ਕੌਮਾਂਤਰੀ
ਭਾਰਤੀ ਵਿਦਿਆਰਥਣ ਦੀ ਮੌਤ ’ਤੇ ਬਾਈਡਨ ਪ੍ਰਸ਼ਾਸਨ ਦਾ ਪਹਿਲਾ ਬਿਆਨ; ਤੁਰਤ ਜਾਂਚ ਦਾ ਦਿਤਾ ਭਰੋਸਾ
ਜਾਹਨਵੀ ਕੰਦੂਲਾ ਦੀ ਜਨਵਰੀ ਵਿਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਸ ਨੂੰ ਅਧਿਕਾਰੀ ਕੇਵਿਨ ਡੇਵ ਵਲੋਂ ਚਲਾਏ ਜਾ ਰਹੇ ਇਕ ਪੁਲਿਸ ਵਾਹਨ ਨੇ ਟੱਕਰ ਮਾਰ ਦਿਤੀ ਸੀ।
ਬ੍ਰਿਟੇਨ:10 ਸਾਲਾ ਬੱਚੀ ਦੇ ਕਤਲ ਮਾਮਲੇ ’ਚ ਮਾਤਾ-ਪਿਤਾ ਗ੍ਰਿਫ਼ਤਾਰ; ਹਤਿਆ ਮਗਰੋਂ ਹੋਏ ਸੀ ਫਰਾਰ
10 ਅਗਸਤ ਨੂੰ ਸਾਰਾ ਸ਼ਰੀਫ ਦੀ ਲਾਸ਼ ਦੱਖਣੀ ਪੂਰਬੀ ਇੰਗਲੈਂਡ ਦੇ ਵੋਕਿੰਗ ਵਿਚ ਉਸ ਦੇ ਘਰ ਦੇ ਨੇੜੇ ਮਿਲੀ ਸੀ।
ਲੀਬੀਆ 'ਚ ਤੂਫਾਨ ਅਤੇ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 7 ਹਜ਼ਾਰ ਲੋਕਾਂ ਦੀ ਮੌਤ
20 ਹਜ਼ਾਰ ਤੋਂ ਵੱਧ ਲੋਕ ਹੋਏ ਲਾਪਤਾ
ਮੈਕਸੀਕੋ ਦੀ ਸੰਸਦ ਵਿਚ ਪੇਸ਼ ਕੀਤੇ ਗਏ ਕੰਕਾਲ, ਦਾਅਵਾ- ਇਹ ਏਲੀਅਨ ਹਨ
ਖੋਪੜੀ ਲੰਬੀ ਅਤੇ ਹੱਡੀਆਂ ਹਲਕੀਆਂ ਹਨ। ਸੰਸਦ 'ਚ ਕੀਤੇ ਗਏ ਐਕਸਰੇ 'ਚ ਉਸ ਦੇ ਪੇਟ 'ਚ ਅੰਡੇ ਅਤੇ ਕੈਡਮੀਅਮ ਅਤੇ ਓਸਮੀਅਮ ਵਰਗੀਆਂ ਧਾਤਾਂ ਦਿਖਾਈ ਦਿੱਤੀਆਂ।
ਟਾਪਲੈੱਸ ਪੋਜ਼ ਦੇਣ ਵਾਲੀ ਫਿਨਲੈਂਡ ਦੀ ਸਾਬਕਾ PM ਨੇ NGO 'ਚ ਕੰਮ ਕਰਨ ਲਈ ਛੱਡੀ ਰਾਜਨੀਤੀ
ਸਾਲ 2019 ਵਿਚ, ਉਹ ਫਿਨਲੈਂਡ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਸੀ
ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਪੁਤਿਨ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ
ਗੋਲਾ-ਬਾਰੂਦ ਦੀ ਖ਼ਰੀਦ ਬਾਰੇ ਪੁਤਿਨ ਨੇ ਕਿਹਾ, ਅਸੀਂ ਬਿਨਾਂ ਕਿਸੇ ਜਲਦਬਾਜ਼ੀ ਦੇ ਸਾਰੇ ਮੁੱਦਿਆਂ ’ਤੇ ਗੱਲ ਕਰਾਂਗੇ
ਕਿਮ ਜੋਂਗ ਉਨ ਦੀ ਬਖ਼ਤਰਬੰਦ ਟ੍ਰੇਨ ਵਿਚ ਹਨ ਇਹ ਸਹੂਲਤਾਂ; ਜਾਣੋ ਕਿਉਂ ਕਰਦੇ ਨੇ ਟ੍ਰੇਨ ਰਾਹੀਂ ਸਫ਼ਰ?
ਇਸ ਆਲੀਸ਼ਾਨ ਟ੍ਰੇਨ ਦੀ ਰਫ਼ਤਾਰ ਆਮ ਨਾਲੋਂ ਬਹੁਤ ਹੌਲੀ ਹੈ।
ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਚ ਹਿੰਸਾ ਕਰਨ ਵਾਲੇ 15 ਗਰਮਖਿਆਲੀਆਂ ਦੀ ਪਛਾਣ
LOC ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ
ਕੈਨੇਡਾ 'ਚ ਗੁਰਪਤਵੰਤ ਪੰਨੂ ਦਾ ਪਲਾਨ ਠੁੱਸ, ਸਰੀ 'ਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਗਰਮਖਿਆਲੀ ਰੈਫਰੰਡਮ
ਪ੍ਰਬੰਧਕਾਂ ਨੂੰ 29 ਅਕਤੂਬਰ ਨੂੰ ਮੁੜ ਜਨਮਤ ਸੰਗ੍ਰਹਿ ਦੀ ਤਰੀਕ ਐਲਾਨਣੀ ਪਈ।
ਹੁਣ +2 ਪਾਸ ਵੀ ਲੈ ਸਕਦੇ ਨੇ ਕੈਨੇਡਾ ਦੀ PR, IELTS ਦੀ ਵੀ ਨਹੀਂ ਲੋੜ
ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 90562-90567 ਨੰਬਰ ’ਤੇ ਸੰਪਰਕ ਕਰ ਸਕਦੇ ਹੋ।