ਕੌਮਾਂਤਰੀ
ਅਨਵਰ-ਉਲ-ਹੱਕ ਹੋਣਗੇ ਪਾਕਿਸਤਾਨ ਦੇ 8ਵੇਂ ਕਾਰਜਕਾਰੀ ਪ੍ਰਧਾਨ ਮੰਤਰੀ
ਸ਼ਾਹਬਾਜ਼ ਸ਼ਰੀਫ ਅਤੇ ਰਾਜਾ ਰਿਆਜ਼ ਦੀ ਸਹਿਮਤੀ ਤੋਂ ਬਾਅਦ ਫ਼ੈਸਲਾ
ਨਾਈਜੀਰੀਆ 'ਚ ਨਮਾਜ਼ ਦੌਰਾਨ ਮਸਜਿਦ ਦਾ ਡਿੱਗਿਆ ਇਕ ਹਿੱਸਾ, ਮਲਬੇ ਹੇਠ ਦੱਬਣ ਨਾਲ 7 ਲੋਕਾਂ ਦੀ ਹੋਈ ਮੌਤ
ਮਸਜਿਦ ਜ਼ਿਆਦਾ ਪੁਰਾਣੀ ਹੋਣ ਕਾਰਨ ਵਾਪਰਿਆ ਹਾਦਸਾ
ਕਿਥੇ ਰੁਕੇਗਾ ਭਾਰਤ ਤੇ ਪਾਕਿਸਤਾਨ ’ਚ ਝੰਡਾ ਲਹਿਰਾਉਣ ਦਾ ਮੁਕਾਬਲਾ?
ਹੁਣ ਪਾਕਿਸਤਾਨ ਲਹਿਰਾਏਗਾ 500 ਫ਼ੁਟ ਉਚਾ ਝੰਡਾ
ਅਮਰੀਕਾ : ਸਿੱਖ ਮੁਲਾਜ਼ਮ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦਾ ਮੁੱਦਾ ਭਾਰਤੀ ਸਫ਼ਾਰਤਖ਼ਾਨੇ ਨੇ ਚੁਕਿਆ
ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਮਾਮਲੇ ਨੂੰ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਪੱਧਰ ਨਾਲ ਚੁਕਿਆ
ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ
ਵਧੇਰੇ ਜਾਣਕਾਰੀ ਲਈ 95017-20202 ’ਤੇ ਕਰੋ ਸੰਪਰਕ
ਅਮਰੀਕਾ: ਹਵਾਈ ਸੂਬੇ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਹੁਣ ਤੱਕ 53 ਲੋਕਾਂ ਦੀ ਹੋਈ ਮੌਤ
ਇਕ ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਤਬਾਹ
ਜਾਪਾਨ ਵਿਚ ਆਇਆ 6 ਤੀਬਰਤਾ ਦਾ ਭੂਚਾਲ, ਤੁਰਕੀ 'ਚ ਵੀ ਮਹਿਸੂਸ ਹੋਏ ਝਟਕੇ
ਤੁਰਕੀ 'ਚ ਕਈ ਲੋਕ ਜ਼ਖ਼ਮੀ
ਯੂਟਾਹ 'ਚ ਟਰੰਪ ਸਮਰਥਕ ਨੇ ਰਾਸ਼ਟਰਪਤੀ ਬਿਡੇਨ ਨੂੰ ਦਿੱਤੀ ਮਾਰਨ ਦੀ ਧਮਕੀ, FBI ਦੇ ਮੁਕਾਬਲੇ ਵਿਚ ਹੋਈ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਕ੍ਰੇਗ ਰੌਬਰਟਸਨ ਦੀ ਉਮਰ ਕਰੀਬ 70 ਸਾਲ ਸੀ ਅਤੇ ਉਸ ਨੇ ਖ਼ੁਦ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਦੱਸਿਆ ਸੀ।
ਇਕਵਾਡੋਰ 'ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਗੋਲੀਆਂ ਮਾਰ ਕੇ ਕਤਲ
ਸਿਆਸੀ ਰੈਲੀ ਦੌਰਾਨ ਦਿਤਾ ਵਾਰਦਾਤ ਨੂੰ ਅੰਜਾਮ
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਭੰਗ: ਕਾਰਜਕਾਲ ਦੀ ਸਮਾਪਤੀ ਤੋਂ ਤਿੰਨ ਦਿਨ ਪਹਿਲਾਂ ਭੰਗ ਹੋਈ ਅਸੈਂਬਲੀ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਲਾਹ ’ਤੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਲਿਆ ਫ਼ੈਸਲਾ