ਕੌਮਾਂਤਰੀ
ਇੰਗਲੈਂਡ ਵਿਚ ਭਾਰਤੀ ਮੂਲ ਦੀ ਹਾਕੀ ਖਿਡਾਰਨ ਸਮੇਤ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹਤਿਆ
ਪੁਲਿਸ ਨੇ ਇਕ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ
ਕੈਨੇਡਾ ’ਚ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ, ਟਾਸਕ ਫੋਰਸ ਕਰੇਗੀ ਹਰ ਕੇਸ ਦੀ ਜਾਂਚ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫ੍ਰੇਜ਼ਰ ਨੇ ਦਿਤੀ ਜਾਣਕਾਰੀ
ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬਲੱਡ ਕੈਂਸਰ ਕਾਰਨ ਮੌਤ
ਭਾਰਤੀ ਦੂਤਾਵਾਸ ‘ਤੇ ਹਮਲੇ ਤੋਂ ਬਾਅਦ ਹੋਈ ਸੀ ਗ੍ਰਿਫ਼ਤਾਰੀ
ਸ੍ਰੀਲੰਕਾਈ ਫ਼ੌਜ ਦੇ ਡਾਕਟਰਾਂ ਨੇ ਦੁਨੀਆਂ ’ਚ ਗੁਰਦੇ ਦੀ ਸਭ ਤੋਂ ਵੱਡੀ ਪਥਰੀ ਕੱਢੀ
ਬਣਾਇਆ ਗਿਨੀਜ਼ ਵਰਲਡ ਰੀਕਾਰਡ
ਗ੍ਰੀਸ ਦੇ ਸਮੁੰਦਰ 'ਚ ਡੁੱਬੀ ਕਿਸ਼ਤੀ, ਹੁਣ ਤੱਕ 59 ਲੋਕਾਂ ਦੀ ਹੋਈ ਮੌਤ, 32 ਲਾਸ਼ਾਂ ਬਰਾਮਦ
ਮੱਛੀ ਫੜਨ ਵਾਲੀ ਕਿਸ਼ਤੀ 'ਚ ਇਟਲੀ ਜਾ ਰਹੇ ਸਨ 750 ਪ੍ਰਵਾਸੀ
ਲੰਡਨ 'ਚ ਭਾਰਤੀ ਮੂਲ ਦੀ 27 ਸਾਲਾ ਵਿਦਿਆਰਥਣ ਦਾ ਚਾਕੂ ਮਾਰ ਕੇ ਕੀਤਾ ਕਤਲ
ਹੈਦਰਾਬਾਦ ਨਾਲ ਸਬੰਧਤ ਸੀ ਮ੍ਰਿਤਕਾ
ਮੰਦਭਾਗੀ ਖ਼ਬਰ : ਅਮਰੀਕਾ ’ਚ ਭਾਰਤੀ ਮੂਲ ਦੇ 20 ਸਾਲਾ ਨੌਜੁਆਨ ਦਾ ਕਤਲ
ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11:00 ਵਜੇ ਵਾਪਰੀ
ਨਾਈਜੀਰੀਆ: ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ
ਪੂਰਬੀ ਅਫ਼ਰੀਕਾ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨ ਹੈ ਬੋਕੋ ਹਰਮ
ਨਾਈਜੀਰੀਆ 'ਚ ਪਲਟੀ ਕਿਸ਼ਤੀ, 103 ਮੌਤਾਂ, 97 ਲਾਪਤਾ, 100 ਲੋਕਾਂ ਨੂੰ ਬਚਾਇਆ ਗਿਆ
ਵਿਆਹ ਸਮਾਗਮ ਤੋਂ ਪਰਤ ਰਹੇ ਸਨ 300 ਲੋਕ
ਆਸਟ੍ਰੇਲੀਆ ’ਚ ਵਧਿਆ ਪੰਜਾਬੀਆਂ ਦਾ ਮਾਣ: ਡਾ. ਸੁਨੀਤਾ ਢੀਂਡਸਾ ਨੂੰ ਮਿਲੇਗਾ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ
ਸੂਚੀ ਵਿਚ 12 ਭਾਰਤੀ ਮੂਲ ਦੇ ਆਸਟ੍ਰੇਲੀਆਈ ਨਾਗਰਿਕਾਂ ਦੇ ਨਾਂ ਸ਼ਾਮਲ