ਕੌਮਾਂਤਰੀ
ਮਾਊਂਟ ਐਵਰੈਸਟ ਦੀ ਚੜ੍ਹਾਈ ਦੀ 70ਵੀਂ ਵਰ੍ਹੇਗੰਢ ਮੌਕੇ ਕੀਤਾ ਗਿਆ ਦਰਜਨਾਂ ਪਰਬਤਾਰੋਹੀਆਂ ਦਾ ਸਨਮਾਨ
ਦਰਜਨਾਂ ਪਰਬਤਾਰੋਹੀਆਂ ਨੂੰ ਦਿਤੇ ਗਏ ਚਾਂਦੀ ਦੇ ਤਮਗ਼ੇ
ਕੈਨੇਡਾ 'ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ ਕਤਲ
ਟਾਪ 11 ਖਤਰਨਾਕ ਗੈਂਗਸਟਰਾਂ ‘ਚ ਸ਼ਾਮਲ ਸੀ ਸਮਰਾ
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਝੂਠੀ ਸ਼ਾਨ ਲਈ ਮਾਪਿਆਂ ਨੇ ਲੜਕੀ ਨੂੰ ਜ਼ਿੰਦਾ ਸਾੜਿਆ
ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਕੈਨੇਡਾ ਦੇ ਕੈਚਵਨ ਸੂਬੇ ਨੇ ਵਿਸ਼ੇਸ਼ ਸਮਾਗਮਾਂ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਵੱਡੀ ਰਾਹਤ
ਬ੍ਰਿਟਿਸ਼ ਕੋਲੰਬੀਆਅਲਬਰਟਾ, ਮੈਨੀਟੋਬਾ ਅਤੇ ਓਂਟਾਰੀਓ ਵਿਚ ਧਾਰਮਿਕ ਕਾਰਨਾਂ ਕਰਕੇ ਹੈਲਮੇਟ ਪਹਿਨਣ ਤੋਂ ਸਥਾਈ ਛੋਟ ਹੈ
ਕੁਵੈਤ : ਸੜਕ ਹਾਦਸੇ 'ਚ ਜ਼ਖ਼ਮੀ ਏਸ਼ੀਆਈ ਸਾਈਕਲ ਸਵਾਰਾਂ ਵਿਚ ਭਾਰਤੀ ਪ੍ਰਵਾਸੀ ਵੀ ਸ਼ਾਮਲ : ਮੀਡੀਆ ਰਿਪੋਰਟਾਂ
ਅਣਪਛਾਤੇ ਵਾਹਨ ਨੇ ਮਾਰੀ ਸਾਈਕਲ ਸਵਾਰਾਂ ਨੂੰ ਟੱਕਰ
ਅਮਰੀਕਾ ’ਚ 18 ਸਾਲਾ ਲੜਕੇ ਨੇ ਆਪਣੇ ਮਾਤਾ-ਪਿਤਾ, ਭੈਣ ਤੇ 5 ਸਾਲਾ ਭਰਾ ਦਾ ਕੀਤਾ ਕਤਲ
ਦੋਸ਼ੀ ਲੜਕੇ ਨੇ ਕਿਹਾ, ਉਹ ਮੈਨੂੰ ਮਾਰ ਕੇ ਖਾਣਾ ਚਾਹੁੰਦੇ ਸਨ
ਨੇਪਾਲ ਨੇ ਸ਼ੁਰੂ ਕੀਤਾ ਭਾਰਤ ਨੂੰ ਬਿਜਲੀ ਦਾ ਨਿਰਯਾਤ
ਨੇਪਾਲ ਨੇ ਸ਼ੁਰੂ ਕੀਤੀ ਭਾਰਤ ਨੂੰ 600 ਮੈਗਾਵਾਟ ਘੰਟੇ ਦੀ ਬਿਜਲੀ ਦੀ ਵਿਕਰੀ
NDP ਨੇ ਕੈਨੇਡਾ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਣ ਦੀ ਕੀਤੀ ਮੰਗ
ਫਰੇਜ਼ਰ ਦੇ ਜਵਾਬ ਦਾ ਸਵਾਗਤ ਕਰਦੇ ਹੋਏ, ਕੁਆਨ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਲੰਬਿਤ ਦੇਸ਼ ਨਿਕਾਲੇ ਨੂੰ ਰੋਕਿਆ ਜਾਵੇ
ਪ੍ਰੇਮਿਕਾ ਨਾਲ ਝਗੜਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਕੈਦ
ਗੁੱਸੇ 'ਚ ਚੁੱਕੇ ਕਦਮ ਕਾਰਨ ਹੁਣ ਜੇਲ 'ਚ ਬਿਤਾਉਣਾ ਪਵੇਗਾ ਇਕ ਮਹੀਨਾ
ਕੈਮਰੂਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 19 ਯਾਤਰੀਆਂ ਦੀ ਮੌਤ
ਪੁਲਿਸ ਵਲੋਂ ਘਟਨਾ ਦੀ ਕੀਤੀ ਜਾ ਰਹੀ ਹੈ ਜਾਂਚ