ਕੌਮਾਂਤਰੀ
ਮਾਸਕੋ ’ਤੇ ਯੂਕਰੇਨ ਦਾ ਡਰੋਨ ਹਮਲਾ ਨਾਕਾਮ ਕੀਤਾ ਗਿਆ : ਰੂਸ
ਮਾਸਕੋ ਦੇ ਬਾਹਰੀ ਇਲਾਕੇ ’ਚ ਪੰਜ ’ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼
ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਬਿਊਟੀ ਪਾਰਲਰ ’ਤੇ ਲਾਈ ਪਾਬੰਦੀ
ਦੇਸ਼ ਭਰ ਦੇ ਸੈਲੂਨ ਨੂੰ ਕਾਰੋਬਾਰ ਬੰਦ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ
ਕਾਮਿਆਂ ਦੇ ਸ਼ੋਸ਼ਣ ਮਾਮਲੇ ’ਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੰਪਨੀਆਂ ਦੀ ਮਾਨਤਾ ਰੱਦ ਕਰਨ ਲੱਗੀ
ਆਫਸ਼ੌਰ (ਮੂਲ ਵਤਨ) ਏਜੰਟਾਂ ਨਾਲ 14 ਤੋਂ 30 ਹਜ਼ਾਰ ਡਾਲਰ ਦੇ ਸੌਦੇ
ਵੀਅਤਨਾਮ ਨੇ ਰਿਲੀਜ਼ ਤੋਂ ਪਹਿਲਾਂ ਹੀ ‘ਬਾਰਬੀ’ ਫ਼ਿਲਮ ’ਤੇ ਲਾਈ ਪਾਬੰਦੀ
ਫ਼ਿਲਮ ਦੌਰਾਨ ਵਿਖਾਏ ਇਕ ਨਕਸ਼ੇ ’ਚ ਵਿਵਾਦਿਤ ਇਲਾਕਿਆਂ ਨੂੰ ਚੀਨ ਦੇ ਕਬਜ਼ੇ ਹੇਠ ਵਿਖਾਉਣ ਨੂੰ ਲੈ ਕੇ ਲਾਈ ਪਾਬੰਦੀ
ਮੈਕਸੀਕੋ 'ਚ ਅਮਰੀਕਾ ਤੋਂ ਆ ਰਹੀ ਬੱਸ ਪਲਟੀ, 8 ਲੋਕਾਂ ਦੀ ਮੌਤ, ਕਈ ਜ਼ਖਮੀ
ਬੱਸ ਡਰਾਈਵਰ ਵਲੋਂ ਵਾਹਨ 'ਤੇ ਕੰਟਰੋਲ ਗੁਆ ਦੇਣ ਕਾਰਨ ਵਾਪਰਿਆ ਹਾਦਸਾ
ਅਮਰੀਕਾ: ਫ਼ਿਲਾਡੈਲਫ਼ੀਆ ’ਚ ਗੋਲੀਬਾਰੀ ਦੌਰਾਨ ਚਾਰ ਦੀ ਮੌਤ, ਸ਼ੱਕੀ ਗ੍ਰਿਫ਼ਤਾਰ
ਇਸ ਸਾਲ ਅਮਰੀਕਾ ’ਚ ਸਮੂਹਕ ਗੋਲੀਬਾਰੀ ਦੀ ਇਹ 29ਵੀਂ ਘਟਨਾ
ਅਮਰੀਕਾ: ਗਰਮਖਿਆਲੀਆਂ ਨੇ 6 ਮਹੀਨਿਆਂ 'ਚ ਦੂਜੀ ਵਾਰ ਭਾਰਤੀ ਅੰਬੈਸੀ 'ਤੇ ਕੀਤਾ ਹਮਲਾ, ਅਮਰੀਕਾ ਨੇ ਕੀਤੀ ਨਿੰਦਾ
ਅਮਰੀਕਾ 'ਚ ਮਾਰਚ ਮਹੀਨੇ ਦੌਰਾਨ ਹੋਏ ਪ੍ਰਦਰਸ਼ਨਾਂ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਨਾਅਰੇਬਾਜ਼ੀ ਵੀ ਕੀਤੀ ਸੀ
ਕੈਨੇਡਾ ਦਾ ਪਹਿਲਾ ਸਿੱਖ ਪੁਲਿਸ ਅਧਿਕਾਰੀ ਬ੍ਰਿਟਿਸ਼ ਕੋਲੰਬੀਆ 'ਚ ਇਕ ਏਜੰਸੀ ਦਾ ਮੁਖੀ ਨਿਯੁਕਤ
ਕਨਿਸ਼ਕ ਏਅਰ ਇੰਡੀਆ ਦੇ ਅਤਿਵਾਦੀ ਹਮਲੇ ਦੀ ਜਾਂਚ ਟੀਮ ਦਾ ਹਿੱਸਾ ਸਨ ਸੇਵਾਮੁਕਤ ਕੈਨੇਡੀਅਨ ਸਿੱਖ ਪੁਲੀਸ ਅਧਿਕਾਰੀ ਬਲਤੇਜ ਸਿੰਘ ਢਿੱਲੋਂ
ਰੂਸ ਵਲੋਂ ਪਲਟਵਾਰ ਕਰਨ ਦੇ ਸ਼ੱਕ ਕਾਰਨ ਨਾਟੋ ਨੇ ਤਿਆਰ ਕੀਤੀ ਫ਼ੌਜੀ ਯੋਜਨਾ
30 ਦਿਨਾਂ ਅੰਦਰ ਤਿੰਨ ਲੱਖ ਨਾਟੋ ਫ਼ੌਜੀ ਤੈਨਾਤ ਕਰਨ ਦੀ ਯੋਜਨਾ
ਕੈਲੀਫ਼ੋਰਨੀਆ ਦੇ ਸਿੱਖਾਂ ਨੇ ਜਾਤ ਵਿਰੋਧੀ ਬਿੱਲ ਦੀ ਕੀਤੀ ਹਮਾਇਤ
ਰਾਜ ਦੀ ਸੈਨੇਟਰ ਆਈਸ਼ਾ ਵਹਾਬ ਵਲੋਂ ਪੇਸ਼ ਕੀਤਾ ਬਿੱਲ 34-1 ਵੋਟਾਂ ਨਾਲ ਹੋਇਆ ਸੀ ਪਾਸ