ਕੌਮਾਂਤਰੀ
ਦੁਨੀਆਂ ਭਰ ਦੇ ਅਮੀਰਾਂ ਦੀ ਪਹਿਲੀ ਪਸੰਦ ਹੈ ਆਸਟ੍ਰੇਲੀਆ ਪਰ ਦੇਸ਼ ਦਾ ਹਰ ਪੰਜਵਾਂ ਵਿਅਕਤੀ ਬੇਰੁਜ਼ਗਾਰ
28 ਲੱਖ ਲੋਕਾਂ ਕੋਲ ਨਹੀਂ ਹੈ ਕੰਮ
ਅਮਰੀਕਾ: ਸੰਸਦ ਦੀ ਕਾਰਵਾਈ ਦੌਰਾਨ ‘ਗ਼ਲਤੀ ਨਾਲ’ ਵੱਜ ਪਈ ਅੱਗ ਲੱਗਣ ਦੀ ਚੇਤਾਵਨੀ, ਜਾਂਚ ਸ਼ੁਰੂ
ਡੈਮੋਕਰੇਟਿਕ ਸੰਸਦ ਮੈਂਬਰ ਬੋਮੈਨ ਨੇ ਸਦਨ ਦੀ ਕਾਰਵਾਈ ਨੂੰ ਰੋਕਣ ਦੇ ਇਰਾਦੇ ਨਾਲ ਬਟਨ ਦਬਾਉਣ ਤੋਂ ਇਨਕਾਰ ਕੀਤਾ
ਸਾਊਦੀ ਅਰਬ ਜਾ ਰਹੇ ਹਵਾਈ ਜਹਾਜ਼ ’ਚੋਂ 16 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ
ਵਿਦੇਸ਼ਾਂ ’ਚ ਫੜੇ ਗਏ ਭਿਖਾਰੀਆਂ ’ਚੋਂ 90 ਫੀ ਸਦੀ ਪਾਕਿਸਤਾਨ ਦੇ : ਪਾਕਿ ਸੀਨੇਟ ਕਮੇਟੀ ਦੀ ਰੀਪੋਰਟ
ਅਮਰੀਕਾ ਦੇ ਦੂਜੇ ਸ਼ਹਿਰ ਨੇ ਲਾਈ ਜਾਤ ਅਧਾਰਤ ਵਿਤਕਰੇ ’ਤੇ ਪਾਬੰਦੀ, ਜਾਣੋ ਕੀ ਕਿਹਾ ਅਮਰੀਕੀ ਹਿੰਦੂ ਜਥੇਬੰਦੀ ਨੇ
‘ਹਿੰਦੂ ਅਮਰੀਕਨ ਫ਼ਾਊਂਡੇਸ਼ਨ’ ਨੇ ਕੈਲੇਫ਼ੋਰਨੀਆ ਨਾਗਰਿਕ ਅਧਿਕਾਰ ਵਿਭਾਗ ਵਿਰੁਧ ਮੁਕੱਦਮਾ ਦਾਇਰ ਕੀਤਾ
ਅਫਗਾਨ ਸਫ਼ਾਰਤਖਾਨੇ ਨੇ ਭਾਰਤ ’ਚ ਕੰਮਕਾਜ ਬੰਦ ਕਰਨ ਦਾ ਐਲਾਨ ਕੀਤਾ, ਜਾਣੋ ਕੀ ਹੈ ਕਾਰਨ
ਮੇਜ਼ਬਾਨ ਦੇਸ਼ ਤੋਂ ਸਹਿਯੋਗ ਨਾ ਮਿਲਣ ਦਾ ਦਾਅਵਾ
ਹਾਫਿਜ਼ ਸਈਦ ਦੇ ਬੇਟੇ ਦਾ ਕਤਲ! 4 ਦਿਨਾਂ ਤੋਂ ਸੀ ਲਾਪਤਾ, ISI ਵੀ ਹਾਰੀ
ਪਾਕਿਸਤਾਨ ਦੀ ਚੋਟੀ ਦੀ ਖੁਫੀਆ ਏਜੰਸੀ ਆਈਐਸਆਈ ਵੀ ਹਾਫਿਜ਼ ਸਈਦ ਦੇ ਬੇਟੇ ਨੂੰ ਲੱਭਣ ਵਿਚ ਰਹੀ ਬੇਵੱਸ
1947 ਤੋਂ ਬਾਅਦ ਪਾਕਿਸਤਾਨ ਦੇ ਪਹਿਲੇ ਸਿੱਖ ਨੂੰ ਮਿਲੀ ਐਮਫ਼ਿਲ ਦੀ ਡਿਗਰੀ
ਸ੍ਰੀ ਕਰਤਾਰਪੁਰ ਸਾਹਿਬ ਦੇ ਅੰਬੈਸਡਰ ਅਰੋੜਾ ਦੀ ਪੜ੍ਹਾਈ ਮੁਕੰਮਲ
ਢਾਕਾ ਦੁਨੀਆਂ ਦਾ ਸਭ ਤੋਂ ਹੌਲੀ ਰਫ਼ਤਾਰ ਵਾਲਾ ਸ਼ਹਿਰ, ਜਾਣੋ ਕਿਹੜਾ ਸ਼ਹਿਰ ਹੈ ਸਭ ਤੋਂ ਤੇਜ਼
ਸਭ ਤੋਂ ਤੇਜ਼ ਰਫ਼ਤਾਰ ਸ਼ਹਿਰ ਅਮੀਰ ਦੇਸ਼ਾਂ ’ਚ ਹਨ, ਅਤੇ ਸਭ ਤੋਂ ਹੌਲੀ ਸ਼ਹਿਰ ਗਰੀਬ ਦੇਸ਼ਾਂ ’ਚ : NBER ਰੀਪੋਰਟ
ਹਰਦੀਪ ਨਿੱਝਰ ਨੇ 2016 'ਚ ਟਰੂਡੋ ਨੂੰ ਚਿੱਠੀ ਲਿਖ ਕੇ ਖ਼ੁਦ ਨੂੰ ਦੱਸਿਆ ਸੀ ਬੇਕਸੂਰ: ਰਿਪੋਰਟ
ਭਾਰਤ ਸਰਕਾਰ ਦੇ ਮਨਘੜਤ, ਬੇਬੁਨਿਆਦ, ਕਾਲਪਨਿਕ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੋਸ਼ਾਂ ਨੂੰ ਰੱਦ ਕਰਨ ਦੀ ਅਪੀਲ ਕਰਦਾ ਹਾਂ।
ਬਰਤਾਨੀਆ ਵਿਚ ਭਾਰਤੀ ਸਫ਼ੀਰ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਰੋਕਿਆ
ਇਸ ਘਟਨਾ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ।