ਕੌਮਾਂਤਰੀ
ਰੂਸ ਦੇ ਕੰਟਰੋਲ ਵਾਲੇ ਯੂਕਰੇਨ ਦੇ ਹਿੱਸੇ 'ਚ ਹੋਏ ਹਮਲੇ 'ਚ 28 ਲੋਕਾਂ ਦੀ ਮੌਤ
ਕੀਵ ਵਿਚ ਯੂਕਰੇਨ ਦੇ ਅਧਿਕਾਰੀਆਂ ਨੇ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
‘ਮੇਰੀਆਂ ਫਿਲਮਾਂ ’ਚ ਹਰ ਕਿਸੇ ਨੂੰ ਮਰਨਾ ਹੀ ਪੈਂਦੈਂ’, ਟਰੱਕ ’ਚੋਂ ਚੋਰੀ ਦੇ ਮੈਮੋਰੀ ਕਾਰਡ ਨੇ ਖੋਲ੍ਹਿਆ ਦੋਹਰੇ ਕਤਲ ਦਾ ਭੇਤ
ਬੇਘਰ ਔਰਤਾਂ ਦੇ ਕਾਤਲ ਵਿਰੁਧ ਚਾਰ ਸਾਲ ਬਾਅਦ ਮੁਕੱਦਮਾ ਸ਼ੁਰੂ
ਅਮਰੀਕਾ : ਬਾਇਡਨ ਨੇ ਦਖਣੀ ਕੈਰੋਲੀਨਾ ਦੀ ਪ੍ਰਾਇਮਰੀ ਚੋਣ ਜਿੱਤੀ
ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੀ ਇਹ ਪਹਿਲੀ ਅਧਿਕਾਰਤ ਪ੍ਰਾਇਮਰੀ ਚੋਣ ਹੈ।
ਨਾਮੀਬੀਆ ਦੇ ਰਾਸ਼ਟਰਪਤੀ ਹੇਜ ਗੇਨਗਾਬ ਦੀ ਇਲਾਜ ਦੌਰਾਨ ਮੌਤ
ਗੇਨਗਾਬ 2015 ਤੋਂ ਦਖਣੀ ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਦਾ ਦੂਜਾ ਅਤੇ ਆਖਰੀ ਕਾਰਜਕਾਲ ਇਸ ਸਾਲ ਖਤਮ ਹੋਣਾ ਸੀ।
US drone sales to India: ਬਾਈਡਨ ਪ੍ਰਸ਼ਾਸਨ ਨਾਲ ਲੰਮੀ ਗੱਲਬਾਤ ਮਗਰੋਂ ਭਾਰਤ ਨਾਲ ਡਰੋਨ ਸੌਦੇ ਦਾ ਕੀਤਾ ਸਮਰਥਨ : ਅਮਰੀਕੀ ਸੰਸਦ ਮੈਂਬਰ
ਅਮਰੀਕਾ ਨੇ ਵੀਰਵਾਰ ਨੂੰ ਭਾਰਤ ਨੂੰ 3.99 ਅਰਬ ਡਾਲਰ ਦੀ ਅਨੁਮਾਨਿਤ ਲਾਗਤ ਨਾਲ 31 ਐਮਕਿਊ-9ਬੀ ਹਥਿਆਰਬੰਦ ਡਰੋਨ ਵੇਚਣ ਨੂੰ ਮਨਜ਼ੂਰੀ ਦੇ ਦਿਤੀ ਹੈ
India-Maldives row: ਮਾਲਦੀਵ ਨੇ ਭਾਰਤ ’ਤੇ ਨਵੇਂ ਦੋਸ਼ ਲਾਏ; ਤਿੰਨ ਮੱਛੀ ਫੜਨ ਵਾਲੇ ਜਹਾਜ਼ਾਂ ’ਤੇ ਸਵਾਰ ਹੋਣ ਦੀ ਘਟਨਾ ਬਾਰੇ ਮੰਗੇ ਵੇਰਵੇ
ਉਸ ਦੇ ਇਲਾਕੇ ’ਚ ਤੱਟ ਰੱਖਿਅਕ ਫ਼ੋਰਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ
‘Un-Islamic marriage’ case: ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਗੈਰ-ਇਸਲਾਮੀ ਵਿਆਹ ਦੇ ਦੋਸ਼ ’ਚ 7 ਸਾਲ ਦੀ ਸਜ਼ਾ
ਹੇਠਲੀ ਅਦਾਲਤ ਨੇ ਅਦਿਆਲਾ ਜੇਲ੍ਹ ’ਚ 14 ਘੰਟੇ ਦੀ ਲੰਮੀ ਸੁਣਵਾਈ ਤੋਂ ਬਾਅਦ ਸ਼ੁਕਰਵਾਰ ਰਾਤ ਨੂੰ ਸੁਣਵਾਈ ਪੂਰੀ ਕੀਤੀ ਸੀ।
ਸਰੀ 'ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਇਕ ਵਿਅਕਤੀ ਜ਼ਖ਼ਮੀ
ਕੇਵਿਨ ਸੰਘਾ ਵਜੋਂ ਹੋਈ ਪੀੜਤ ਦੀ ਪਛਾਣ
California Gurdwara Blast News: ਕੈਲੀਫੋਰਨੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ
California Gurdwara Blast News: ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਨਹੀਂ ਕੋਈ ਸੂਚਨਾ
Nikki Haley: ਨਿੱਕੀ ਹੈਲੀ ਨੇ ਟਰੰਪ ਤੇ ਬਾਈਡੇਨ ’ਤੇ ‘ਖੜੂਸ ਬੁੱਢੇ’ ਕਹਿ ਕੇ ਵਿਨ੍ਹਿਆ ਨਿਸ਼ਾਨਾ
ਹੈਲੀ ਨੇ ਇਹ ਟਿੱਪਣੀ ਫ਼ਿਲਮ ‘ਗ੍ਰੰਪੀ ਓਲਡ ਮੈਨ’ ਦਾ ਜ਼ਿਕਰ ਕਰਦੇ ਹੋਏ ਕੀਤੀ ਹੈ।