ਕੌਮਾਂਤਰੀ
Lakshadweep vs Maldives: ਮਾਲਦੀਵ ਦੀ ਬਜਾਏ ਲਕਸ਼ਦੀਪ 'ਚ ਮਨਾਓ ਛੁੱਟੀਆਂ, ਨਹੀਂ ਲੈਣਾ ਪੈਂਦਾ ਵੀਜ਼ਾ
Lakshadweep vs Maldives: 10 ਹਜ਼ਾਰ ਤੱਕ ਆਉਂਦਾ ਖਰਚਾ
Japan: ਸਿਆਸੀ ਦਾਨ ਘੁਟਾਲੇ ਵਿਚ ਹੋਈ ਪਹਿਲੀ ਗ੍ਰਿਫ਼ਤਾਰੀ
ਕਿਸ਼ਿਦਾ ਦੀ ਸੱਤਾਧਾਰੀ ਪਾਰਟੀ ਵਿਚ ਇਕੇਦਾ ਦੇ ਧੜੇ ਨੂੰ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ
US News: ਅਮਰੀਕੀ ਡਾਕਟਰਾਂ ਨੇ ਰਚਿਆ ਇਤਿਹਾਸ; ਜਨਮ ਤੋਂ ਦਿਲ ਦੀ ਸਮੱਸਿਆ ਨਾਲ ਜੂਝ ਰਹੇ ਬੱਚੇ ਨੂੰ ਦਿਤੀ ਨਵੀਂ ਜ਼ਿੰਦਗੀ
ਪਹਿਲੀ ਵਾਰ 17 ਦਿਨਾਂ ਦੇ ਬੱਚੇ ਦਾ ਅੰਸ਼ਕ ਹਾਰਟ ਟ੍ਰਾਂਸਪਲਾਂਟ ਸਫਲ
Canada News: ਕੈਨੇਡਾ ਦੇ ਉਡਦੇ ਜਹਾਜ਼ 'ਚ ਹੋਇਆ ਹੰਗਾਮਾ, ਇਕ ਦੂਜੇ ਨਾਲ ਭਿੜੇ ਯਾਤਰੀ, ਕਰਵਾਈ ਐਮਰਜੈਂਸੀ ਲੈਂਡਿੰਗ
Canada News: 16 ਸਾਲਾ ਲੜਕੇ ਨੇ ਫਲਾਈਟ ਅੰਦਰ ਆਪਣੇ ਹੀ ਪਰਿਵਾਰ ਦੀ ਕੀਤੀ ਮਾਰਕੁੱਟ
International Students in Canada: ਕੈਨੇਡਾ ਵਿਚ ਵਧ ਰਹੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਪਰ ਕਈ ਸਮੱਸਿਆਵਾਂ ਨਾਲ ਜੂਝ ਰਹੇ ਵਿਦਿਆਰਥੀ
ਅਗਲੇ 2 ਸਾਲਾਂ ਵਿਚ 14.5 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ
Haj Agreement 2024: ਭਾਰਤ ਅਤੇ ਸਾਊਦੀ ਅਰਬ ਨੇ 1,75,025 ਸ਼ਰਧਾਲੂਆਂ ਲਈ ਹੱਜ ਕੋਟਾ ਸਮਝੌਤੇ 'ਤੇ ਕੀਤੇ ਦਸਤਖ਼ਤ
ਇਕ ਅਧਿਕਾਰਤ ਬਿਆਨ ਅਨੁਸਾਰ ਹੱਜ 2024 ਲਈ ਭਾਰਤ ਤੋਂ ਕੁੱਲ 1,75,025 ਸ਼ਰਧਾਲੂਆਂ ਦਾ ਕੋਟਾ ਤੈਅ ਕੀਤਾ ਗਿਆ ਹੈ,
Massive vehicle pileup: ਕੈਲੀਫੋਰਨੀਆ 'ਚ 35 ਗੱਡੀਆਂ ਦੀ ਆਪਸ 'ਚ ਟੱਕਰ; 2 ਲੋਕਾਂ ਦੀ ਮੌਤ ਅਤੇ 9 ਜ਼ਖਮੀ
ਧੁੰਦ ਕਾਰਨ ਵਾਪਰਿਆ ਹਾਦਸਾ
Maldives Trip Cancel: ਪ੍ਰਧਾਨ ਮੰਤਰੀ ਵਿਰੁਧ ਟਿੱਪਣੀ ਨੂੰ ਲੈ ਕੇ ਭੜਕੇ ਭਾਰਤੀ ਸੈਲਾਨੀ; 10 ਹਜ਼ਾਰ ਹੋਟਲ ਤੇ 5000 ਉਡਾਣਾਂ ਦੀ ਬੁਕਿੰਗ ਰੱਦ!
ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤਕ 10,500 ਹੋਟਲ ਬੁਕਿੰਗ ਅਤੇ 5,520 ਜਹਾਜ਼ ਦੀਆਂ ਟਿਕਟਾਂ ਰੱਦ ਹੋ ਚੁੱਕੀਆਂ ਹਨ।
Canada News: ਕੈਨੇਡਾ ਵਲੋਂ ਭਾਰਤ ਤੋਂ 40% ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ
ਇਹ ਡਾਟਾ ਕੈਨੇਡਾ ਸਥਿਤ ਇਕ ਗ਼ੈਰ-ਲਾਭਕਾਰੀ ਮੀਡੀਆ ਸੰਸਥਾ, ਇਨਵੈਸਟੀਗੇਟਿਵ ਜਰਨਲਿਜ਼ਮ ਫ਼ਾਊਂਡੇਸ਼ਨ ਤੋਂ ਆਇਆ ਹੈ।
Study: ਕੋਰੋਨਾ ਦੌਰਾਨ 17 ਹਜ਼ਾਰ ਮੌਤਾਂ ਲਈ ਇਹ ਦਵਾਈ ਜ਼ਿੰਮੇਵਾਰ!
ਡਾਕਟਰਾਂ ਨੇ ਮਰੀਜ਼ਾਂ ਨੂੰ ਨਿਡਰ ਹੋ ਕੇ ਦਵਾਈ ਲੈਣ ਦੀ ਦਿੱਤੀ ਸੀ ਸਲਾਹ