ਕੌਮਾਂਤਰੀ
ਕੈਨੇਡਾ ਨਾਲ ਸਹਿਯੋਗ ਕਰਨ ਦੀ ਅਪੀਲ ਬਾਰੇ ਜਵਾਬ ਭਾਰਤ ਦੇਵੇ : ਅਮਰੀਕੀ ਅਧਿਕਾਰੀ
ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦੇ ਜਵਾਬ ’ਚ ਕਿਹਾ, ਅਸੀਂ ਕਈ ਮੌਕਿਆਂ ’ਤੇ ਭਾਰਤ ਸਰਕਾਰ ਨਾਲ ਗੱਲਬਾਤ ’ਚ ਕੈਨੇਡਾ ਦੀ ਜਾਂਚ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ
ਕੈਨੇਡਾ ਭਾਰਤ ਨਾਲ ਤਣਾਅ ਨਹੀਂ ਵਧਾਉਣਾ ਚਾਹੁੰਦਾ, ਰਚਨਾਤਮਕ ਸਬੰਧ ਜਾਰੀ ਰੱਖੇਗਾ: ਟਰੂਡੋ
‘41 ਸਫ਼ੀਰਾਂ ਨੂੰ ਭਾਰਤ ’ਚੋਂ ਵਾਪਸ ਬੁਲਾਉਣ’ ਬਾਰੇ ਰੀਪੋਰਟ ਦੀ ਪੁਸ਼ਟੀ ਨਹੀਂ ਕੀਤੀ
ਹਵਾਲਗੀ ਤੋਂ ਬਚਣ ਮਗਰੋਂ, ਭਾਰਤੀ ਮੂਲ ਦਾ ਜੋੜਾ ਇੱਕ ਹੋਰ ਮਾਮਲੇ ਵਿਚ ਯੂਕੇ ਦੀ ਅਦਾਲਤ ਵਿਚ ਪੇਸ਼
ਫਰਵਰੀ 2020 ਵਿਚ, ਲੰਡਨ ਹਾਈ ਕੋਰਟ ਵਿਚ ਭਾਰਤ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ ਸੀ।
ਭੌਤਿਕ ਵਿਗਿਆਨ ਲਈ ਨੋਬੇਲ 2023 ਪੁਰਸਕਾਰ ਦਾ ਐਲਾਨ, ਤਿੰਨ ਵਿਅਕਤੀਆਂ ਨੂੰ ਦਿਤਾ ਗਿਆ ਸਨਮਾਨ
ਪਿਅਰੇ ਐਗੋਸਟੀਨੀ (ਅਮਰੀਕਾ), ਫੇਰੈਂਕ ਕਰੌਜ਼ (ਜਰਮਨੀ) ਅਤੇ ਐਨੇ ਲ'ਹੁਲੀਅਰ (ਸਵੀਡਨ) ਨੂੰ ਮਿਲਿਆ ਪੁਰਸਕਾਰ
ਪਾਕਿਸਤਾਨ ਵਿਚ ਹਿੰਦੂ ਲੜਕੀ ਨਾਲ ਸਮੂਹਿਕ ਬਲਾਤਕਾਰ! 3 ਦਿਨ ਪਹਿਲਾਂ ਘਰ ਤੋਂ ਕੀਤਾ ਸੀ ਅਗਵਾ
ਸ਼ਿਕਾਇਤ ਦੇ ਬਾਵਜੂਦ ਪਾਕਿਸਤਾਨ ਪੁਲਿਸ ਨੇ ਮੁਲਜ਼ਮਾਂ ਵਿਰੁਧ ਕੇਸ ਦਰਜ ਨਹੀਂ ਕੀਤਾ
ਅਮਰੀਕਾ ਵਿਚ ਜਹਾਜ਼ ਕਰੈਸ਼: ਸੰਸਦ ਮੈਂਬਰ ਡਗ ਲਾਰਸਨ, ਪਤਨੀ ਅਤੇ ਦੋ ਬੱਚਿਆਂ ਦੀ ਮੌਤ
ਉਡਾਣ ਭਰਨ ਮਗਰੋਂ ਹਾਦਸਾਗ੍ਰਸਤ ਹੋਇਆ ਜਹਾਜ਼
ਕੋਵਿਡ-19 ਦੀ ਵੈਕਸੀਨ ਦੇ ਵਿਕਾਸ ’ਚ ਯੋਗਦਾਨ ਲਈ ਦਿਤਾ ਜਾਵੇਗਾ ਇਸ ਸਾਲ ਦਾ ਨੋਬਲ ਪੁਰਸਕਾਰ
ਕੈਟਾਲਿਨ ਕੈਰੀਕੋ ਅਤੇ ਡਰਿਊ ਵੇਸਮੈਨ ਸਾਂਝੇ ਰੂਪ ’ਚ ਪ੍ਰਾਪਤ ਕਰਨਗੇ ਪੁਰਸਕਾਰ
ਮੱਠੀ ਪਈ ਜਾਅਲੀ ਖ਼ਬਰਾਂ ਚੈੱਕ ਕਰਨ ਵਾਲੀ ਮੁਹਿੰਮ; ਫੈਕਟ ਚੈੱਕਰਜ਼ ਨੂੰ ਧਮਕੀਆਂ ਦਾ ਵੀ ਅਸਰ
ਸਿਆਸੀ ਧਰੁਵੀਕਰਨ ਕਾਰਨ ਸੱਜੇ-ਪੱਖੀ ਸਮੂਹਾਂ ਨੇ ਤੱਥਾਂ ਦੀ ਜਾਂਚ ਨੂੰ ਨਿਸ਼ਾਨਾ ਬਣਾਇਆ ਹੈ।
ਸਪੇਨ ਦੇ ਨਾਈਟ ਕਲੱਬ 'ਚ ਲੱਗੀ ਅੱਗ; 13 ਲੋਕਾਂ ਦੀ ਮੌਕੇ 'ਤੇ ਮੌਤ
ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ
ਸਾਊਦੀ ਅਰਬ ਜਾ ਰਹੇ ਹਵਾਈ ਜਹਾਜ਼ ’ਚੋਂ 16 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ
ਉਮਰਾਹ ਦੇ ਬਹਾਨੇ ਜਾ ਰਹੇ ਸੀ ਅਰਬ ਦੇਸ਼, ਏਜੰਟ ਨੂੰ ਸੌਂਪਣੀ ਸੀ ਭੀਖ 'ਚ ਮਿਲੀ ਅੱਧੀ ਰਕਮ