ਕੌਮਾਂਤਰੀ
ਅਮਰੀਕਾ 'ਚ ਭਿਆਨਕ ਗਰਮੀ ਦਾ ਕਹਿਰ, 147 ਲੋਕਾਂ ਦੀ ਹੋਈ ਮੌਤ
ਐਰੀਜ਼ੋਨਾ, ਨੇਵਾਡਾ ਅਤੇ ਟੈਕਸਾਸ ਸੂਬਿਆਂ 'ਚ ਪੈ ਰਹੀ ਸਭ ਤੋਂ ਵੱਧ ਗਰਮੀ
ਸਿੰਗਾਪੁਰ ਵਿਚ ਘਰੇਲੂ ਨੌਕਰ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਸਜ਼ਾ
ਅਦਾਲਤ ਨੇ ਆਪਣੇ ਫੈਸਲੇ ਵਿਚ ਦੋਸ਼ੀ ਨੂੰ 18 ਸਾਲ ਦੀ ਨਿਵਾਰਕ ਹਿਰਾਸਤ ਅਤੇ 12 ਕੋੜਿਆਂ ਦੀ ਸਜ਼ਾ ਸੁਣਾਈ ਹੈ।
ਟੇਸਲਾ ਦੇ ਨਵੇਂ CFO ਬਣੇ ਭਾਰਤੀ ਮੂਲ ਦੇ ਵੈਭਵ ਤਨੇਜਾ
7 ਸਾਲਾਂ ਤੋਂ Elon Musk ਦੀ ਕੰਪਨੀ ਵਿਚ ਕੰਮ ਕਰ ਰਿਹਾ ਸੀ ਵੈਭਵ
ਅਮਰੀਕਾ 'ਚ ਭਾਰਤੀ ਨੌਜਵਾਨ ਦੀ ਹਾਦਸੇ 'ਚ ਹੋਈ ਮੌਤ
ਸੜਕ ਪਾਰ ਕਰਦੇ ਸਮੇਂ ਮਾਪਿਆਂ ਨਾਲ ਕਰ ਰਿਹਾ ਸੀ ਮੋਬਾਇਲ ਫੋਨ 'ਤੇ ਗੱਲ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਟਾਕਾਨੀਨੀ ਗੁਰੂ ਘਰ ਵਿਖੇ ਟੇਕਿਆ ਮੱਥਾ
ਟਾਕਾਨੀਨੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਡਾ. ਲਿਵਾਸਾ ਨੇ ਵੀ ਸੰਬੋਧਨ ਕੀਤਾ ਅਤੇ ਗੁਰੂ ਘਰ ਅਤੇ ਸੰਗਤਾਂ ਦਾ ਧਨਵਾਦ ਕੀਤਾ।
ਉਤਰੀ ਅਫ਼ਰੀਕੀ ਦੇਸ਼ ਮੋਰੱਕੋ 'ਚ ਵਾਪਰਿਆ ਵੱਡਾ ਹਾਦਸਾ, 24 ਲੋਕਾਂ ਦੀ ਮੌਤ
ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ
ਜ਼ੁਕਰਬਰਗ ਅਤੇ ਮਸਕ ਦੀ ਪਿੰਜਰਾ ਲੜਾਈ ਦਾ ਹੋਵੇਗਾ ਸਿੱਧਾ ਪ੍ਰਸਾਰਨ
ਹੋਣ ਵਾਲੀ ਸਾਰੀ ਕਮਾਈ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦਿਤੀ ਜਾਵੇਗੀ
ਅਮਰੀਕਾ 'ਚ ਵੱਧ ਪਾਣੀ ਪੀਣ ਕਰਕੇ ਔਰਤ ਦੀ ਹੋਈ ਮੌਤ
ਐਸ਼ਲੇ ਸਮਰਸ ਨੇ 20 ਮਿੰਟ ਦੇ ਅੰਦਰ ਪੀਤਾ 4 ਲੀਟਰ ਪਾਣੀ
ਸਿੱਖ ਦਾ ਪਟਕਾ ਜ਼ਬਰਦਸਤੀ ਉਤਾਰਨ ਦੇ ਮਾਮਲੇ ’ਚ ਯੂ.ਕੇ. ਪੁਲਿਸ ਅਫ਼ਸਰ ਦੋਸ਼ਾਂ ਤੋਂ ਮੁਕਤ
ਪੁਲਿਸ ਅਨੁਸ਼ਾਸਨੀ ਪੈਨਲ ਦੇ ਸਾਹਮਣੇ ਦੋਸ਼ ਸਾਬਤ ਨਹੀਂ ਹੋਏ
ਪਾਕਿਸਤਾਨ 'ਚ ਵੱਡਾ ਹਾਦਸਾ, ਪਟੜੀ ਤੋਂ ਉਤਰੇ ਯਾਤਰੀ ਟਰੇਨ ਦੇ 10 ਡੱਬੇ, 25 ਲੋਕਾਂ ਦੀ ਹੋਈ ਮੌਤ
ਘੱਟੋ-ਘੱਟ 80 ਲੋਕ ਹੋਏ ਜ਼ਖ਼ਮੀ