ਕੌਮਾਂਤਰੀ
ਭੂਚਾਲ ਦੇ ਝਟਕਿਆ ਨਾਲ ਦਹਿਲਿਆਂ ਅਰਜਨਟੀਨਾ : ਚਿਲੀ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
6.6 ਮਾਪੀ ਗਈ ਭੂਚਾਲ ਦੀ ਤੀਬਰਤਾ
ਅਮਰੀਕੀ ਵਿਗਿਆਨੀਆਂ ਨੇ ਬੁਢਾਪੇ ਨੂੰ ਪਲਟਾਉਣ ਵਾਲਾ ਰਸਾਇਣ ਖੋਜਿਆ
ਮਨੁੱਖਾਂ ’ਤੇ ਟਰਾਇਲ ਸ਼ੁਰੂ, ਇਕ ਗੋਲੀ ਨਾਲ ਹੋ ਸਕੇਗਾ ਉਮਰ ਨਾਹਲ ਸਬੰਧਤ ਕਈ ਬਿਮਾਰੀਆਂ ਦਾ ਇਲਾਜ
ਐਲੋਨ ਮਸਕ ਦੀ ਲੀਡਰਸ਼ਿਪ ਚ ਟਵਿੱਟਰ ਚੋਂ ਨਿਕਲਿਆ ਦਮ, ਰੈਨੇਨਿਊ ਹੋਇਆ ਅੱਧਾ
ਜਦੋਂ ਤੋਂ ਮਸਕ ਟਵਿੱਟਰ ਦਾ ਮਾਲਕ ਬਣਿਆ ਹੈ, ਉਦੋਂ ਤੋਂ ਹੀ ਕੰਪਨੀ ਉਥਲ-ਪੁਥਲ ਵਿਚ ਹੈ
ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
6 ਮੌਤਾਂ ਅਤੇ 17 ਹੋਰ ਜ਼ਖ਼ਮੀ
ਪਾਕਿਸਤਾਨ: ਸਿੰਧ 'ਚ ਮੰਦਿਰ 'ਤੇ ਰਾਕੇਟ ਲਾਂਚਰ ਨਾਲ ਹਮਲਾ, ਮਚਿਆ ਹੜਕੰਪ
ਹਮਲੇ ਤੋਂ ਬਾਅਦ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਅਮਰੀਕਾ ਦੀ ਧਰਤੀ, 7.2 ਮਾਪੀ ਗਈ ਤੀਬਰਤਾ
ਸਹਿਮੇ ਲੋਕ ਘਰਾਂ 'ਚੋਂ ਆਏ ਬਾਹਰ
ਹੁਣ ਅਪਣੀ ਕਰੰਸੀ ’ਚ ਹੀ ਵਪਾਰ ਕਰਨਗੇ ਭਾਰਤ ਅਤੇ ਯੂ.ਏ.ਈ.
ਪ੍ਰਧਾਨ ਮੰਤਰੀ ਮੋਦੀ ਨੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਵਿਆਪਕ ਗੱਲਬਾਤ ਕੀਤੀ
ਕੈਨੇਡਾ : ਰਿਚਮੰਡ ’ਚ ਸਿੱਖ ਇਤਿਹਾਸ ਨੂੰ ਦਰਸਾਉਂਦੇ ਵਿਆਖਿਆਤਮਕ ਸੰਕੇਤ ਸਥਾਪਤ
ਭਾਰਤ ਤੋਂ ਪ੍ਰਵਾਸੀਆਂ ਦੇ ਇਤਿਹਾਸ ਦਾ ਵੇਰਵਾ ਦਿੰਦੇ ਹਨ ਸੰਕੇਤ
ਕਈ ਅਰਥਾਂ ’ਚ ਖਾਸ ਸੀ ਫਰਾਂਸ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਦਿਤੀ ਗਈ ਦਾਅਵਤ
ਇਸ ਤੋਂ ਪਹਿਲਾਂ 1953 ’ਚ ਮਹਾਰਾਣੀ ਐਲਿਜ਼ਾਬੈਥ ਦੇ ਸਨਮਾਨ ’ਚ ਹੀ ਲੂਵਰ ਅਜਾਇਬ ਘਰ ’ਚ ਦਿਤੀ ਗਈ ਸੀ ਦਾਅਵਤ
ਭਾਰਤ ਨੇ ਸਮੁੰਦਰੀ ਫ਼ੌਜ ਲਈ ਖ਼ਰੀਦੇ ਰਾਫ਼ੇਲ ਜਹਾਜ਼ : ਦਸਾਲਟ ਏਵੀਏਸ਼ਨਜ਼
ਆਈ.ਐਨ.ਐਸ. ਵਿਕਰਾਂਤ ’ਤੇ ਕੀਤੇ ਜਾਣਗੇ ਤੈਨਾਤ 26 ਰਾਫ਼ੇਲ ਲੜਾਕੂ ਜਹਾਜ਼