ਕੌਮਾਂਤਰੀ
ਕੁਰਾਨ ਸਾੜਨ ਤੋਂ ਭੜਕੇ ਪ੍ਰਦਰਸ਼ਨਕਾਰੀਆਂ ਨੇ ਬਗ਼ਦਾਦ ਦੇ ਗ੍ਰੀਨ ਜ਼ੋਨ ’ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ
ਅਤਿਰਾਸ਼ਟਰਵਾਦੀ ਸਮੂਹ ਨੇ ਕੋਪਨਹੇਗਨ ’ਚ ਕੁਰਾਨ ਦੀ ਇਕ ਕਾਪੀ ਅਤੇ ਇਰਾਕੀ ਝੰਡਾ ਸਾੜਿਆ
ਬੰਗਲਾਦੇਸ਼ : ਸੜਕ ਹਾਦਸੇ ’ਚ 17 ਹਲਾਕ
ਦੋ ਦਰਜਨ ਲੋਕ ਅਜੇ ਵੀ ਲਾਪਤਾ
ਉਪਗ੍ਰਹਿ ਰਾਹੀਂ ਇੰਟਰਨੈੱਟ : ਐਮਾਜ਼ੋਨ ਨੇ ਮਸਕ ਨੂੰ ਦਿਤੀ ਟੱਕਰ
ਪੁਲਾੜ ’ਚ ਉਪਗ੍ਰਹਿ ਭੇਜਣ ਲਈ ਪ੍ਰਾਜੈਕਟ ਕੁਇਪਰ ਹੇਠ 120 ਮਿਲੀਅਨ ਡਾਲਰ ਦੇ ਕਾਰਖ਼ਾਨੇ ਦੀ ਉਸਾਰੀ ਸ਼ੁਰੂ
ਇਟਲੀ 'ਚ ਅਸਮਾਨ ਤੋਂ ਡਿੱਗੇ ਟੈਨਿਸ ਬਾਲ ਦੇ ਆਕਾਰ ਦੇ ਗੜੇ, 100 ਤੋਂ ਵੱਧ ਲੋਕ ਜ਼ਖ਼ਮੀ
ਗੜ੍ਹੇਮਾਰੀ ਕਾਰਨ ਕਈ ਵਾਹਨਾਂ ਨੂੰ ਪਹੁੰਚਿਆ ਨੁਕਸਾਨ
ਭਾਰਤੀ ਮੂਲ ਦੇ ਅਧਿਕਾਰੀ ਨਾਲ ਨਸਲੀ ਵਿਤਕਰੇ ਦੀ ਜਾਂਚ ਕਰੇਗੀ ਸਿੰਗਾਪੁਰ ਪੁਲਿਸ
ਪੁਲਿਸ ਨੇ ਕਿਹਾ ਹੈ ਕਿ ਅਧਿਕਾਰੀ ਦੀ ਮੌਤ ਦੀ ਜਾਂਚ ਜਾਰੀ ਹੈ
ਕੈਲਗਰੀ ਪੁਲਿਸ ਨੇ ਇਕ ਭਾਰਤੀ ਸਣੇ 5 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰ ਬਰਾਮਦ
ਹਥਿਆਰ ਰੱਖਣ, ਜਾਇਦਾਦ ’ਤੇ ਕਬਜ਼ਾ, ਨਸ਼ੀਲੇ ਪਦਾਰਥ ਸਣੇ ਕਈ ਮਾਮਲਿਆਂ ਤਹਿਤ ਕੀਤੀ ਕਾਰਵਾਈ
ਇੰਗਲੈਂਡ : ਲੀਡਸ ’ਚ ਸੀ.ਡੀ.ਆਈ. ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਸ਼ੁਰੂ
ਜਾਂਚ ਲਈ ਵਿਆਪਕ ਪੁੱਛ-ਪੜਤਾਲ ਜਾਰੀ : ਸਟੀਵ ਡੋਡਸ
ਸੁਣਵਾਈ ਦੌਰਾਨ ਫ਼ੇਸਬੁਕ ਵੇਖ ਰਹੀ ਜੱਜ ਵਿਰੁਧ ਜਾਂਚ ਦੇ ਹੁਕਮ
ਕਤਲ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਜੱਜ
ਕੈਨੇਡਾ ਵਿਚ ਪ੍ਰਤੀ ਮਹੀਨਾ 3 ਲੱਖ ਕਮਾਉਣ ਦਾ ਮੌਕਾ, IELTS ਦਾ ਅੜਿੱਕਾ ਖ਼ਤਮ
ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90569-99850 ’ਤੇ ਕਰੋ ਸੰਪਰਕ
ਇੰਡੋਨੇਸ਼ੀਆ ਦੇ ਪਸ਼ੂ ਬਾਜ਼ਾਰ ’ਚ ਕੁੱਤਿਆਂ, ਬਿੱਲੀਆਂ ਦੇ ਮਾਸ ਦੀ ਵਿਕਰੀ ਬੰਦ
ਪਾਬੰਦੀ ਲਾਉਣ ਵਾਲਾ ਇੰਡੋਨੇਸ਼ੀਆ ਦਾ ਪਹਿਲਾ ਅਜਿਹਾ ਪਸ਼ੂ ਬਾਜ਼ਾਰ ਹੋਵੇਗਾ ਟੋਮੋਹੋਨ ਐਕਸਟ੍ਰੀਮ ਮਾਰਕਿਟ