ਕੌਮਾਂਤਰੀ
ਨਿਊਜ਼ੀਲੈਂਡ ਦੇ ਹੋਸਟਲ 'ਚ ਅੱਗ ਲਗਣ ਕਾਰਨ 6 ਦੀ ਮੌਤ, 90 ਫਾਇਰਫਾਈਟਰਜ਼ ਨੇ 50 ਲੋਕਾਂ ਨੂੰ ਬਚਾਇਆ, 20 ਅਜੇ ਵੀ ਲਾਪਤਾ
ਅੱਗ 'ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ।
ਪੁਲਿਸ ਮੁਲਾਜ਼ਮ ਨੇ ਚੋਰੀ ਦੀ ਏ.ਕੇ.-47 ਨਾਲ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਮਾਰੀ ਗੋਲੀ
39 ਸਾਲਾ ਉੱਤਮ ਭੰਡਾਰੀ ਦੀ ਹੋਈ ਮੌਤ, ਕਰੀਬ 46,000 ਰੁਪਏ ਦੇ ਕਰਜ਼ੇ ਨੂੰ ਲੈ ਕੇ ਦਿਤਾ ਵਾਰਦਾਤ ਨੂੰ ਅੰਜਾਮ
ਠੱਗੀ ਦਾ ਮਾਮਲਾ: ਅਮਰੀਕਾ 'ਚ ਅਜਿਹੀ ਨੌਕਰੀ ਜਿਸ ਦੇ 8 ਘੰਟਿਆਂ 'ਚ ਮਿਲਦੇ ਹਨ 5 ਲੱਖ, ਠੱਗ 13 ਲੱਖ ਲੈ ਕੇ ਹੋਇਆ ਫਰਾਰ
ਕੁਲਬੀਰ ਨੇ ਹਰੀਸ਼ ਨੂੰ 13 ਲੱਖ ਰੁਪਏ ਅਤੇ ਪਾਸਪੋਰਟ ਦੇ ਦਿੱਤਾ ਅਤੇ ਠੱਗੀ ਦਾ ਸ਼ਿਕਾਰ ਹੋ ਗਿਆ।
MP ਵਿਕਰਮਜੀਤ ਸਿੰਘ ਸਾਹਨੀ ਨੇ ਬਰਤਾਨੀਆ ਤੋਂ ਕੋਹੇਨੂਰ ਹੀਰਾ ਵਾਪਸ ਲੈਣ ਦੀ ਰੱਖੀ ਮੰਗ
ਕਿਹਾ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਭਾਰਤ ਨੂੰ ਕੀਤਾ ਜਾਵੇ ਵਾਪਸ
ਚੋਣਾਂ ਕਰਵਾਉਣ ਲਈ ਸਰਕਾਰ ਅਤੇ ਵਿਰੋਧੀ ਧਿਰ ਆਪਸ ਵਿਚ ਗੱਲਬਾਤ ਕਰਨ: ਪਾਕਿਸਤਾਨ ਸੁਪ੍ਰੀਮ ਕੋਰਟ
ਚੋਣ ਕਮਿਸ਼ਨ ਦੀ ਪਟੀਸ਼ਨ 'ਤੇ ਸੁਣਵਾਈ ਇਕ ਹਫ਼ਤੇ ਲਈ ਮੁਲਤਵੀ
ਰਿਸ਼ੀ ਸੁਨਕ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਬ੍ਰਿਟੇਨ 'ਚ ਸਵਾਗਤ ਕੀਤਾ
ਜਰਮਨੀ ਅਤੇ ਇਟਲੀ ਦੇ ਦੌਰੇ ਦੌਰਾਨ ਉਨ੍ਹਾਂ ਨੇ ਦੇਸ਼ ਦੇ ਸੀਨੀਅਰ ਨੇਤਾਵਾਂ ਅਤੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ।
ਪਾਕਿਸਤਾਨ ਵਿਚ ਇਮਰਾਨ ਖ਼ਾਨ ਦੀ ਰਿਹਾਈ ਵਿਰੁਧ ਪ੍ਰਦਰਸ਼ਨ, ਸੁਪ੍ਰੀਮ ਕੋਰਟ ਪਹੁੰਚੇ ਹਜ਼ਾਰਾਂ ਪੀਡੀਐਮ ਵਰਕਰ
ਵਰਕਰਾਂ ਨੇ ਪੁਲਿਸ ਵਲੋਂ ਬਣਾਏ ਗਏ ਰੈੱਡ ਜ਼ੋਨ ਨੂੰ ਵੀ ਤੋੜ ਦਿਤਾ
ਅਮਰੀਕਾ ਦੇ ਪ੍ਰੋਫ਼ੈਸਰ ਨੇ ਬਣਾਇਆ ਸੱਭ ਤੋਂ ਲੰਬੇ ਸਮੇਂ ਤਕ ਪਾਣੀ ’ਚ ਰਹਿਣ ਦਾ ਵਿਸ਼ਵ ਰਿਕਾਰਡ
55 ਸਾਲਾ ਜੋਸੇਫ਼ ਡਿਟੂਰੀ ਨੇ 30 ਫੁੱਟ ਡੂੰਘੇ ਪਾਣੀ ਵਿਚ ਬਿਤਾਏ ਕੁੱਲ 74 ਦਿਨ
ਮੈਕਸੀਕੋ 'ਚ ਟਰੱਕ ਅਤੇ ਵੈਨ ਦੀ ਟੱਕਰ, ਅੱਗ ਲੱਗਣ ਕਾਰਨ 26 ਦੀ ਮੌਤ
ਪੁਲਿਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਅਮਰੀਕਾ ਦੇ ਟੈਕਸਾਸ ਸੂਬੇ 'ਚ ਆਏ ਸ਼ਕਤੀਸ਼ਾਲੀ ਤੂਫਾਨ ਨੇ ਮਚਾਈ ਤਬਾਹੀ, 1 ਵਿਅਕਤੀ ਦੀ ਮੌਤ
ਕਈ ਘਰਾਂ ਨੂੰ ਹੋਇਆ ਨੁਕਸਾਨ