ਕੌਮਾਂਤਰੀ
UK recession: ਜਾਪਾਨ ਤੋਂ ਬਾਅਦ ਹੁਣ ਬ੍ਰਿਟੇਨ ਵੀ ਆਰਥਕ ਮੰਦੀ ਦੀ ਲਪੇਟ ਵਿਚ; GDP ਵਿਚ ਗਿਰਾਵਟ
ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐਨ.ਐਸ.) ਦੁਆਰਾ ਜਾਰੀ ਤਾਜ਼ਾ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ।
US News: ਅਮਰੀਕਾ ਵਿਚ ਭਾਰਤੀ ਪਰਵਾਰ ਦੀ ਮੌਤ ਮਾਮਲੇ ਵਿਚ ਖੁਲਾਸਾ; 17 ਕਰੋੜ ਦੇ ਬੰਗਲੇ ’ਚੋਂ ਮਿਲੀਆਂ ਸੀ ਲਾਸ਼ਾਂ
ਪੁਲਿਸ ਖੁਦਕੁਸ਼ੀ ਅਤੇ ਕਤਲ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀ।
US Firing News: ਅਮਰੀਕਾ ਵਿਚ ਮੁੜ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ ਅਤੇ 20 ਤੋਂ ਵੱਧ ਜ਼ਖ਼ਮੀ
ਪੁਲਿਸ ਨੇ ਤਿੰਨ ਹਥਿਆਰਬੰਦ ਲੋਕਾਂ ਨੂੰ ਹਿਰਾਸਤ ਵਿਚ ਲਿਆ
ਨਵਾਜ਼ ਸ਼ਰੀਫ਼ ਨਹੀਂ, ਇਸ ਪਾਕਿਸਤਾਨੀ ਆਗੂ ਦਾ ਅਗਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਬਣਨਾ ਤੈਅ
ਗੱਠਜੋੜ ਸਰਕਾਰ ਬਣਨ ਦੀ ਸੰਭਾਵਨਾ, ਮਰੀਅਮ ਨਵਾਜ਼ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ
ਪ੍ਰਧਾਨ ਮੰਤਰੀ ਨੇ ਆਬੂ ਧਾਬੀ ’ਚ ਹਿੰਦੂ ਮੰਦਰ ਦਾ ਉਦਘਾਟਨ ਕੀਤਾ, ਬੁਰਜ ਖਲੀਫਾ ਤਿਰੰਗੇ ਰੰਗਾਂ ਨਾਲ ਰੌਸ਼ਨ
ਪ੍ਰਧਾਨ ਮੰਤਰੀ ਨੇ ਛੈਣੀ ਅਤੇ ਹਥੌੜੇ ਨਾਲ ਮੰਦਰ ਦੀ ਕੰਧ ’ਤੇ ‘ਵਸੂਦੈਵ ਕੁਟੁੰਬਕਮ’ ਦੀ ਨੱਕਾਸ਼ੀ ਕੀਤੀ
ਮਾਲਦੀਵ ਨੇ 43 ਭਾਰਤੀ ਨਾਗਰਿਕਾਂ ਸਮੇਤ 186 ਵਿਦੇਸ਼ੀਆਂ ਨੂੰ ਡੀਪੋਰਟ ਕੀਤਾ
ਵੀਜ਼ਾ ਉਲੰਘਣਾ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧਾਂ ਦੇ ਦੋਸ਼ ’ਚ ਕੱਢੇ ਗਏ ਕੁਲ 186 ਵਿਦੇਸ਼ੀ
ਭਾਰਤ ਤੇ UAE ਨੇ ਦੁਵਲੀ ਨਿਵੇਸ਼ ਸੰਧੀ ’ਤੇ ਦਸਤਖਤ ਕੀਤੇ, ਘਰੇਲੂ ਡੈਬਿਟ/ਕ੍ਰੈਡਿਟ ਕਾਰਡਾਂ ਨੂੰ ਆਪਸ ’ਚ ਜੋੜਨ ਦਾ ਸਮਝੌਤਾ ਹੋਇਆ
ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਕੀਤੀ ਵਿਆਪਕ ਗੱਲਬਾਤ
Sikhism : ਅਮਰੀਕਾ ਦੇ ਮਿਨੀਸੋਟਾ ਦੇ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸਿੱਖ ਧਰਮ
19 ਸੂਬਿਆਂ ਦੇ ਲਗਭਗ 26 ਮਿਲੀਅਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਸਿੱਖਣ ਦਾ ਮੌਕਾ ਮਿਲੇਗਾ।
Imran Khan: ਵਿਰੋਧੀ ਧਿਰ ’ਚ ਬੈਠੇਗੀ ਇਮਰਾਨ ਖਾਨ ਦੀ ਪਾਰਟੀ : ਸੀਨੀਅਰ ਆਗੂ
ਪਿਛਲੇ ਹਫਤੇ ਹੋਈਆਂ ਆਮ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਨੇ ਸੱਭ ਤੋਂ ਵੱਧ ਸੰਸਦੀ ਸੀਟਾਂ ਹਾਸਲ ਕੀਤੀਆਂ ਸਨ
Qatar released indians : ਕਤਰ 'ਚ ਮੌਤ ਦੀ ਸਜ਼ਾ ਸੁਣਾਏ ਗਏ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਕੀਤਾ ਰਿਹਾਅ
Qatar released indians: ਭਾਰਤ ਸਰਕਾਰ ਨੇ ਫੈਸਲੇ ਦਾ ਕੀਤਾ ਸਵਾਗਤ