂਟਾਗਨ
ਐਲ.ਏ.ਸੀ. ’ਤੇ ਪਛਮੀ ਥੀਏਟਰ ਕਮਾਂਡ ਦੀ ਤਾਇਨਾਤੀ 2023 ਵਿਚ ਵੀ ਜਾਰੀ ਰਹਿਣ ਦੀ ਸੰਭਾਵਨਾ : ਰੀਪੋਰਟ
ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਜ਼ਮੀਨੀ ਹਮਲੇ ਸ਼ੁਰੂ ਕੀਤੇ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ : ਹਿਜ਼ਬੁੱਲਾ
ਇਜ਼ਰਾਈਲ-ਹਮਾਸ ਯੁੱਧ ’ਚ ਸਾਡੀ ਅਹਿਮ ਭੂਮਿਕਾ ਹੈ: ਹਿਜ਼ਬੁੱਲਾ ਅਧਿਕਾਰੀ
ਵਿਵਾਦਿਤ ਖੇਤਰ ’ਚ ਚੀਨੀ ਜਹਾਜ਼ਾਂ ਨੇ ਫ਼ਿਲੀਪੀਨ ਦੇ ਜਹਾਜ਼ ਅਤੇ ਸਪਲਾਈ ਕਿਸ਼ਤੀ ਨੂੰ ਮਾਰੀ ਟੱਕਰ
ਚੀਨ ਨੇ ਵਿਵਾਦ ਲਈ ਫ਼ਿਲੀਪੀਨ ਦੇ ਜਹਾਜ਼ਾਂ ਨੂੰ ਦੋਸ਼ੀ ਠਹਿਰਾਇਆ