ਕੌਮਾਂਤਰੀ
Baltimore Bridge Collapse: ਭਾਰਤੀ ਕਰੂ ਦੀ ਸੂਝਬੂਝ ਨਾਲ ਬਚੀ ਕਈ ਲੋਕਾਂ ਦੀ ਜਾਨ; ਗਵਰਨਰ ਨੇ ਦਸਿਆ ‘ਹੀਰੋ’
ਕਿਹਾ- ਭਾਰਤੀ ਕਰੂ ਨੇ ਸਮੇਂ ਸਿਰ ਸੂਚਨਾ ਦਿਤੀ, ਜਿਸ ਕਾਰਨ ਬਚੀਆਂ ਕਈ ਜਾਨਾਂ
Arvind Kejriwal News: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਅਮਰੀਕਾ ਦਾ ਬਿਆਨ, ‘ਨਿਰਪੱਖ ਅਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਦੀ ਉਮੀਦ’
ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਅਮਰੀਕਾ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਬਿਆਨ ਦਿਤਾ ਸੀ।
ਸੀ.ਏ.ਏ. ਲਾਗੂ ਕਰਨ ਦੇ ਨਿਯਮਾਂ ਬਾਰੇ ਭਾਰਤ ਦੇ ਨੋਟੀਫਿਕੇਸ਼ਨ ਤੋਂ ਧਾਰਮਕ ਆਜ਼ਾਦੀ ਬਾਰੇ ਕਮਿਸ਼ਨ ਫ਼ਿਕਰਮੰਦ
ਕਿਹਾ, ਕਿਸੇ ਨੂੰ ਵੀ ਧਰਮ ਜਾਂ ਵਿਸ਼ਵਾਸ ਦੇ ਅਧਾਰ ’ਤੇ ਨਾਗਰਿਕਤਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ
Pakistan Attack News: ਪਾਕਿ 'ਚ ਇੱਕ ਹਫ਼ਤੇ ਵਿਚ ਦੂਜਾ ਧਮਾਕਾ, ਧਮਾਕੇ ਵਿਚ 5 ਚੀਨੀ ਨਾਗਰਿਕਾਂ ਦੀ ਮੌਤ
ਜਾਣਕਾਰੀ ਮੁਤਾਬਕ ਖੈਬਰ ਪਖਤੂਨਖਵਾ ਦੇ ਸ਼ਾਂਗਲਾ ਦੀ ਬਿਸ਼ਾਮ ਤਹਿਸੀਲ 'ਚ ਵਿਸਫੋਟਕਾਂ ਨਾਲ ਭਰੇ ਇਕ ਵਾਹਨ ਨੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ
ਹਮਾਸ ਨੇ ਜੰਗਬੰਦੀ ਦੀ ਨਵੀਂ ਪੇਸ਼ਕਸ਼ ਨੂੰ ਰੱਦ ਕੀਤਾ, ਇਜ਼ਰਾਈਲ ’ਤੇ ਮੁੱਖ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ
ਅਮਰੀਕਾ ਨੇ ਵੋਟਿੰਗ ਵਿਚ ਅਪਣੀ ਵੀਟੋ ਸ਼ਕਤੀ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ, ਇਜ਼ਰਾਈਲ ਬਿਟਰਿਆ
ਸਿੱਖ ਗਾਰਡਾਂ ਨੂੰ ਦਾੜ੍ਹੀ ਕੱਟਣ ਲਈ ਮਜਬੂਰ ਕਰਨ ਵਾਲੀ ਕੈਲੀਫੋਰਨੀਆ ਜੇਲ੍ਹ ਏਜੰਸੀ ਵਿਰੁਧ ਅਦਾਲਤ ਪੁੱਜਾ ਅਮਰੀਕਾ ਨਿਆਂ ਵਿਭਾਗ
ਦਾੜ੍ਹੀ ਰੱਖਣ ਦੀ ਛੋਟ ਨਾ ਮਿਲਣ ਕਾਰਨ ਕਈ ਗਾਰਡਾਂ ਨੂੰ ਚਿੰਤਾ, ਸ਼ਰਮ, ਇਕੱਲਤਾ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਆਈਆਂ
ਡੋਨਾਲਡ ਟਰੰਪ ਨੇ ਗਾਜ਼ਾ ’ਚ ਜੰਗ ਬਾਰੇ ਕਹੀਆਂ ਅਜਿਹੀਆਂ ਗੱਲਾਂ, ਇਜ਼ਰਾਈਲੀ ਮੀਡੀਆ ਨੂੰ ਟਿਪਣੀਆਂ ਕੱਟ ਕੇ ਜਾਰੀ ਕਰਨਾ ਪਿਆ ਵੀਡੀਉ
ਗਾਜ਼ਾ ’ਚ ਜੰਗ ਖਤਮ ਕਰਨ ਦੀ ਅਪੀਲ ਕੀਤੀ, ਕਿਹਾ, ‘ਇਜ਼ਰਾਈਲ ਨੇ ਜੰਗ ਦੇ ਵੀਡੀਉ ਜਾਰੀ ਕਰ ਕੇ ਕੀਤੀ ਗ਼ਲਤੀ’
ਪਾਕਿਸਤਾਨ ’ਚ ਸਮੁੰਦਰੀ ਫ਼ੌਜ ਅੱਡੇ ’ਤੇ ਹਮਲੇ ਦੀ ਕੋਸ਼ਿਸ਼ ਨਾਕਾਮ, 6 ਬਲੋਚ ਅਤਿਵਾਦੀ ਢੇਰ
ਦੇਸ਼ ਦਸ ਸਭ ਤੋਂ ਵੱਡੇ ਸਮੁੰਦਰੀ ਫ਼ੌਜ ਦੇ ਸਟੇਸ਼ਨਾਂ ’ਚੋਂ ਇਕ ਹੈ PNS ਸਿੱਦੀਕੀ ਸਮੁੰਦਰੀ ਫ਼ੌਜ ਹਵਾਈ ਅੱਡਾ
Vietnam News: ਮਨੁੱਖਾਂ ’ਚ ਫੈਲ ਰਿਹਾ ਬਰਡ ਫਲੂ? ਵੀਅਤਨਾਮ ਵਿਚ H5N1 ਵਾਇਰਸ ਕਾਰਨ ਵਿਦਿਆਰਥੀ ਦੀ ਮੌਤ
ਸਿਹਤ ਮੰਤਰਾਲੇ ਨੇ ਕੀਤੀ ਪੁਸ਼ਟੀ
US News: ਅਮਰੀਕਾ ਵਿਚ ਜਹਾਜ਼ ਦੇ ਟਕਰਾਉਣ ਨਾਲ ਬ੍ਰਿਜ ਦਾ ਹਿੱਸਾ ਢਹਿਆ; ਬਚਾਅ ਕਾਰਜ ਜਾਰੀ
ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ ਕਾਰਗੋ ਜਹਾਜ਼