ਕੌਮਾਂਤਰੀ
ਸਤੰਬਰ 'ਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਵਾਪਸੀ ਦੇ ਨੋਟਿਸ ਜਾਰੀ
ਉਂਟਾਰੀਉ ਦੇ ਨੌਰਦਰਨ ਕਾਲਜ ਨੇ ਜਾਰੀ ਕੀਤਾ ਨੋਟਿਸ
ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੌਰਾਨ ਮੌਜੂਦ ਰਹਿਣਗੇ ਅਮਰੀਕੀ ਸੰਸਦ ਮੈਂਬਰ
ਕਾਰਬਨ ਨਿਕਾਸੀ ਘਟਾਉਣ, ਡਿਜੀਟਾਈਜ਼ੇਸ਼ਨ, ਆਰਥਿਕ ਭਾਈਵਾਲੀ, ਰਖਿਆ ਸਬੰਧਾਂ ਅਤੇ ਬਹੁਲਵਾਦ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਖ ਮੁੱਦਿਆਂ ’ਤੇ ਹੋਵੇਗੀ ਗੱਲਬਾਤ
ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ: ਅਫਰੀਕੀ ਵਿਦੇਸ਼ ਮੰਤਰੀ
ਕਿਹਾ, ਭਾਰਤ ਦੇ ਪ੍ਰਧਾਨ ਮੰਤਰੀ ਨੇ ਕਦੇ ਨਹੀਂ ਕਿਹਾ ਕਿ ਉਹ ਸੰਮੇਲਨ ਵਿਚ ਸ਼ਾਮਲ ਨਹੀਂ ਹੋਣਗੇ
ਇਮਰਾਨ ਖਾਨ ਨੂੰ ਮੱਖੀਆਂ ਅਤੇ ਖਟਮਲਾਂ ਨਾਲ ਭਰੀ ਕੋਠੜੀ 'ਚ ਰਖਿਆ ਗਿਆ : ਮੀਡੀਆ ਰਿਪੋਰਟਾਂ
ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ 'ਚ ਦਿਤੀਆਂ ਜਾ ਰਹੀਆਂ ਤੀਜੇ ਦਰਜੇ ਦੀਆਂ ਸਹੂਲਤਾਂ
ਡੋਨਾਲਡ ਟਰੰਪ ਨੂੰ ਲੱਗਿਆ ਇਕ ਹੋਰ ਝਟਕਾ, ਐਲਿਜ਼ਾਬੈਥ ਜੀਨ ਕੈਰੋਲ ਦੇ ਖਿਲਾਫ ਮਾਣਹਾਨੀ ਦਾ ਦਾਅਵਾ ਹੋਇਆ ਖਾਰਜ
ਪਿਛਲੇ ਕੁਝ ਸਾਲਾਂ 'ਚ ਟਰੰਪ ਨੂੰ ਆਪਣੇ ਪੁਰਾਣੇ ਅਤੇ ਨਵੇਂ ਵਿਵਾਦਾਂ ਕਾਰਨਾਂ ਕਰਕੇ ਝਟਕੇ ਤੇ ਝਟਕੇ ਲੱਗ ਰਹੇ ਹਨ
ਅਮਰੀਕਾ 'ਚ ਭਿਆਨਕ ਗਰਮੀ ਦਾ ਕਹਿਰ, 147 ਲੋਕਾਂ ਦੀ ਹੋਈ ਮੌਤ
ਐਰੀਜ਼ੋਨਾ, ਨੇਵਾਡਾ ਅਤੇ ਟੈਕਸਾਸ ਸੂਬਿਆਂ 'ਚ ਪੈ ਰਹੀ ਸਭ ਤੋਂ ਵੱਧ ਗਰਮੀ
ਸਿੰਗਾਪੁਰ ਵਿਚ ਘਰੇਲੂ ਨੌਕਰ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਸਜ਼ਾ
ਅਦਾਲਤ ਨੇ ਆਪਣੇ ਫੈਸਲੇ ਵਿਚ ਦੋਸ਼ੀ ਨੂੰ 18 ਸਾਲ ਦੀ ਨਿਵਾਰਕ ਹਿਰਾਸਤ ਅਤੇ 12 ਕੋੜਿਆਂ ਦੀ ਸਜ਼ਾ ਸੁਣਾਈ ਹੈ।
ਟੇਸਲਾ ਦੇ ਨਵੇਂ CFO ਬਣੇ ਭਾਰਤੀ ਮੂਲ ਦੇ ਵੈਭਵ ਤਨੇਜਾ
7 ਸਾਲਾਂ ਤੋਂ Elon Musk ਦੀ ਕੰਪਨੀ ਵਿਚ ਕੰਮ ਕਰ ਰਿਹਾ ਸੀ ਵੈਭਵ
ਅਮਰੀਕਾ 'ਚ ਭਾਰਤੀ ਨੌਜਵਾਨ ਦੀ ਹਾਦਸੇ 'ਚ ਹੋਈ ਮੌਤ
ਸੜਕ ਪਾਰ ਕਰਦੇ ਸਮੇਂ ਮਾਪਿਆਂ ਨਾਲ ਕਰ ਰਿਹਾ ਸੀ ਮੋਬਾਇਲ ਫੋਨ 'ਤੇ ਗੱਲ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਟਾਕਾਨੀਨੀ ਗੁਰੂ ਘਰ ਵਿਖੇ ਟੇਕਿਆ ਮੱਥਾ
ਟਾਕਾਨੀਨੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਡਾ. ਲਿਵਾਸਾ ਨੇ ਵੀ ਸੰਬੋਧਨ ਕੀਤਾ ਅਤੇ ਗੁਰੂ ਘਰ ਅਤੇ ਸੰਗਤਾਂ ਦਾ ਧਨਵਾਦ ਕੀਤਾ।